ਸੋਮਵਾਰ, 6 ਫਰਵਰੀ, 2012

ਫਤਹਿਗੜ੍ਹ ਸਾਹਿਬ ਵਿਖੇ ਦਸਤਖਤੀ ਮੁਹਿੰਮ

ਇਹ ਸਮਗਰੀ ਵੱਲੋਂ ਮਿਤੀ 29 ਨਵੰਬਰ, 2009 ਨੂੰ ਤਸਵੀਰਾਂ ਸ਼੍ਰੇਣੀ ਚ ਪਾਈ ਗਈ ਹੈ।
You can leave a response or trackback to this entry

ਫਤਹਿਗੜ੍ਹ ਸਾਹਿਬ ਵਿਖੇ ਦਸਤਖਤੀ ਮੁਹਿੰਮ
ਫਤਹਿਗੜ੍ਹ ਸਾਹਿਬ ਵਿਖੇ ਦਸਤਖਤੀ ਮੁਹਿੰਮ

ਫਤਹਿਗੜ੍ਹ ਸਾਹਿਬ ਵਿਖੇ ਦਸਤਖਤੀ ਮੁਹਿੰਮ

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਪੰਜ ਹੋਰਾਂ ਦੀ ਮੌਤ ਦੀ ਸਜਾ ਰੱਦ ਕਰਵਾਉਣ ਲਈ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀ ਦਸਤਖਤੀ ਮੁਹਿੰਮ ਵਿੱਚ ਦਸਤਖਤ ਕਰਦੇ ਹੋਏ ਵਿਦਿਆਰਥੀ। ਇਸ ਮੁਹਿੰਮ ਤਹਿਤ ਇੱਕ ਦਿਨ ਵਿੱਚ ਇੰਜੀਨੀਅਰਿੰਗ ਦੇ ਤਕਰੀਬਨ 1200 ਵਿਦਿਆਰਥੀਆਂ ਨੇ ਦਸਤਖਤ ਕੀਤੇ ਹਨ।

ਟਿੱਪਣੀ ਕਰੋ

*

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts