ਸੋਮਵਾਰ, 6 ਫਰਵਰੀ, 2012

ਬੇਅੰਤ ਕਤਲ ਕੇਸ ਵਿੱਚ ਭਾਈ ਭਿਓਰਾ ਨੂੰ ਉਮਰ ਕੈਦ

ਇਹ ਸਮਗਰੀ ਵੱਲੋਂ ਮਿਤੀ 30 ਮਾਰਚ, 2010 ਨੂੰ ਦੇਸ ਪੰਜਾਬ ਸ਼੍ਰੇਣੀ ਚ ਪਾਈ ਗਈ ਹੈ।
You can leave a response or trackback to this entry

ਭਾਈ ਪਰਮਜੀਤ ਸਿੰਘ ਭਿਓਰਾ

ਭਾਈ ਪਰਮਜੀਤ ਸਿੰਘ ਭਿਓਰਾ

ਚੰਡੀਗੜ੍ਹ (30 ਮਾਰਚ, 2010): ਅੱਜ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਲੱਗਦੀ ਖਾਸ ਕਚਿਹਰੀ ਦੇ ਜੱਜ ਆਰ. ਕੇ. ਸੌਂਧੀ ਨੇ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਸਾਜਿਸ਼ ਕਰਨ ਦੇ ਦੋਸ਼ ਵਿੱਚ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਭਾਈ ਭਿਓਰਾ ਨੂੰ ਅਦਾਲਤ ਵੱਲੋਂ ਕੱਲ ਦੋਸ਼ੀ ਐਲਾਨਿਆ ਗਿਆ ਸੀ ਅਤੇ ਅੱਜ ਦਾ ਦਿਨ ਸਜਾ ਸੁਣਾਉਣ ਲਈ ਮਿੱਥਿਆ ਗਿਆ ਸੀ।

ਟਿੱਪਣੀ ਕਰੋ

*

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts