ਐਤਵਾਰ, 20 ਮਈ, 2012

ਪੁਰਾਣੀਆਂ ਖਬਰਾਂ ‘March, 2010’

ਇੰਗਲੈਂਡ ਵਿੱਚ 21ਮਾਰਚ ਨੂੰ “ਗਗਨ ਦਮਾਮਾ ਬਾਜਿਉ” ਰਿਲੀਜ਼ ਹੋਵੇਗੀ – ਡੱਲੇਵਾਲ

ਇੰਗਲੈਂਡ ਵਿੱਚ 21ਮਾਰਚ ਨੂੰ “ਗਗਨ ਦਮਾਮਾ ਬਾਜਿਉ” ਰਿਲੀਜ਼ ਹੋਵੇਗੀ – ਡੱਲੇਵਾਲ

ਕਾਵੈਂਟਰੀ (8 ਮਾਰਚ, 2010): ਜੂਨ 1984 ਨੂੰ ਭਾਰਤ ਸਕਰਾਰ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕੀਤੇ ਗਏ ਹਮਲੇ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ ਅਤੇ ਇਸ ਹਮਲੇ ਦੌਰਾਨ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਸਾਥੀ ਸਿੰਘਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਵਾਸਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਬਾਦਲ ਨੇ ਸਿੱਖਾਂ ਦੇ ਕਾਤਲ ਪੁਲਸ ਵਾਲਿਆਂ ਦੀ ਪੁਸ਼ਤਪਨਾਹੀ ਕਰ ਰਿਹੈ – ਯੂਨਾਇਟਡ ਖਾਲਸਾ ਦਲ

ਬਾਦਲ ਨੇ ਸਿੱਖਾਂ ਦੇ ਕਾਤਲ ਪੁਲਸ ਵਾਲਿਆਂ ਦੀ ਪੁਸ਼ਤਪਨਾਹੀ ਕਰ ਰਿਹੈ – ਯੂਨਾਇਟਡ ਖਾਲਸਾ ਦਲ

ਲੰਡਨ (ਮਾਰਚ 4, 2010): ਪੰਜਾਬ ਦੀ ਬਾਦਲ ਵਲੋਂ ਸਿੱਖ ਨੌਜਵਾਨਾਂ ਤੇ ਬੇਤਹਾਸ਼ਾ ਜ਼ਲਮ ਕਰਨ ਅਤੇ ਸਿੱਖਾਂ ਨੂੰ ਝੂਠੇ ਪੁ਼ਲਿਸ ਮੁਕਾਬਲਿਆਂ ਵਿੱਚ ਖਤਮ ਕਰਨ ਵਾਲੇ ਪੁਲੀਸ ਅਫਸਰਾਂ ਦੀ ਪੁਸ਼ਤ ਪਨਾਹੀ ਕਰਨ ਉਤੇ ਸਿੱਖਾਂ ਵਿੱਚ ਭਾਰੀ ਰੋਸ ਹੈ। ਅਜਾਦ ਸਿੱਖ ਰਾਜ ਲਈ ਜੂਝਣ ਵਾਲੇ ਸਿੱਖਾਂ ਨੂੰ ਕੋਹ ਕੇ ਮਾਰਨ ਲਈ ਪੈਦਾ ਕੀਤੇ ਕੈਟਾਂ ਦੀ “ਆਲਮ ਸੈਨਾ” ਸ਼ੁਰੂ ਕਰਨ ਵਾਲੇ ਸਾਬਕਾ ਪੁਲਸ ਅਧਿਕਾਰੀ ਇਜ਼ਹਾਰ ਆਲਮ ਨੂੰ ਹਾਲ ਹੀ ਦੌਰਾਨ ਵਕਫ ਬੋਰਡ ਪੰਜਾਬ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਸਬੰਧੀ ਬਾਦਲ ਸਰਕਾਰ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਖਾਲਸਾ ਦਲ

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts