
ਮੋਗਾ (22 ਮਈ, 2010 – ਰਛਪਾਲ ਸਿੰਘ ਸੋਸਣ): ਮੋਗਾ ਪੁਲਿਸ ਨੇ ਦੌਧਰ ਦੇ ਸਰਪੰਚ ਰਛਪਾਲ ਸਿੰਘ, ਉਸਦੇ ਗੰਨਮੈਨ ਤੇ ਗਾਜੀਆਣੇ ਦੇ ਸਰਪੰਚ ਹੈਪੀ ਸਮੇਤ 5 ਕਤਲ ਕਰਨ ਵਾਲੇ ਸ਼ੂਟਰ ਮਨਦੀਪ ਸਿੰਘ ਉਰਫ ਧਰੂਅ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ 5 ਅੰਨੇ ਕਤਲਾਂ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।
May 23, 2010 | ਇਹ ਸਮਗਰੀ
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਜਲੰਧਰ (16 ਮਈ, 2010): ਪੰਜਾਬੀ ਦੇ ਪ੍ਰਮੁੱਖ ਅਖਬਾਰ ‘ਅਜੀਤ’ ਵਿੱਚ 15 ਮਈ ਨੂੰ ਛਪੀ ਇੱਕ ਅਹਿਮ ਖਬਰ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਨੂੰ ਮਨੁੱਖੀ ਬੰਬ ਵੱਲੋਂ ਕਤਲ ਕਰ ਦਿੱਤੇ ਜਾਣ ਦੇ ਸੰਸਾਰ ਪ੍ਰਸਿੱਧ ਕਾਂਡ ਦੇ ਇਕ ਪ੍ਰਮੁੱਖ ਅਤੇ ਫ਼ਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ‘ਉਸਨੂੰ ਇਸ ਕਤਲ ਕਾਂਡ ਵਿਚ ਸ਼ਾਮਿਲ ਹੋਣ ਦਾ ਕੋਈ ਅਫ਼ਸੋਸ ਨਹੀਂ ਅਤੇ ‘ਇਸ ਦੇ ਬਦਲੇ ਵਿਚ ਮੈਨੂ ਮਿਲੀ ਮੌਤ ਦੀ ਸਜ਼ਾ ਮੇਰੇ ਲਈ ਪ੍ਰਮਾਤਮਾ ਦੇ ਪ੍ਰਸਾਦਿ ਦੀ ਤਰ੍ਹਾਂ ਹੈ ਅਤੇ ਮੈਂ ਇਸ ਨੂੰ ਹੱਸ ਕੇ ਸਵੀਕਾਰ ਕਰਦਾ ਹਾਂ।’
May 16, 2010 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫਤਹਿਗੜ੍ਹ ਸਾਹਿਬ (15 ਮਈ, 2010 -ਗੁਰਭੇਜ ਸਿੰਘ ਚੌਹਾਨ): “ਬੀਤੇ ਦਿਨ ਫਤਹਿਗੜ੍ਹ ਸਾਹਿਬ ਵਿਖੇ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਦੇ ਭਾਸ਼ਣ ਦਾ ਸਿੱਖ ਸੰਗਤ ਵੱਲੋਂ ਕੀਤਾ ਗਿਆ ਵਿਰੋਧ, ਆਰ. ਐਸ. ਐਸ. ਅਤੇ ਹਿੰਦੂਤਵੀ ਤਾਕਤਾਂ ਵੱਲੋਂ ਸਿੱਖ ਇਤਿਹਾਸ ਦਾ ਭਗਵਾਂਕਰਨ ਕਰਨ ਦੀਆਂ ਕੋਸ਼ਿਸ਼ਾਂ ਦਾ ਕੁਦਰਤੀ ਨਤੀਜਾ ਹੈ।”
May 15, 2010 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਸਾਦਿਕ (8 ਮਈ, 2010 – ਗੁਰਭੇਜ ਸਿੰਘ ਚੌਹਾਨ): ਸ਼ੈਲਰ ਮਾਲਕ ਵੱਲੋਂ ਪਨਸਪ ਮਹਿਕਮੇ ਦੀ ਮਿਲਿੰਗ ਲਈ ਲਗਾਏ ਗਏ ਝੋਨੇ ਦੇ ਸਟਾਕ ਵਿੱਚ ਕਥਿਤ ਤੌਰ ਤੇ ਘਪਲੇਬਾਜੀ ਕਰਕੇ ਕਰੀਬ ਦੋ ਤੋਂ ਢਾਈ ਕਰੋੜ ਰੁਪਏ ਦਾ ਗਬਨ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ।
May 15, 2010 | ਇਹ ਸਮਗਰੀ
ਹੋਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਨਵੀਂ ਦਿੱਲੀ (15 ਮਈ, 2010 – ਗੁਰਭੇਜ ਸਿੰਘ ਚੌਹਾਨ): 1984 ਵਿਚ ਇੰਦਰਾਂ ਗਾਂਧੀ ਦੇ ਹੋਏ ਕਤਲ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਦੇ ਸੋਚੀ ਸਮਝੀ ਸਾਜਿਸ਼ ਨਾਲ ਹੋਏ ਕਤਲੇਆਮ ਦੇ ਮਾਮਲੇ ਚ ਸਿੱਖਾਂ ਦੀ ਨਜ਼ਰ ਚ ਮੁੱਖ ਦੋਸ਼ੀ ਵਜੋਂ ਪਛਾਣੇ ਜਾਂਦੇ ਸੱਜਣ ਕੁਮਾਰ ਜੋ ਪਿਛਲੇ 25 ਸਾਲਾਂ ਤੋਂ ਰਾਜਸੀ ਥਾਪੜੇ ਕਾਰਨ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਦਾ ਆ ਰਿਹਾ ਹੈ,ਨੂੰ ਅੱਜ ਕੁੜਕੁੜਡੂਮਾਂ ਦੀ ਅਦਾਲਤ ਨੇ ਇਸ ਮਾਮਲੇ ਵਿਚ ਸੱਜਣ ਕੁਮਾਰ ਅਤੇ ਉਸਦੇ 5 ਹੋਰ ਸਾਥੀਆਂ ਨੂੰ ਦੋਸ਼ ਪੱਤਰ ਜਾਰੀ ਕਰ ਦਿੱਤਾ ਹੈ।
May 15, 2010 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਫਤਹਿਗੜ੍ਹ ਸਾਹਿਬ (14 ਮਈ, 2010): ਫਤਹਿਗੜ੍ਹ ਸਾਹਿਬ ਵਿਖੇ 13 ਤੇ 14 ਮਈ ਨੂੰ ਪਹਿਲੇ ਸਿੱਖ ਰਾਜ ਦੀ ਸਥਾਪਨਾ ਦੀ ਤ੍ਰੈ-ਸ਼ਤਾਬਦੀ ਮਨਾਈ ਗਈ। ਇਨ੍ਹਾਂ ਦੋ ਦਿਨਾਂ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
May 15, 2010 | ਇਹ ਸਮਗਰੀ
ਤਸਵੀਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਫਰੀਦਕੋਟ (14 ਮਈ, 2010): ਅੱਜ ਸਵੇਰੇ ਫਰੀਦਕੋਟ ਤੋਂ ਲੁਧਿਆਣਾ ਜਾ ਰਹੀ ਇਕ ਬੱਸ ਵਿਚੋਂ ਪੁਲੀਸ ਦੀ ਪਹਿਲਾਂ ਤੋਂ ਪਿੱਛਾ ਕਰ ਰਹੀ ਇਕ ਜਿਪਸੀ ਨੂੰ ਬੱਸ ਦੇ ਅੱਗੇ ਲਾਕੇ ਬੱਸ ਨੂੰ ਰੋਕ ਕੇ ,ਉਸ ਵਿਚੋਂ ਅਕਾਲੀ ਦਲ ਮਾਨ ਦੇ ਸੀਨੀਅਰ ਆਗੂ ਸ: ਗੁਰਜੰਟ ਸਿੰਘ ਸਾਦਿਕ ਅਤੇ ਜੋਗਿੰਦਰ ਸਿੰਘ ਗੋਲੇਵਾਲਾ ਨੂੰ ਉਤਾਰਕੇ ਪੁਲਿਸ ਜਿਸਪੀ ਵਿਚ ਬਿਠਾਕੇ ਲੈ ਗਈ ਅਤੇ ਥਾਣੇ ਬੰਦ ਕਰ ਦਿੱਤਾ।
May 15, 2010 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਫਤਹਿਗੜ ਸਾਹਿਬ (14 ਮਈ, 2010) :ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਪਹਿਲੇ ਸਿੱਖ ਰਾਜ ਦੀ ਤ੍ਰੈ-ਸ਼ਤਾਬਦੀ ਮੌਕੇ ਵੀਹਵੀਂ ਸਦੀ ਵਿੱਚ ਵਾਪਰੇ ਤੀਸਰੇ ਘੱਲੂਘਾਰੇ ਦੇ ਸ਼ਹੀਦਾਂ ਅਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਦੀ ਲਗਾਈ ਗਈ ਪ੍ਰਦਰਸ਼ਨੀ ਇੱਥੇ ਤ੍ਰੈਸ਼ਤਾਬਦੀ ਸਮਾਗਮਾਂ ਵਿੱਚ ਪਹੁੰਚੇ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ।
May 14, 2010 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਫਤਹਿਗੜ੍ਹ ਸਾਹਿਬ (13 ਮਈ, 2010): ਸਰਹੰਦ ਫਤਹਿ ਅਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਦੀ ਤਿੰਨ ਸੌ ਸਾਲਾ ਸ਼ਤਾਬਦੀ ਮੌਕੇ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਜੂਨ 1984 ਘੱਲੂਘਾਰੇ ਅਤੇ ਸਿੱਖ ਸੰਘਰਸ਼ ਦੇ ਸ਼ਹੀਦ ਜਰਨੈਲਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸ਼ਹੀਦਾਂ ਦੀਆਂ ਤਸਵੀਰਾਂ ਦੇਖਦੇ ਹੋਏ ਪੰਜਾਬ ਪੁਲਿਸ ਦੇ ਦੋ ਮੁਲਾਜਮ।
May 13, 2010 | ਇਹ ਸਮਗਰੀ
ਤਸਵੀਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਚੱਪੜਚਿੜੀ/ਫਤਹਿਗੜ੍ਹ (ਮਈ, 12, 2010): ਦਲ ਖ਼ਾਲਸਾ ਨੇ ਅੱਜ ਖ਼ਾਲਸਾ ਰਾਜ ਦੀ ਤੀਜੀ ਸ਼ਤਾਬਦੀ ਮੌਕੇ ਚੱਪੜਚਿੜੀ ਤੋਂ ਸਰਹਿੰਦ ਤੱਕ ‘ਖ਼ਾਲਸਾ ਰਾਜ’ ਮਾਰਚ ਦੌਰਾਨ ਸਿੱਖ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਅਹਿਦ ਲਿਆ। ਮਾਰਚ ਦੀ ਸਮਾਪਤੀ ਖ਼ਾਲਸਾਈ ਝੰਡੇ ਨੂੰ ਤਲਵਾਰਾਂ ਨਾਲ ਸਲਾਮੀ ਦੇਕੇ ਕੀਤੀ ਗਈ।
May 13, 2010 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »