Comments on: ਜੁਝਾਰੂ ਲਹਿਰ ਦੇ ਆਗੂ ਸੁਰਿੰਦਰ ਪਾਲ ਸਿੰਘ ਨੂੰ ਹੰਝੂਆਂ ਭਿੱਜੀ ਅੰਤਿਮ ਵਿਦਾਇਗੀ

By: ਹਰਜੋਤ ਸਿੰਘ
ਭਾਈ ਸੁਰਿੰਦਰਪਾਲ ਸਿੰਘ ਠਰੂਆ ਇੱਕ ਅਜਿਹਾ ਅਡੋਲ ਪਰਵਤ ਸੀ ਜਿਸ ਨੂੰ ਵੱਡੇ ਤੋਂ ਵੱਡੇ ਭੁਚਾਲ ਵੀ ਨਾ ਡੁਲਾ ਸਕੇ। ਖਾੜਕੂ ਸੰਘਰਸ਼ ਮੌਕੇ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਅਤੇ ਸੀ. ਆਰ. ਪੀ. ਐਫ. ਨੇ ਡੇਢ ਸਾਲ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਅਕਹਿ ਸਰੀਰਕ ਅਤੇ ਮਾਨਸਿਕ ਤਸ਼ੱਦਦ ਕੀਤਾ ਗਿਆ। ਪੁਲਿਸ ਨੂੰ ਪਤਾ ਸੀ ਕਿ ਭਾਈ ਠਰੂਆ ਕੋਲ ਚੋਟੀ ਦੇ ਖਾੜਕੂਆਂ ਬਾਰੇ ਪੂਰੀ ਜਾਣਕਾਰੀ ਹੈ, ਪਰ ਉਹ ਭਾਈ ਠਰੂਆਂ ਕੋਈ ਜਾਣਕਾਰੀ ਵੀ ਨਾ ਹਾਸਿਲ ਕਰ ਸਕੇ। ਉਸ ਨੂੰ ਪੁਲਿਸ ਨੇ ਮਾਰਨ ਲਈ ਪੰਜ ਵਾਰ ਮਨ ਬਣਾ ਲਿਆ ਸੀ, ਪਰ ਅਕਾਲ ਪੁਰਖੁ ਦੀ ਐਸੀ ਬਖਸ਼ਿਸ਼ ਹੁੰਦੀ ਰਹੀ ਕਿ ਐਨ ਆਖਰੀ ਮੌਕੇ ਪੁਲਿਸ ਨੂੰ ਉਸ ਨੂੰ ਮਾਰਨ ਦਾ ਵਿਚਾਰ ਬਦਲਣਾ ਪੈਦਾ।

ਭਾਈ ਸਾਹਿਬ ਦੇ ਦਿਦਾਰ ਰੋਗੀਆਂ ਦੇ ਰੋਗ ਕੱਟ ਦਿੰਦੇ ਸਨ ਤੇ ਦਲਿੱਦਰ ਉਨ੍ਹਾਂ ਦੀ ਆਵਾਜ਼ ਸੁਣ ਕੇ ਹੀ ਹਵਾ ਹੋ ਜਾਂਦਾ ਸੀ। ਭਾਈ ਸਾਹਿਬ ਦਾ ਇੰਝ ਤੁਰ ਜਾਣਾ ਸੱਚ-ਮੁੱਚ ਹੀ ਵੱਡਾ ਘਾਟਾ ਹੈ।

ਹਰਜੋਤ ਸਿੰਘ