Sikh Siyasat News » ਆਮ ਖਬਰਾਂ

ਲੱਚਰ ਪੰਜਾਬੀ ਗਾਇਕੀ ਦੇ ਚੈਂਪੀਅਨਾਂ ਦਾ ਹੋਇਆ ਫੈਸਲਾ ਹਨੀ ਸਿੰਘ, ਦਿਲਜੀਤ ਤੇ ਗੀਤਾ ਜੈਲਦਾਰ ਆਏ ਪਹਿਲੇ ਨੰਬਰ ‘ਤੇ
ਲੁਧਿਆਣਾ (03 ਫਰਵਰੀ, 2012): ਹਨੀ ਸਿੰਘ, ਦਿਲਜੀਤ ਤੇ ਗੀਤਾ ਜੈਲਦਾਰ ਨੰਬਰ ਵਨ ਪੰਜਾਬੀ ਗਾਇਕ ਹਨ। ਤਸੀਂ ਪੜ ਕੇ ਸ਼ਾਇਦ ਹੈਰਾਨ ਹੋਵੋਗੇ ਕਿ ਇਨ੍ਹਾਂ ਗਾਇਕਾਂ ਨੇ ਅਜਿਹਾ ਕਿਹੜਾ ਮਾਅਰਕਾ ਮਾਰਿਆ ਹੈ ਜਿਸ ਨੇ ਇਨ੍ਹਾਂ ਗਾਇਕਾਂ ਨੂੰ ਪਹਿਲੀ ਕਤਾਰ ‘ਦੇ ਗਾਇਕ ਕਲਾਕਾਰਾਂ ਚ ਲਿਆ ਖੜਾ ਕਰ ਦਿੱਤਾ ਹੈ।ਹੈਰਾਨੀ ਜਾਂ ਫਖਰ ਮਹਿਸੂਸ ਕਰਨ ਦੀ ਲੋੜ ਨਹੀਂ ਸਗੋਂ ਗੱਲ ਚਿੰਤਾ ਤੇ ਪ੍ਰੇਸਾਨੀ ਦੀ ਹੈ, ਕਿ ਇਨ੍ਹਾਂ ਗਾਇਕਾਂ ਦਾ ਨਾਂ ਲੱਚਰਤਾ ਫੈਲਾਉਣ ਵਾਲੇ ਉਨ੍ਹਾਂ ਪ੍ਰਮੁੱਖ ਗਾਇਕਾਂ ਦੀ ਕਤਾਰ ਵਿਚ ਪਹਿਲੇ ਸਥਾਨ ਤੇ ਆਇਆ ਹੈ ਜਿਨ੍ਹਾਂ ਨੇ ਸਭਿਆਚਾਰ ਦਾ ਮਿਆਰ ਡੇਗ ਕੇ ਘਟੀਆ ,ਲੱਚਰ ਤੇ ਦੋ ਅਰਥੀ ਗਾਇਕੀ ਪੇਸ਼ ਕਰਕੇ ਮਾਣਮੱਤੇ ਵਿਰਸੇ ਦਾ ਜਨਾਜਾ ਕੱਢਿਆ ਹੈ।ਅਜਿਹਾ ਇਸਤਰੀ ਜਾਗ੍ਰਰਿਤੀ ਮੰਚ ਨਾਂ ਦੀ ਇਕ ਸੰਸਥਾ ਵਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਂਰਥੀ ਤੋਂ ਕਰਵਾਏ ਇਕ ਸਰਵੇਖਣ ਤੋਂ ਉਭਰ ਕੇ ਸਾਹਮਣੇ ਆਇਆ ਹੈ।ਸਰਵੇਖਣ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਉਪਰੋਕਤ ਗਾਇਕਾਂ ਨੇ ਆਪਣੇ ਗੀਤਾਂ ਵਿਚ ਔਰਤ ਨੂੰ ਨੁਮਾਇਸ਼ ਦੀ ਵਸਤੂ ਦੇ ਰੂਪ .ਚ ਪੇਸ਼ ਕੀਤੈ ਤੇ ਨੌਜਵਾਨਾਂ ਨੂੰ ਵੈਲੀਪੁਣੇ ਵੱਲ ਧਕੇਲਿਆ ਹੈ,ਜਿਸ ਕਰਕੇ ਸਮਾਜ ਵਿਚ ਔਰਤਾਂ ਵਿਰੁੱਧ ਜੁਰਮਾਂ ਵਿਚ ਬੜੀ ਹੀ ਤੇਜੀ ਨਾਲ ਵਾਧਾ ਹੋਇਆ ਹੈ। ਇਨ੍ਹਾਂ ਗਾਇਕਾਂ ਵਲੋਂ ਪੰਜਾਬ ਦੇ ਅਮੀਰ ਸਭਿਆਚਾਰ ਦਾ ਮਿਆਰ ਡੇਗ ਕੇ ਪੇਸ਼ ਕੀਤੀ ਜਾਂਦੀ ਲੱਚਰ ਗਾਇਕੀਂ ਵਿਰੁੱਧ ਆਪਣੀ ਮੁਿਹਮ ਦੀ ਸੁਰੂਆਤ ਕਰਦਿਆਂ ਇਸ਼ਤਰੀ ਜਾਗ੍ਰਰਿਤੀ ਮੰਚ ਦੀ ਅਗਵਾਈੌ ਹੇਠ ਇਕੱਠੀਆਂ ਹੋਈਆ ਔਰਤਾਂ ਨੇ ਲੱਚਰ ਗਾਇਕੀ ਦੇ ਨਵ ਉਭਰੇ ਝੰਡਾ ਬਰਦਾਰਾਂ ਨੂੰ ਜੋਰਦਾਰ ਚੇਤਾਵਨੀ ਦਿੱਤੀ ਹੈ। ਇਨ੍ਹਾਂ ਬੀਬੀਆਂ ਵਲੋਂ ਇਨ੍ਹਾਂ ਗਾਇਕਾਂ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਅਗਲੇ ਦਿਨਾਂ ‘ਚ ਇਹਨ੍ਹਾਂ ਨੂੰ ਇਸ ਬਗਾਵਤ ਦਾ ਸਾਹਮਣਾਂ ਕਰਨ ਲਈ ਤਿਆਰ ਰਹਿਣ ਦੀ ਕਿਹਾ ਗਿਆ ਹੈ।ਬਗਾਵਤ ਇਨ੍ਹਾਂ ਗਾਇਕ ਵੀਰਾਂ ਦੇ ਘਰਾਂ ਤੱਕ ਪੁੱਜ ਸਕਦੀ ਹੈ ।ਦੱਸਿਆ ਜਾਂਦਾ ਹੈ ਕਿ ਇਸ ਸੰਘਰਸ਼ ਦਾ ਰਸਮੀ ਅਗਾਜ਼ ਵੀ ਹੋ ਚੁੱਕਾ ਹੈ ਤੇ ਇਸ ਮੰਚ ਵਲੋਂ ਗਾਇਕ ਦਿਲਜੀਤ ਦੇ ਦੁੱਗਰੀ ਸਥਿਤ ਘਰ ਅੱਗੇ ਜਬਰਦਤ ਰੋਸ ਪ੍ਰਦਰਸਨ ਕਰਕੇ ਦਿਲਜੀਤ ਨੂੰ ਵੰਗਾਰ ਦਿੱਤੀ ਹੈ।ਸਰਵੇਖਣ ਵਿਚ ਹਨੀ ਸਿੰਘ ਸਭ ਤੋਂ ਵੱਧ ਅਸਲੀਲ ਗਾਇਕੀ ਗਾਉਣ ਵਾਲਾ ਗਾਇਕ ਹੋ ਨਿੱਬੜਿਆ ਹੈ ।ਇਥੇ ਖਾਸ ਤੌਰ ‘ਤੇ ਇਹ ਦੱਸਣਯੋਗ ਹੈ ਕਿ ਪੈਸੇ ਦੇ ਲਾਲਚ ਹੇਠ ਮਾਂ ਬੋਲੀ ਨੂੰ ਜ਼ਲੀਲ ਕਰਨ ਵਾਲੇ ਇਸ ਗਾਇਕ ਨੇ ਲੱਚਰਤਾ ਦੀ ਪੌੜੀ ਦੇ ਸਭ ਡੰਡੇ ਪਾਰ ਕਰ ਦਿੱਤੇ ਹਨ । ਹਨੀ ਸਿੰਘ ਨੇ ਯੂ ਟਿਊਬ ਤੇ ਲੱਚਰ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਨਾਲ ਅਜਿਹਾ ਖਿਲਵਾੜ ਕੀਤਾ ਹੈ ਜਿਸਨੂੰ ਸੁਣ ਕੇ ਹਰ ਗੈਰਤਮੰਦ ਪੰਜਾਬੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ।ਇਸ ਬੇਗੈਰਤੇ ਗਾਇਕ ਨੇ ਪੰਜਾਬਣ ਮੁਟਿਆਰ ਨੂੰ ਅਜਿਹੇ ਰੂਪ ‘ਚ ਪੇਸ਼ ਕੀਤਾ ਹੈ ਜਿਸ ਬਾਰੇ ਕਦੇ ਸੁਫਨੇ ਵਿਚ ਵੀ ਸੋਚਿਆ ਨਹੀਂ ਜਾ ਸਕਦਾ।ਅਖੌਤੀ ਗਾਇਕ ਪੰਜਾਬਣ ਕੁੜੀ ਦੇ ਪੱਚੀਆਂ ਪਿੰਡਾਂ ਨਾਲ ਸਬੰਧਾਂ ਦੀ ਗੱਲ ਕਰਦਾ ਹੈ।ਉਸਦੇ ਕਈ ਹੋਰ ਗੀਤਾਂ ਵਿਚ ਵੀ ਸ਼ਬਦਾਂਵਲੀ ਇਨੀ ਘਟੀਆ ਪੱਧਰ ਦੀ ਹੈ ਜਿਸਨੂੰ ਵਰਣਨ ਕਰਨਾਂ ਕਠਿਨ ਹੈ।ਰੈਪ ਦੇ ਨਾਂ ਤੇ ਰੇਪ ਕਰਨ ਵਾਲੇ ਇਸ ਗਾਇਕ ਨੂੰ ਅਸਲੀਲ ਗਾਇਕੀ ਦਾ ਧੁਰਾ ਮੰਨਿਆਂ ਜਾ ਰਿਹਾ ਹੈ ਅਤੇ ਇਸਤੇ ਬਹੁਤ ਸਾਰੇ ਸੰਗੀਤਬੱਧ ਗੀਤਾਂ ਰਾਹੀਂ ਨਵੀਂ ਪੀੜ੍ਹੀ ਨੂੰ ਭਰਮਾਉਣ ਦਾ ਦੋਸ਼ ਹੈ।ਪੰਜਾਬੀ ਗਾਇਕੀ ਖੇਤਰ ‘ਚ ਪੰਜਾਬੀ ਖਾਸਕਰ ਪੱਗੜੀਧਾਰੀ ਗਾਇਕ ਦਿਲਜੀਤ ਵੀ ਕਿਸੇ ਤੋਂ ਪਿੱਛੇ ਨਹੀਂ ਹੈ ।ਇਸਦੇ ਗੀਤ ਪੰਜਾਬਣ ਮੁਟਿਆਂਰਾਂ ਦੇ ਅਕਸ ਨੂੰ ਵਿਗਾੜ ਰਹੇ ਹਨ।ਸਮਝਿਆਂ ਜਾ ਰਿਹਾ ਹੈ ਕਿ ਇਸ ਗਾਇਕ ਨੇ ਦੌਲਤ ਤੇ ਸ਼ੋਹਰਤ ਖਾਤਰ ਪੰਜਾਬਣ ਮੁਟਿਆਰ ਨੂੰ ਘਟੀਆ ਰੂਪ ‘ਚ ਪੇਸ਼ ਕੀਤਾ ਹੈ।ਉਦਾਰਨ ਵਜੋਂ … ਠਇਕ ਕੁੜੀ ਮਿਲੀ ਮੈਨੂੰ ਚਾਕਲੇਟ ਵਰਗੀ, ਚੈਰੀ ਬੁੱਲੀਆਂ ਉਤੇ ਨਰਮੀ ਆਮਲੇਟ ਵਰਗੀ, ਅੰਗ-ਅੰਗ ਕਰਦਾ ਸੀ ਕਲੋਲ ਮਜਾਜਾਣ ਦਾ, ਲ਼ੱਕ ਲਿਮਕੇ ਦੀ ਬੋਤਲ ਤੋਂ ਵੀ ਗੋਲ ਮਜਾਜਾਣ ਦਾੂ। ਪੰਜਾਬਣ ਮੁਟਿਆਰ ਦੇ ਲੱਕ ਨੂੰ ਲਿਮਕੇ ਦੀ ਬੋਤਲ ਵਰਗਾ ਦੱਸਣ ਵਾਲੇ ਦਿਲਜੀਤ ਨੇ ਇੱਥੇ ਹੀ ਬੱਸ ਨਹੀਂ ਕੀਤੀ ਸਗੋਂ ਠਲੱਕ ਟਵੰਟੀ ਏਟ ਕੁੜੀ ਦਾ ,ਤੋਂ ਬਾਅਦ ਇਕ ਅਜਿਹਾ ਗੀਤ ਗਾ ਛੱਡਿਆ ਜਿਸ ਵਿਚ ਪੰਜਾਬ ਦੇ ਇਸ ਪੱਗੜੀਧਾਰੀ ਪੁੱਤ ਨੇ ਪੰਜਾਬ ਦੀ ਪੰਦਰਾਂ ਸਾਲਾਂ ਦੀ ਧੀ ਧਿਆਂਣੀ ਨੂੰ ਵੀ ਨਹੀਂ ਬਖਸਿਆ।ਇਸੇ ਤਰਾਂ ਗਾਇਕ ਗੀਤੇ ਜੈਲਦਾਰ ਦੀ ਗੱਲ ਕਰੀਏ ਤਾਂ ਉਸਦੀ ਗਾਇਕੀ ਨੇ ਵੀ ਕੁੜੀਆਂ ਨੂੰ ਚੁਰਾਹੇ ‘ਚ ਖੜਾ ਕੇ ਜ਼ਲੀਲ ਕੀਤਾ ਹੈ ।ਉਸਦੇ ਗੀਤ ਠਨਿੰਮ ਥੱਲੇ ਬੈਠ ਕੇ ਵਿਛਾ ਲੈ ਚਾਦਰਾ ਵੇ ਮੈ ਆਉਨੀ ਆਂੂ,ੂਕਣੀਆਂ ‘ਚ ਮੈ ਭਿੱਜ ਗਈ ਤੈਨੂੰ ਮਿਲਣ ਆਈ ਦਿਲਦਾਰਾ ਠ ,ਇਕ ਦੋ ਨ੍ਹੀਂ ਸਗੋ ਬਹੁਤ ਸਾਰੇ ਹਨ ਜਿਹੜੇ ਪੂਰੇ ਪਰਿਵਾਰ ‘ਚ ਤਾਂ ਕੀ ਇਕੱਲੇ ਬੈਠ ਕੇ ਵੀ ਨਹੀਂ ਸੁਣੇ ਜਾ ਸਕਦੇ ।ਆਪਣੇ ਵੱਲ ਬਗਾਵਤ ਵੱਧਦੀ ਦੇਖ ਕੇ ਇਸ ਗਾਇਕ ਵੀਰ ਨੇ ਇਕ ਪ੍ਰੈਸ ਕਾਨਫਰੰਸ ‘ਚ ਸਫਾਰੀ ਦਿੱਤੀ ਹੈ ਕਿ ਉਸਨੇ ਹਮੇਸਾਂ ਸਾਫ ਸੁੱਥਰੇ ਤੇ ਸਭਿਆਚਾਰਿਕ ਗੀਤ ਹੀ ਗਾਏ ਹਨ।ਇਸ ਸਫਾਈ ਤੇ ਕਿਸੇ ਸੁਹਿਰਦ ਸੱਜਣ ਨੇ ਟਿੱਪਣੀ ਕਰਦਿਆਂ ਇਸ ਗਾਇਕ ਵੀਰ ਨੂੰ ਸੋਚਾਂ ਵਿਚ ਪਾ ਦਿੱਤਾ ਹੈ ਤੇ ਅਗਲੇ ਦਿਨਾਂ ਵਿਚ ਇਨ੍ਹਾਂ ਗਾਇਕਾਂ ਕੋਲ ਮੁਆਫੀ ਮੰਗਣ ਤੋਂ ਸਿਵਾਇ ਕੋਈ ਚਾਰਾ ਨਹੀਂ ਹੈ।।ਗਾਇਕ ਵੀਰ ਨੂੰ ਕੀਤੇ ਸਵਾਲ ‘ਚ ਉਸਨੇ ਪੁੱਛਿਆ ਕਿ ਕਿ ਜੇ ੳਸਦੇ ਙਗੀਤੇ ਜੈਲਦਾਰ ਦੇਚਗੀਤ ਸਭਿਆਚਾਰਕ ਹਨ ਤਾਂ ਉਹ ਕੀ ਆਪਣੇ ਇੱਕ ਗੀਤ ਠਤੂੰ ਮੇਰੀ ਬੁੱਕਲ ਵਿਚ ਹੋਵੇਂ ਤੇ ਵੇਲਾ ਰਾਤ ਦਾ ਹੋਵੇੂ ਬਾਰੇ ਦੱਸੇ ਕਿ ਇਸ ਵਿਚ ਕਿਸੇ ਕੁੜੀ ਤੋਂ ਰੱਖੜੀ ਬਿਨਾਉਣ ਦੀ ਕਲਪਨਾਂ ਕਰਦਾ ਹੈ ?ਹੁਣ ਜਦ ਲੱਚਰ ਗਾਇਕੀ ਖਿਲਾਫ ਮੋਰਚਾ ਖੋਲਿਆ ਜਾ ਚੁੱਕਾ ਹੈ ਤਾਂ ਇਸ ਅਖੌਤੀ ਗਾਇਕ ਨੂੰ ਵੀ ਸਬਕ ਸਿਖਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।ਇਸ ਤਰਾਂ ਇਨ੍ਹਾਂ ਗਾਇਕਾਂ ਵਿਚ ਪੰਜਾਬ ਦੀ ਧੀ ਬੀਬਾ ਮਿਸ ਪੂਜਾ ਵੀ ਸਾਮਿਲ ਹੈ।ਇਸਤਰੀ ਮੰਚ ਨੇ ਇਸ ਬੀਬੀ ਨੂੰ ਵੀ ਕਰੜੇ ਹੱਥੀਂ ਲਿਆਂ ਹੈ॥ਇਸਤਰੀ ਜਾਗ੍ਰਰਿਤੀ ਮੰਚ ਦਾ ਮੰਨਣਾ ਹੈ ਸੋਹਰਤ ਤੇ ਪੈਸੇ ਦੀ ਭੁੱਖ ਖਾਤਰ ਸਭਿਆਚਾਰ ਮਿਆਰ ਡੇਗ ਰਹੇ ਗੀਤਕਾਰਾਂ ਤੇ ਗਾਇਕਾਂ ਦੀ ਬਦੌਲਤ ਸਾਡਾ ਸਮਾਜ ਨਿਘਾਰ ਵਲ ਵਧਦਾ ਜਾ ਰਿਹਾ ਹੈ ।ਜਿਸਦਾ ਬੁਰਾ ਅਸਰ ਅਜੋਕੀ ਨੌਜਵਾਨ ਪ੍ਹੀੜੀ ਤੇ ਪੈ ਰਿਹਾ ਹੈ। ਔਰਤ ਨੂੰ ਨੁਮਾਇਸ਼ ਦੀ ਵਸਤੂ ਦੇ ਰੂਪ .ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਨੌਜਵਾਨ ਵੈਲੀ ਬਣ ਰਹੇ ਹਨ। ।ਇਸ ਤਰਾਂ ਸਮਾਜ ਵਿਚ ਔਰਤਾਂ ਵਿਰੁੱਧ ਜੁਰਮਾਂ ਵਿਚ ਬੜੀ ਹੀ ਤੇਜੀ ਨਾਲ ਵਾਧਾ ਹੋ ਰਿਹਾ ਹੈ।ਮੰਚ ਵਲੋਂ ਔਰਤਾਂ ਤੇ ਸਮਾਜ ਦੇ ਚੇਤਨ ਵਰਗ ਨੂੰ ਇਸ ਵਿਰੁੱਧ ਜੋਰਦਾਰ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ ਹੈ । ਸਰਵੇ ਤੋਂ ਬਾਅਦ ਹੁਣ ਸੰਘਰਸ ਵਿੱਢਿਆ ਗਿਆ ਹੈ ਤੇ ਦਿਲਜੀਤ ਔਰਤ ਪ੍ਰਤੀ ਅਪਮਾਨਤ ਸ਼ਬਦਾਵਲੀ ਗਾਉਣ ਵਾਲੇ ਗਾਇਕਾਂ ਵਿਚੋਂ ਇਕ ਹੈ ਜਿਸ ਕਰਕੇ ਇਸ ਸੰਘਰਸ਼ ਦਾ ਅਗਾਜ਼ ਦਿਲਜੀਤ ਤੋਂ ਕੀਤਾ ਗਿਆ ਹੈ।ਤੇ ਇਹ ਗਾਇਕ ਇਸਤਰੀ ਜਾਗ੍ਰਿਤੀ ਮੰਚ ਨਾਲ ਕੀਤੇ ਇਕਰਾਰ ਤੇ ਵੀ ਖਰਾ ਨਹੀਂ ਉਤਰਿਆ ਤੇ ਹੁਣ ਫਿਰ ਇਸ ਖਿਲਾਫ ਅਗਲੇ ਸੰਘਰਸ ਦੀ ਰੂਪ ਰੇਖਾ ਉਲੀਕੀ ਜਾ ਗਈ ਹੈ।ਲੋਕ ਆਗੂ ਤੇ ਇਸਤਰੀ ਜਾਗ੍ਰਿਤੀ ਮੰਚ ਦੇ ਸਮਰੱਥਕ ਕੁਲਵਿੰਦਰ ਸਿੰਘ ਬੜੈਚ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸਲੀਲਤਾ ਫੈਲਾਉਣ ਵਾਲੇ ਸਾਰੇ ਗਾਇਕਾਂ ਦੇ ਘਰਾਂ ਅੱਗੇ ਧਰਨੇ ਮਾਰੇ ਜਾਣਗੇ ਤੇ ਜਨਤਕ ਤੌਰ ਤੇ ਵਿਰੋਧ ਜਿਤਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਹੁਣ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਲੱਚਰਤਾ ਨੂੰ ਜੜ ਤੱਕ ਪੁੱਟਿਆ ਨਹੀਂ ਜਾਂਦਾ।ਉਨ੍ਹਾਂ ਦੱਸਿਆ ਕਿ ਦਿਲਜੀਤ ਦੇ ਘਰ ਅੱਗੇ ਦਿੱਤੇ ਗਏ ਧਰਨੇ ਤੋਂ ਬਾਅਦ ਦਿਲਜੀਤ ਨੇ ਮੰਚ ਨਾਲ ਕੀਤੇ ਇਕਰਾਰ ਤੇ ਬਾਅਦਾ ਖਿਲਾਫੀ ਕੀਤੀ ਹੈ ।ਜਿਸਨੂੰ ਉਸਦੀ ਵਾਅਦਾ ਖਿਲਾਫੀ ਦੀ ਸਜਾ ਦੇਣ ਲਈ 16 ਫਰਵਰੀ ਤੋਂ ਜਿਲੇਵਾਰ ਧਰਨੇ ਤੇ ਇਨ੍ਹਾਂ ਗਾਇਕਾਂ ਦੇ ਬੁੱਤਲੇ ਫੁਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।ਇਸ ਮੌਕੇ ਸੰਗੀਤ ਜਗਤ ਦੀ ਇਕ ਨਾਮੀ ਕੰਪਨੀ ਦੇ ਦਫਤਰ ਅੱਗੇ ਵੀ ਰੋਸ਼ ਪ੍ਰਦਰਸਨ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।

ਭਾਈ ਦਲਜੀਤ ਸਿੰਘ ਖਿਲਾਫ ਪਾਏ ਗਏ ਮਾਨਸਾ ਕੇਸ ਵਿਚ ਅਗਲੀ ਸੁਣਵਾਈ 17 ਜਨਵਰੀ ਨੂੰ; ਹਾਈ ਕੋਰਟ ਵਿਚ ਜਮਾਨਤ ‘ਤੇ ਸੁਣਵਾਈ 24 ਜਨਵਰੀ ਨੂੰ
6 ਜਨਵਰੀ, 2012 ਨੂੰ ਮਾਨਸਾ ਅਦਾਲਤ ਵਿਚ ਪੇਸ਼ੀ ਦੌਰਾਨ ਭਾਈ ਦਲਜੀਤ ਸਿੰਘ ਆਪਣੇ ਵਕੀਲ ਐਡਵੋਕੇਟ ਅਜੀਤ ਸਿੰਘ ਭੰਗੂ ਨਾਲ ਗੱਲਬਾਤ ਕਰਦੇ ਹੋਏ

ਮਾਨਸਾ (6 ਜਨਵਰੀ, 2011): ਮਾਨਸਾ ਵਿਖੇ ਚੱਲ ਰਹੇ ਲਿੱਲੀ ਸ਼ਰਮਾ ਕੇਸ ਵਿਚ ਭਾਈ ਦਲਜੀਤ ਸਿੰਘ ਅਤੇ ਸਾਥੀਆਂ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ ਤਰੀਕ ਮਿੱਥੀ ਗਈ ਹੈ। ਇਸੇ ਮਾਮਲੇ ਵਿਚ ਭਾਈ ਦਲਜੀਤ ਸਿੰਘ ਦੀ ਜਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 24 ਜਨਵਰੀ, 2012 ਨੂੰ ਹੋਣੀ ਹੈ।

ਜ਼ਿਕਰਯੋਗ ਹੈ ਕਿ ਇਹ ਕੇਸ ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਲਮਕ ਰਿਹਾ ਹੈ ਤੇ ਪੁਲਿਸ ਇਸ ਕੇਸ ਵਿਚ ਹੋਣ ਵਾਲੀਆਂ ਗਵਾਹੀਆਂ ਰੱਦ ਕਰਵਾ ਦਿੰਦੀ ਹੈ ਤੇ ਗਵਾਹਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਭਾਈ ਦਲਜੀਤ ਸਿੰਘ ਖਿਲਾਫ ਗਵਾਹੀ ਦੇਣ।

ਭਾਈ ਦਲਜੀਤ ਸਿੰਘ ਖਿਲਾਫ ਮਾਨਸਾ ਕੇਸ ਦੀ ਸੁਣਵਾਈ ਅੱਜ
ਮਾਨਸਾ (06 ਦਸੰਬਰ, 2011): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦੀ ਅੱਜ 6 ਜਨਵਰੀ 2012 ਨੂੰ ਮਾਨਸਾ ਵਿਚ ਡੇਰਾ ਪ੍ਰੇਮੀ ਲਿੱਲ਼ੀ ਸ਼ਰਮਾ ਕਤਲ ਕੇਸ ਦੀ ਤਰੀਕ ਪੇਸ਼ੀ ਹੈ। ਲਿੱਲੀ ਸ਼ਰਮਾ ਕਤਲ ਕੇਸ ਵਿਚ ਭਾਈ ਦਲਜੀਤ ਸਿੰਘ ਦੀ ਜਮਾਨਤ ਲਈ ਹਾਈ ਕੋਰਟ ਵਿਚ ਤਰੀਕ 24 ਜਨਵਰੀ 2012 ਹੈ। ਜੇਕਰ 24 ਜਨਵਰੀ ਨੂੰ ਇਸ ਕੇਸ ਵਿਚ ਭਾਈ ਸਾਹਿਬ ਨੂੰ ਹਾਈ ਕੋਰਟ ਵਿਚੋਂ ਜਮਾਨਤ ਮਿਲ ਜਾਵੇ ਤਾਂ ਭਾਈ ਸਾਹਿਬ ਦੀ ਰਿਹਾਈ ਸੰਭਵ ਹੋ ਸਕੇਗੀ। ਇਹ ਜਾਣਕਾਰੀ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਟ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ “ਫੇਸਬੁੱਕ” ਨਾਮੀ ਸਮਾਜਕ ਸੰਪਰਕ ਮੰਚ ਉੱਤੇ ਰਾਹੀਂ ਸਾਂਝੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਕੇਸ ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਲਮਕ ਰਿਹਾ ਹੈ ਤੇ ਪੁਲਿਸ ਇਸ ਕੇਸ ਵਿਚ ਹੋਣ ਵਾਲੀਆਂ ਗਵਾਹੀਆਂ ਰੱਦ ਕਰਵਾ ਦਿੰਦੀ ਹੈ ਤੇ ਗਵਾਹਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਭਾਈ ਦਲਜੀਤ ਸਿੰਘ ਖਿਲਾਫ ਗਵਾਹੀ ਦੇਣ।

ਭਾਈ ਦਲਜੀਤ ਸਿੰਘ ਖਿਲਾਫ ਚੱਲਦੇ ਰੋਪੜ ਕੇਸ ਦੀ ਸੁਣਵਾਈ ਪੂਰੀ ਹੋਈ, ਫੈਸਲਾ ਅੱਜ (5 ਜਨਵਰੀ ਨੂੰ)
ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ

ਰੂਪਨਗਰ (4 ਜਨਵਰੀ, 2012): ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਬੂਟਾ ਸਿੰਘ, ਬਲਜੀਤ ਸਿੰਘ ਭਾਊ, ਸੁਖਵਿੰਦਰ ਸਿੰਘ ਸੁੱਖੀ, ਹਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਰੋਪੜ ਵਿਖੇ ਚੱਲ ਰਹੇ ਮੁਕਦਮੇਂ ਦੀ ਸੁਣਵਾਈ ਪੂਰੀ ਹੋ ਗਈ ਹੈ। ਸਿੱਖ ਸਿਆਸਤ ਨੈਟਵਰਕ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ 4 ਜਨਵਰੀ ਨੂੰ ਇਸ ਕੇਸ ਵਿਚ ਭਾਈ ਦਲਜੀਤ ਸਿੰਘ ਅਤੇ ਹੋਰਨਾਂ ਨੂੰ ਸਥਾਨਕ ਵਧੀਕ ਸ਼ੈਸ਼ਨ ਜੱਜ ਸ੍ਰੀਮਤੀ ਮਨਜੋਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ।

ਪੇਸ਼ੀ ਦੌਰਾਨ ਬਚਾਅ ਪੱਖ ਦੇ ਵਕੀਲ ਸ੍ਰ. ਸਰਬਜੀਤ ਸਿੰਘ ਭੰਗੂ ਅਤੇ ਸਰਕਾਰੀ ਧਿਰ ਦੇ ਵਕੀਲ ਵਿਚ ਬਹਿਸ ਪੂਰੀ ਹੋ ਗਈ ਬਚਾਅ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਨਾਮਜ਼ਦ ਕੀਤੇ ਗਏ ਸਿੱਖਾਂ ‘ਤੇ ਪੁਲਿਸ ਨੇ ਝੂਠੇ ਕੇਸ ਦਰਜ ਕੀਤੇ ਹਨ। ਇਸ ਕੇਸ ਵਿਚ ਫੈਸਲਾ ਸੁਣਾਉਣ ਲਈ 5 ਜਨਵਰੀ, 2012 ਦੀ ਤਾਰੀਖ ਮਿੱਥੀ ਗਈ ਹੈ।

ਇਸ ਕੇਸ ਵਿਚ ਭਾਈ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਜੇਲ੍ਹ ਤੋਂ, ਭਾਈ ਬਲਜੀਤ ਸਿੰਘ ਭਾਊ ਅਤੇ ਸੁਖਵਿੰਦਰ ਸਿੰਘ ਸੁੱਖੀ ਨੂੰ ਤਿਹਾੜ ਜੇਲ੍ਹ ਦਿੱਲੀ ਅਤੇ ਹਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਨਾਭਾ ਜੇਲ੍ਹ ਤੋਂ ਲਿਆਂਦਾ ਸੀ।

ਜ਼ਿਕਰਯੋਗ ਹੈ ਕਿ ਇਹ ਕੇਸ ਵਿਚ ਸ਼ੁਰੂ ਵਿਚ ਭਾਈ ਦਲਜੀਤ ਸਿੰਘ ਦਾ ਨਾਂ ਨਹੀਂ ਸੀ, ਅਤੇ ਇਹ ਕੇਸ ਬਾਕੀ ਵਿਅਕਤੀਆਂ ਉੱਪਰ ਹੀ ਚੱਲ ਰਿਹਾ ਸੀ। ਜਦੋਂ ਸਾਲ 2009 ਵਿਚ ਪ੍ਰਤੱਖ ਰੂਪ ਵਿਚ ਸਿਆਸੀ ਕਾਰਨਾਂ ਕਰਕੇ ਭਾਈ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਂ ਇਸ ਕੇਸ ਵਿਚ ਜੋੜ ਦਿੱਤਾ ਗਿਆ ਸੀ।

ਇਥੇ ਇਹ ਵੀ ਦੱਸਣਯੋਗ ਹੈ ਕਿ 2005-06 ਵਿਚ ਤਕਰੀਬਨ ਦਹਾਕੇ ਨਜ਼ਰਬੰਦੀ ਤੋਂ ਬਾਅਦ ਜਦੋਂ ਭਾਈ ਦਲਜੀਤ ਸਿੰਘ ਦੀ ਰਿਹਾਈ ਹੋਈ ਸੀ ਤਾਂ ਸਰਕਾਰ ਵੱਲੋਂ 2009 ਤੱਕ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਖਿਲਾਫ ਦੇਸ਼-ਧਰੋਹ ਦੇ ਤਿੰਨ ਮੁਕਦਮੇਂ ਦਰਜ਼ ਕੀਤੇ ਗਏ ਸਨ, ਜੋ 2010 ਅਤੇ 2011 ਵਿਚ ਅਦਾਲਤਾਂ ਵਿਚ ਝੂਠੇ ਸਾਬਤ ਹੋ ਚੁੱਕੇ ਹਨ। 2009 ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਭਾਈ ਦਲਜੀਤ ਸਿੰਘ ਖਿਲਾਫ ਤਿੰਨ ਝੂਠੇ ਮੁਕਦਮੇਂ ਦਰਜ਼ ਕੀਤੇ ਹਨ, ਜਿਨ੍ਹਾਂ ਵਿਚੋਂ ਦੋ ਮੁਕਦਮਿਆਂ ਜੋ ਕਿ ਮਾਨਸਾ ਅਤੇ ਲੁਧਿਆਣਾ ਦੀ ਅਦਾਲਤਾਂ ਵਿਚ ਚੱਲ ਰਹੇ ਹਨ ਦੀ ਅਦਾਲਤੀ ਕਾਰਵਾਈ ਸਿਆਸੀ ਅਤੇ ਸਰਕਾਰੀ ਦਬਾਅ ਕਾਰਨ ਲਮਕਾਈ ਜਾ ਰਹੀ ਹੈ ਅਤੇ ਤੀਸਰੇ ਮੁਕਦਮੇਂ, ਜੋ ਕਿ ਰੋਪੜ ਦੀ ਅਦਾਲਤ ਵਿਚ ਚੱਲ ਰਿਹਾ ਹੈ, ਦੀ ਅੱਜ ਸੁਣਵਾਈ ਮੁਕੰਮਲ ਹੋ ਗਈ ਹੈ।

ਅਦਾਲਤ ਨੇ ਇਸ ਕੇਸ ਵਿਚ ਨਾਮਜ਼ਦ ਕੀਤੇ ਸਾਰੇ ਨਜ਼ਰਬੰਦਾਂ ਨੂੰ ਜ਼ਿਲ੍ਹਾ ਜੇਲ੍ਹ ਰੋਪੜ ਵਿਚ ਭੇਜ ਦਿੱਤਾ ਹੈ ਤੇ ਆਸ ਹੈ ਕਿ ਕੇਸ ਦਾ ਫੈਸਲਾ 5 ਜਨਵਰੀ ਨੂੰ ਸੁਣਾ ਦਿੱਤਾ ਜਾਵੇਗਾ। ਅੱਜ ਦੀ ਪੇਸ਼ੀ ਦੌਰਾਨ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਭਾਈ ਦਲਜੀਤ ਸਿੰਘ ਮੌਲਾ, ਭਾਈ ਮਨਧੀਰ ਸਿੰਘ, ਭਾਈ ਪ੍ਰਭਜੋਤ ਸਿੰਘ, ਸੀਨੀਅਰ ਪੱਤਰਕਾਰ ਕਰਮਜੀਤ ਸਿੰਘ, ਭਾਈ ਜਸਵੰਤ ਸਿੰਘ ਬਹਾਦਰਪੁਰ ਅਤੇ ਹੋਰ ਹਾਜ਼ਰ ਸਨ।

ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਲਈ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ
ਫ਼ਤਹਿਗੜ੍ਹ ਸਾਹਿਬ (26 ਦਸੰਬਰ, 2011): ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਹਰਿਦੁਆਰ ਦੀ ਜੱਦੀ ਜਗ੍ਹਾ ਤੇ ਮੁੜ ਉਸਾਰੀ ਵਾਸਤੇ ਅੱਜ ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜਣ ਦੇ ਤੈਅ ਪ੍ਰੋਗਰਾਮ ਅਨੁਸਾਰ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂਆਂ ਨੇ ਮੁੱਖ ਮੰਤਰੀ ਲਈ ਇੱਕ ਮੰਗ ਪੱਤਰ ਸ੍ਰੀ ਯਸਵੀਰ ਮਹਾਜਨ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਸੌਂਪਿਆ। ਸ੍ਰੀ ਮਹਾਜਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਹ ਮੰਗ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾ ਦਿੱਤੀ ਜਾਵੇਗੀ। ਡੀ.ਸੀ. ਨੂੰ ਮੰਗ ਪੱਤਰ ਸੌਂਪਣ ਵਾਲੇ ਵਫ਼ਦ ਵਿੱਚ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਯੂਥ ਆਗੂ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਪ੍ਰਮਿੰਦਰ ਸਿੰਘ ਕਾਲਾ, ਅਮਰਜੀਤ ਸਿੰਘ ਬਡਗੁਜਰਾਂ, ਹਰਪ੍ਰੀਤ ਸਿੰਘ ਹੈਪੀ, ਹਰਪਾਲ ਸਿੰਘ ਸ਼ਹੀਦਗੜ੍ਹ, ਆਦਿ ਸ਼ਾਮਿਲ ਸਨ। ਮੰਗ ਪੱਤਰ ਵਿੱਚ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਗਿਆ ਹੈ 1984 ਵਿਚ ਇਹ ਗੁਰਦੁਆਰਾ ਸਿੱਖ ਵਿਰੋਧੀ ਅਨਸਰਾਂ ਵੱਲੋਂ ਢਹਿ-ਢੇਰੀ ਕਰ ਦਿੱਤਾ ਗਿਆ।

ਬਾਅਦ ਵਿਚ ਉਥੇ ਉਤਰਾਖੰਡ ਦੀ ਸਰਕਾਰ ਨੇ ਕਬਜਾ ਕਰਕੇ ਸਰਕਾਰੀ ਦਫਤਰ ਅਤੇ ਦੁਕਾਨਾਂ ਉਸਾਰ ਦਿੱਤੀਆਂ ਅਤੇ ਇਸ ਪਾਵਨ ਅਸਥਾਨ ਗੁਰਦੁਆਰਾ ਦੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਗਈਆਂ। ਪੰਚ ਪ੍ਰਧਾਨੀ ਦੇ ਉਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਦੇ ਜਜ਼ਬਾਤ ਜਖ਼ਮੀ ਹਨ ਅਤੇ ਉਹ ਆਪਣੇ ਇਸ ਪਾਵਨ ਅਸਥਾਨ ਨੂੰ ਗਵਾ ਕੇ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ। ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।ਸਮੇਂ-ਸਮੇਂ ਸਿਰ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਉਤਰਾਖੰਡ ਦੇ ਉਚ ਅਧਿਕਾਰੀਆਂ ਨੂੰ ਮਿਲ ਕੇ ਦੱਸਿਆ ਗਿਆ ਅਤੇ ਚਿੱਠੀ ਪੱਤਰ ਵੀ ਕੀਤਾ ਗਿਆ ਪਰ ਕਿਸੇ ਤੋਂ ਵੀ ਕੋਈ ਤਸੱਲੀਬਖਸ਼ ਉ¤ਤਰ ਨਹੀਂ ਮਿਲਿਆ ਅਤੇ ਅਤੇ ਨਾ ਹੀ ਅੱਜ ਤੱਕ ਉਸ ਜਗ੍ਹਾ ਉਤੇ ਮੁੜ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬਣ ਸਕਿਆ ਹੈ। ਉਨ੍ਹਾਂ ਦੱਸਿਆ ਕਿ।7 ਨਵੰਬਰ 2011 ਨੂੰ ਹਜ਼ਾਰਾਂ ਸਿੱਖਾਂ ਦੀ ਰੋਸ ਯਾਤਰਾ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10 ਨਵੰਬਰ 2011 ਨੂੰ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਹਰਿਦੁਆਰ ਪੁੱਜੀ, ਜਿੱਥੇ ਉਤਰਾਖੰਡ ਦੀ ਬੀ ਜੇ ਪੀ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ । ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਬੀ ਜੇ ਪੀ ਹਾਈ ਕਮਾਂਡ ਦਾ ਦਿੱਲੀ ਮੁੱਖ ਦਫ਼ਤਰ ਵਿਖੇ 20 ਦਸੰਬਰ 2011 ਨੂੰ ਘਿਰਾਉ ਹੋ ਚੁੱਕਾ ਹੈ। ਮੰਗ ਪੱਤਰ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਕ ਸਿੱਖ ਆਗੂ ਹੋਣ ਦੇ ਨਾਤੇ ਇਸ ਮਸਲੇ ਵਿਚ ਤੁਰੰਤ ਦਖਲ ਦੇਣ।ਉਤਰਾਖੰਡ ਭਾਜਪਾ ਦੀ ਸਰਕਾਰ ਸਰਕਾਰੀ ਦਫਤਰ ਅਤੇ ਦੁਕਾਨਾਂ ਹਟਾ ਕੇ ਸਿਖ ਕੌਮ ਦੇ ਹਵਾਲੇ ਕਰੇ ਤਾਂ ਜੋ ਉਸ ਜਗ੍ਹਾ ਮੁੜ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਸਕੇ ਅਤੇ ਗੰਗਾ ਦੇ ਕੰਢੇ ਹਰਿ ਕੀ ਪਉੜੀ ਹਰਿਦੁਆਰ ਵਿਖੇ ਉਸਰੇ ਇਸ ਗੁਰਧਾਮ ਨਾਲ ਹਿੰਦੂ-ਸਿੱਖ ਏਕਤਾ ਦਾ ਵੀ ਪ੍ਰਗਟਾਵਾ ਹੋ ਸਕੇ।

ਕੀਰਤਨ ਪ੍ਰਸਾਰਣ ਬਾਰੇ ਪਟੀਸ਼ਨ ਸਿੱਖ ਗੁ: ਜੁ: ਕਮਿਸ਼ਨ ਵੱਲੋਂ ਰੱਦ; ਉੱਚ ਅਦਾਲਤ ਤੱਕ ਪਹੁੰਚ ਕਰਾਂਗੇ: ਸਿਰਸਾ
ਅੰਮ੍ਰਿਤਸਰ (23 ਦਸੰਬਰ, 2011): ਸਿੱਖ ਗੁਰੂਦੁਆਰਾ ਜੁਡੀਸ਼ੀਅਲ ਕਮਿਸ਼ਨ ਵੱਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ 58 ਸਾਲ ਤੋਂ ਉਮਰ ਤੋਂ ਵੱਧ ਨੌਕਰੀ ਕਰਦੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੇ ਕੇ ਦਿੱਤੇ ਗਏ ਝਟਕੇ ਤੋਂ ਬਾਅਦ ਕਮਿਸ਼ਨ ਨੇ ਸਰੋਮਣੀ ਕਮੇਟੀ ਨੂੰ ਰਾਹਤ ਦਿੰਦਿਆ ਸ੍ਰੀ ਦਰਬਾਰ ਸਾਹਿਬ ਤੋ ਪੀ.ਟੀ.ਸੀ ਵੱਲੋਂ ਰੀਲੇਅ ਕੀਤੇ ਜਾਂਦੀ ਬਾਣੀ ਨੂੰ ਬੰਦ ਕਰਾਉਣ ਲਈ ਪਾਈ ਗਈ ਰਿੱਟ ਨੂੰ ਖਾਰਜ ਕਰ ਦਿੱਤਾ ਹੈ ਕਿਉਕਿ ਪਟੀਸ਼ਨਰ ਵੱਲੋਂ ਲਗਾਏ ਗਏ ਦੋਸ਼ ਸਹੀ ਸਿੱਧ ਨਹੀ ਹੋਏ।

ਕਮਿਸ਼ਨ ਦੇ ਚੇਅਰਮੈਨ ਸ੍ਰੀ ਮਨਮੋਹਨ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਸਮੇਤ ਕੁਝ ਹੋਰ ਵਿਅਕਤੀਆ ਨੇ ਕਮਿਸ਼ਨ ਕੋਲ ਇੱਕ ਰਿੱਟ ਦਾਇਰ ਕੀਤੀ ਸੀ ਕਿ ਪੀ.ਟੀ.ਸੀ ਨੂੰ ਦਿੱਤਾ ਗਿਆ ਕੰਟੈਕਟ ਗਲਤ ਹੈ ਅਤੇ ਈ.ਟੀ.ਸੀ ਤੋਂ ਗੈਰ ਕਨੂੰਨੀ ਢੰਗ ਨਾਲ ਖੋਹ ਕੇ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਰਿੱਟ ਪਟੀਸ਼ਨ ਤੇ ਕਈ ਤਰੀਕਾਂ ਪਈਆ ਸਨ । ਉਹਨਾਂ ਕਿਹਾ ਕਿ ਪਟੀਸ਼ਨਰ ਨੇ ਦੋਸ਼ ਲਾਇਆ ਸੀ ਕਿ ਈ.ਟੀ.ਸੀ. ਕੋਲ ਜਬਰੀ ਖੋਹ ਕੇ ਸਿੱਧ ਪ੍ਰਸਾਰਨ ਕਰਨ ਦਾ ਕੰਟੇਕਟ ਪੀ.ਟੀ.ਸੀ ਨੂੰ ਦਿੱਤਾ ਗਿਆ ਸੀ ਅਤੇ ਪੀ.ਟੀ.ਸੀ ਨੇ ਹੁਣ ਤੱਕ ਬਕਾਏ ਵੀ ਅਦਾ ਨਹੀ ਕੀਤੇ। ਉਹਨਾਂ ਕਿਹਾ ਕਿ ਦੋਹਾਂ ਧਿਰਾਂ ਦੇ ਵਕੀਲਾਂ ਦੀ ਲੰਮੀ ਬਹਿਸ ਸੁਨਣ ਤੋਂ ਉਪਰੰਤ ਲਾਏ ਗਏ ਦੋਵੇ ਦੋਸ਼ ਨਿਰਮੂਲ ਸਾਬਤ ਹੋਏ ਹਨ ਅਤੇ ਇਹਨਾਂ ਦੋਸ਼ਾਂ ਦੇ ਸਬੰਧ ਵਿੱਚ ਸ਼ਰੋਮਣੀ ਕਮੇਟੀ ਵੱਲੋਂ ਪੇਸ਼ ਕੀਤੇ ਗਏ ਸਬੂਤ ਪੇਸ਼ ਕੀਤੇ ਦਰੁਸਤ ਪਾਏ ਗਏ ਹਨ। ਉਹਨਾਂ ਦੱਸਿਆ ਕਿ ਈ.ਟੀ.ਸੀ ਤੋਂ ਲੈ ਕੇ ਸਿੱਧਾ ਪ੍ਰਸਾਰਨ ਕਰਨ ਦੇ ਹੱਕ ਕਿਸੇ ਵਿਅਕਤੀ ਨੇ ਨਹੀ ਸਗੋਂ ਸ੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਤੋਂ ਪ੍ਰਵਾਨਗੀ ਲੈਣ ਉਪਰੰਤ ਹੀ ਦਿੱਤੇ ਗਏ ਸਨ। ਸ੍ਰੋਮਣੀ ਕਮੇਟੀ ਨੇ ਜਿਹੜਾ ਰਿਕਾਰਡ ਪੇਸ਼ ਕੀਤਾ ਹੈ ਉਸ ਅਨੁਸਾਰ ਹੁਣ ਤੱਕ ਕਿਸੇ ਵੀ ਕਿਸਮ ਦਾ ਪੀ.ਟੀ.ਸੀ ਵੱਲ ਬਕਾਇਆ ਨਹੀ ਹੈ। ਉਹਨਾਂ ਦੱਸਿਆ ਕਿ ਸਾਰੇ ਸਬੂਤਾਂ ਤੇ ਗਵਾਹੀਆ ਨੂੰ ਮੱਦੇ ਨਜ਼ਰ ਰੱਖਦਿਆ ਉਹਨਾਂ ਨੇ ਪਟੀਸ਼ਨਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ 58 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਦੀ ਛੁੱਟੀ ਕਰਨ ਦਾ ਫੈਸਲਾ ਬਿਲਕੁਲ ਸਹੀ ਹੈ ਅਤੇ ਇੱਕ ਦੋ ਦਿਨਾਂ ਤੱਕ ਫੈਸਲਾ ਲਿਖ ਕੇ ਸ਼ਰੋਮਣੀ ਕਮੇਟੀ ਨੂੰ ਭੇਜ ਦਿੱਤਾ ਜਾਵੇਗਾ ਜੇਕਰ ਫਿਰ ਵੀ ਸ੍ਰੋਮਣੀ ਕਮੇਟੀ ਕੋਈ ਕਾਰਵਾਈ ਨਹੀ ਕਰਦੀ ਤਾਂ ਕਮਿਸ਼ਨ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਫੌਜਦਾਰੀ ਕੇਸ ਸਬੰਧਿਤ ਅਧਿਕਾਰੀਆ ਦੇ ਖਿਲਾਫ ਦਰਜ ਕਰਵਾਏਗਾ।

ਦੂਸਰੇ ਪਾਸੇ ਪਟੀਸ਼ਨ ਕਰਤਾ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਗੁਲਾਮ ਦੱਸਦਿਆ ਕਿਹਾ ਕਿ ਕਮਿਸ਼ਨ ਨੇ ਤਾਂ ਆਪਣੇ ਆਕਾ ਦੀ ਖੁਸ਼ਨੰਦੀ ਹਾਸਲ ਕਰਨ ਲਈ ਇਹ ਫੈਸਲਾ ਸੁਣਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਠੋਸ ਸਬੂਤ ਹਨ ਅਤੇ ਪੰਜ ਗਵਾਹੀਆ ਵੀ ਉਹਨਾਂ ਦੀਆ ਕਾਫੀ ਮਜਬੂਤ ਸਨ ਜੋ ਸ਼੍ਰੋਮਣੀ ਕਮੇਟੀ ਦੇ ਖਿਲਾਫ ਭੁਗਤੀਆ ਸਨ ਪਰ ਫਿਰ ਵੀ ਕਮਿਸ਼ਨ ਉਹਨਾਂ ਨੇ ਖਿਲਾਫ ਗਲਤ ਫੈਸਲਾ ਦਿੱਤਾ ਹੈ ਜੋ ਕਿਸੇ ਵੀ ਤਰੀਕੇ ਗਵਾਰਾ ਨਹੀ ਰਿਹਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਇਸ ਫੈਸਲੇ ਨੂੰ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱੇਚ ਚੈਲਿੰਜ ਕਰਨਗੇ ਅਤੇ ਜਿੰਨਾ ਚਿਰ ਤੱਕ ਉਹ ਪੀ.ਟੀ.ਸੀ ਨੂੰ ਪੈਵੈਲੀਅਨ ਦਾ ਰਸਤਾ ਨਹੀ ਵਿਖਾ ਲੈਦੇ ਉਨਾ ਚਿਰ ਤੱਕ ਚੁੱਪ ਕਰਕੇ ਨਹੀ ਬੈਠਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆ ਨਲਾਇਕੀਆ ਸਦਕਾ ਹੀ ਅੱਦ ਗੁਰੂ ਦੇ ਗੋਲਕ ਦੀ ਕਰੀਬ ਇੱਕ ਕਰੋੜ ਤੋਂ ਵਧੇਰੇ ਰਕਮ ਵਕੀਲਾਂ ਦੇ ਖੀਸੀਆ ਵਿੱਚ ਜਾ ਰਹੀ ਹੈ। ਉਹਨਾਂ ਕਿਹਾ ਕਿ ਸਹਿਜਧਾਰੀਆ ਦੇ ਹੱਕ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਸੁਣਾਇਆ ਹੈ ਉਹ ਵੀ ਬਾਦਲਕਿਆ ਤੇ ਸ਼ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਆਰ.ਐਸ.ਐਸ ਨਾਲ ਮਿਲੇ ਹੋਣ ਦਾ ਹੀ ਨਤੀਜਾ ਹੈ।

ਬਲਦੇਵ ਸਿੰਘ ਸਿਰਸਾ

ਇਸੇ ਤਰਾ ਇੱਕ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੋਂ ਹਰ ਰੋਜ਼ ਸਵੇਰੇ ਸ੍ਰੋਮਣੀ ਕਮੇਟੀ ਦੀ ਵੈਬਸਾਈਟ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਪਰ ਇਹ ਪ੍ਰਸਾਰਣ ਕੇਵਲ ਸਿਰਫ ਅਵਾਜ ਤੱਕ ਹੀ ਸੀਮਤ ਹੈ ਤਸਵੀਰ ਪੇਸ਼ ਨਹੀ ਕੀਤੀ ਜਾਂਦੀ ਜਦ ਕਿ ਕਨੇਡਾ ਅਤੇ ਅਮਰੀਕਾ ਵਿੱਚ ਪੀ.ਟੀ.ਸੀ ਵੱਲੋਂ 12 ਘੰਟੇ ਬਾਅਦ ਰਿਕਾਰਡਿੰਗ ਹੀ ਪੇਸ਼ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਵਿਦੇਸ਼ੀ ਸੰਗਤਾਂ ਦੀ ਮੰਗ ਤੇ ਜਦੋਂ ਇੱਕ ਦਾਨੀ ਆਪਣੇ ਕੋਲੇ ਪੈਸੇ ਖਰਚ ਕਰਕੇ ਕੈਮਰੇ ਲਗਾਉਣ ਦੀ ਪੇਸ਼ਕਸ਼ ਕੀਤੀ ਤਾਂ ਦਫਤਰ ਨੇ ਉਸ ਦੀ ਪੇਸ਼ਕਸ਼ ਨੂੰ ਇਸ ਕਰਕੇ ਰੱਦ ਕਰ ਦਿੱਤਾ ਕਿਉਕਿ ਇਹ ਸਿੱਧਾ ਪੰਗਾ ਬਾਦਲਾਂ ਦੇ ਪੀ.ਟੀ.ਸੀ ਨਾਲ ਸੀ। ਜੇਕਰ ਇੰਟਰਨੈ¤ਟ ਤੇ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਸਨ ਸ਼ੁਰੂ ਹੋ ਜਾਂਦਾ ਤਾਂ ਪੀ.ਟੀ.ਸੀ ਕਿਸੇ ਨੇ ਵੀ ਨਹੀ ਵੇਖਣਾ ਸੀ।

ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪੀ.ਟੀ.ਸੀ ਚੈਨਲ ਵਲੋਂ ਪ੍ਰਸਾਰਤ ਕੀਤੇ ਜਾਂਦੇ ਗੁਰਬਾਣੀ ਦੇ ਪ੍ਰਗਰਾਮ ਦੇ ਮੁੱਦੇ ਬਾਰੇ, ਜੋ ਕੇਸ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਬਲਦੇਵ ਸਿੰਘ ਸਰਸਾ ਵਲੋਂ ਅੰਮ੍ਰਿਤਸਰ ਦੀ ਸਿੱਖ ਦੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਕੀਤਾ ਗਿਆ ਸੀ।ਅੱਜ ਅਦਾਲਤ ਵਲੋਂ ਇਹ ਕੇਸ ਖਾਰਜ ਕਰ ਦਿੱਤਾ ਗਿਆ ਹੈ। ਇਹ ਵਰਣਨ ਯੋਗ ਹੈ ਕਿ ਸੰਨ ੨੦੦੦ ਵਿਚ ਉਸ ਵਕਤ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਈ.ਟੀ.ਸੀ ਨਾਂ ਦੇ ਚੈਨਲ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੇ ਗੁਰਬਾਣੀ ਦੇ ਕੀਰਤਨ ਨੂੰ ਸੱਮੁਚੇ ਵਿਸ਼ਵ ਵਿਚ ਸਿੱਖ ਜਨਤਾ ਤੱਕ ਟੀ.ਵੀ.ਚੈਨਲ ਰਾਹੀਂ ਪਹੁੰਚਾਉਣ ਲਈ ੧੫ ਸਤੰਬਰ ੨੦੦੦ ਨੂੰ ਈ.ਟੀ.ਸੀ ਚੈਨਲ ਦੀ ਪ੍ਰਬੰਧਕ ਕਮੇਟੀ ਨਾਲ ਸਮਝੌਤਾ ਕੀਤਾ ਸੀ੮। ਸ਼੍ਰੋਮਣੀ ਕਮੇਟੀ ਦੀ ਕਾਰਜ ਕਾਰਣੀ ਵਲੋਂ ਬੀਬੀ ਜਗੀਰ ਕੌਰ ਤੇ ਈ.ਟੀ.ਸੀ ਨੈਟਵਰਕ ਦੇ ਵਲੋਂ ਜਗਜੀਤ ਸਿੰਘ ਕੌਹਲੀ ਨੇ ਇਸ ਇਤਿਹਾਸਕ ਦਸਤਾਵੇਜ਼ ਤੇ ਦਸਤਖਤ ਕੀਤੇ ਸਨ।

ਉਸ ਵਕਤ ਇਸ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਗੁਰਬਾਣੀ ਦੇ ਪ੍ਰੋਗਰਾਮ, ਕੀਰਤਨ ਤੇ ਗੁਰਬਾਣੀ ਦਾ ਉਚਾਰਨ ਆਦਿ ਪ੍ਰੋਗਰਾਮ ਈ.ਟੀ.ਸੀ ਚੈਨਲ ਤੋਂ ੧੧ ਸਾਲ ਦੇ ਸਮੇਂ ਤੱਕ ਦਿਖਾਏ ਜਾਣਗੇ ਤੇ ਇਸ ਸਮਝੌਤੇ ਦਾ ਇਕਰਾਰ ਨਾਮਾ ਹਰ ੫ ਸਾਲ ਬਾਅਦ ਰਨਿਊ ਕੀਤਾ ਜਾਵੇਗਾ। ਇਸ ਸਮਝੌਤੇ ਦੇ ਤਹਿਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ, ਈ.ਟੀ.ਸੀ ਕੰਪਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ੩੧ ਮਾਰਚ ੨੦੦੩ ਤੱਕ ੨ ਕਰੋੜ ਤੇ ਇਕ ਲੱਖ ਰੁਪਇਆ ਦੇਵੇਗੀ ਤੇ ਜਿਸ ਵਿਚੋਂ ਇਕਰਾਰ ਨਾਮੇ ਲਿਖਣ ਸਮੇਂ ੧੧ ਲੱਖ ਰੁਪਏ ਨਗਦ ਦੇ ਦਿੱਤੇ ਗਏ ਅਤੇ ਬਾਕੀ ਪੈਸਾ ਹਰ ਸਾਲ ਪੰਜਾਹ ਲੱਖ ਰੁਪਏ ਦੀ ਕਿਸ਼ਤ ਵਿਚ ਦਿੱਤਾ ਜਾਣਾ ਤਹਿ ਹੋਇਆ। ਇਸ ਸਮਝੌਤੇ ਮੁਤਾਬਕ ਇਹ ਵੀ ਫੈਂਸਲਾ ਕੀਤਾ ਗਿਆ ਸੀ ਕਿ ਈ.ਟੀ.ਸੀ ਚੈਨਲ ਵਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਚਲੇ ਕੀਰਤਨ ਪ੍ਰਸਾਰਿਤ ਕਰਨ ਤੋਂ ਪਹਿਲਾਂ ਤੇ ਬਾਅਦ ਵਿਚ ਦਿਖਾਈਆਂ ਜਾਣ ਵਾਲੀਆਂ ਮਸ਼ਹੂਰੀਆਂ ਦੀ ਕਮਾਈ ਵਿਚੋਂ ਈ.ਟੀ.ਸੀ ਕੰਪਨੀ ਆਪਣਾ ਦਸਵੰਧ ਸ਼੍ਰੋਮਣੀ ਕਮੇਟੀ ਨੂੰ ਦੇਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤੱਕ ਈ.ਟੀ.ਸੀ ਕੰਪਨੀ ਵਲੋਂ ਅਜੇ ਤੱਕ ਕੋਈ ਵੀ ਪੈਸਾ ਜਮਾ ਹੋਣ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਜਾ ਰਿਹਾ ਸੀ।

ਇਸ ਸਮਝੌਤੇ ਦੀ ਧਾਰਾ ਨੰਬਰ ੧੦ ਮੁਤਾਬਿਕ ਈ.ਟੀ.ਸੀ ਕੰਪਨੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਨੂੰ ਲਾਈਵ ਦਿਖਾਉਣ ਦੇ ਅਧਿਕਾਰ, ਕਿਸੇ ਵੀ ਹੋਰ ਕੰਪਨੀ ਨੂੰ ਤਬਦੀਲ ਨਹੀਂ ਕਰ ਸਕਦੀ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ੧ ਨਵੰਬਰ ੨੦੦੭ ਨੂੰ ਗੈਰ ਕਾਨੂੰਨੀ ਤੌਰ ਤੇ ਇਹਨਾਂ ਲਾਈਵ ਪ੍ਰੋਗਰਾਮਾਂ ਨੂੰ ਈ.ਟੀ.ਸੀ ਕੰਪਨੀ ਨੂੰ ਹੋਰ ਕਿਸੇ ਤੀਜੀ ਪਾਰਟੀ ਨੂੰ ਤਬਦੀਲ ਕਰਨ ਦੇ ਅਧਿਕਾਰ ਦੇ ਦਿੱਤੇ ਸਨ। ਇਹ ਸਾਰਾ ਕੁਝ ਤੀਸਰੀ ਕੰਪਨੀ ਜਿਸ ਨੂੰ ਕਿ ਜ਼ੀ.ਨੈਕਸਟ ਕੰਪਨੀ ਜਿਸ ਕੋਲ ਪੀ.ਟੀ.ਸੀ ਕੰਪਨੀ ਦਾ ਲੋਗੋ ਸੀ, ਨੂੰ ਇਹ ਸਾਰੇ ਅਧਿਕਾਰ ੨੭ ਅਕਤੂਬਰ ੨੦੦੭ ਨੂੰ ਪੀ.ਟੀ.ਸੀ ਕੰਪਨੀ ਨੂੰ ਤਬਦੀਲ ਕਰ ਦਿੱਤੇ ਸਨ। ਪੀ.ਟੀ.ਸੀ ਕੰਪਨੀ ਨੇ ਪੀ.ਟੀ.ਸੀ ਪੰਜਾਬੀ ਤੇ ਪੀ.ਟੀ.ਸੀ ਨਿਊਜ਼ ਨਾ ਦੇ ੨ ਚੈਨਲ ਸ਼ੁਰੂ ਕਰ ਦਿੱਤੇ, ਜਿਥੋਂ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਰੇ ਪ੍ਰੋਗਰਾਮ ਈ.ਟੀ.ਸੀ ਤੋਂ ਖੋਹ ਕੇ ਪੀ.ਟੀ.ਸੀ ਰਾਹੀਂ ਟੈਲੀਕਾਸਟ ਕਰਵਾਉਣੇ ਸ਼ੁਰੂ ਕਰ ਦਿਤੇ। ਇਸ ਸਾਰੇ ਘਪਲੇ ਨੂੰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸੱਕਤਰ ਬਲਦੇਵ ਸਿੰਘ ਸਰਸਾ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਲਿਜਾ ਕੇ, ਇਸ ਘਪਲੇ ਨੂੰ ਨੰਗਾ ਕੀਤਾ ਸੀ। ਬਾਦਲ ਪਰਿਵਾਰ ਅੱਜ ਤੱਕ ਪੀ.ਟੀ.ਸੀ ਚੈਨਲ ਦੇ ਨਾਲ ਆਪਣਾ ਨਾਤਾ ਹੋਣ ਤੋਂ ਟਾਲ ਮਟੋਲ ਕਰਦਾ ਆਇਆ ਹੈ। ਇਸੇ ਹੀ ਤਰ੍ਹਾਂ ਚੰਡੀਗੜ੍ਹ ਹਾਈਕੋਰਟ ਵਿਚ ਜਸਟਿਸ ਐਮ.ਐਮ ਕੁਮਾਰ ਤੇ ਜਸਟਿਸ ਆਰ. ਐਨ ਰੈਣਾ ਦੀ ਅਦਾਲਤ ਵਿਚ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਵਲੋਂ ਇਹ ਸਾਬਿਤ ਕਰਨ ਦਾ ਯਤਨ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਮੁੱਖੀ ਬਾਦਲ ਵਲੋਂ ਪੀ.ਟੀ.ਸੀ ਚੈਨਲ ਤੇ ਦਿਖਾਏ ਜਾਂਦੇ ਇਸ਼ਤਿਹਾਰਾਂ ਤੇ ਖਰਚਿਆ ਗਿਆ ਪੈਸਾ, ਮੁੜ ਕੇ ਬਾਦਲ ਦੀ ਜੇਬ ਵਿਚ ਹੀ ਵਾਪਸ ਆ ਜਾਂਦਾ ਸੀ। ਜ਼ੀ.ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਿਡ ਜਿਸ ਨੂੰ ਕਿ ਈ.ਟੀ.ਸੀ ਚੈਨਲ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਅਧਿਕਾਰ ਤਬਦੀਲ ਕੀਤੇ ਹਨ ਉਹ ਗੁਰ-ਬਾਜ਼ ਮੀਡੀਆ ਦੀ ਸਹਾਇਕ ਕੰਪਨੀ ਹੈ ਤੇ ਗੁਰ-ਬਾਜ਼ ਮੀਡੀਆ ਪ੍ਰਾਈਵੇਟ ਲਿਮਿਟਿਡ, ਆਰਬਿਟ ਪ੍ਰਾਈਵੇਟ ਲਿਮਿਟਿਡ ਦੀ ਸਹਾਇਕ ਕੰਪਨੀ ਹੈ। ਆਰਬਿਟ ਰਿਜ਼ੋਰਟਸ ਦੀ ਹਿੱਸੇ ਦਾਰੀ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਸੱਸ ਸੁਖਮਨਜਸ ਮਜੀਠੀਆ, ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਉਸਦਾ ਪਿਤਾ ਸਤਿਆਜੀਤ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਦੀ ਭੈਣ ਪ੍ਰਨੀਤ ਕੌਰ ਹਨ। ਇਸ ਆਰਬਿਟ ਰਿਜ਼ੋਰਟ ਪ੍ਰਾਈਵੇਟ ਲਿਮਿਟਿਡ ਦੀ ਮੈਨੇਜਿੰਗ ਡਾਇਰੈਕਟਰ ਹਰਸਿਮਰਤ ਕੌਰ ਬਾਦਲ ੩ ਕਰੋੜ ੬੦ ਲੱਖ ਦੀ ਤਨਖਾਹ ਦੇ ਤੌਰ ਤੇ ਇਸ ਫਰਮ ਤੋਂ ਕਢਵਾ ਰਹੇ ਹਨ। ਇਹ ਕੇਸ ਅਜ ਤੱਕ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੰਬਿਤ ਹੈ।

ਹੁਣ ਜਦੋਂ ਕਿ ਇਹ ਕੇਸ ਸਿੱਖ ਗੁਦੁਆਰਾ ਜੁਡੀਸ਼ਅਲ ਕਮਿਸ਼ਨ ਵਿਚ ਖਾਰਜ ਹੋ ਚੁੱਕਾ ਹੈ ਤਾਂ ਇਸ ਦੇ ਉਤੇ ਪ੍ਰਤੀਕਰਮ ਕਰਦੇ ਹੋਏ, ਬਲਦੇਵ ਸਿੰਘ ਸਰਸਾ ਨੇ ਇਸ ਪਤੱਰਕਾਰ ਨੂੰ ਦੱਸਿਆ ਕਿ ਬਾਦਲ ਦੀ ਸਰਕਾਰ ਵਿਚ ਕਿਸ ਨੂੰ ਵੀ ਇਨਸਾਫ ਨਹੀਂ ਮਿਲ ਸਕਦਾ ਤੇ ਉਹ ਇਸ ਕੇਸ ਦੀ ਫੈਂਸਲੇ ਦੀ ਕਾਪੀ ਲੈਣ ਤੋਂ ਬਾਅਦ ਇਸਨੂੰ ਉੱਚ ਅਦਾਲਤ ਵਿਚ ਚੈਲੇਂਜ ਕਰਨਗੇ।

ਸਿੱਖ ਮਸਲਿਆਂ ਵਿੱਚ ਅਦਾਲਤਾਂ ਦੇ ਦਖ਼ਲ ਲਈ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿੱਖ ਲੀਡਰਸ਼ਿਪ ਜ਼ਿੰਮੇਵਾਰ : ਪੰਚ ਪ੍ਰਧਾਨੀ
ਫ਼ਤਹਿਗੜ੍ਹ ਸਾਹਿਬ (20 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਹੈ ਕਿ ‘ਸਹਿਜਧਾਰੀਆਂ’ ਨੂੰ ਗੁਰਦੁਆਰਾ ਚੋਣਾਂ ਦਾ ਹੱਕ ਦੇਣ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ‘ਸਿੱਖ ਲੀਡਰਸ਼ਿਪ’ ਦੀ ਗੈਰ ਜਿੰਮੇਵਾਰੀ ਅਤੇ ਨਲਾਇਕੀ ਨੂੰ ਜਗ ਜ਼ਾਹਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ 2003 ਵਿੱਚ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਣ ਸਮੇਂ ਪੰਜਾਬ ਵਿੱਚ ਅਕਾਲੀ-ਭਾਜਪਾ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਹੋਣ ਦੇ ਬਾਵਜ਼ੂਦ ਵੀ ਇਸ ਨੋਟੀਫਿਕੇਸ਼ਨ ਨੂੰ ਕਾਨੂੰਨੀ ਰੂਪ ਦੇਣ ਲਈ ਗੁਰਦੁਆਰ ਐਕਟ 1925 ਵਿੱਚ ਦਰਸਾਈ ਵਿਧੀ ਮੁਤਾਬਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤਰ੍ਹਾਂ ਵੱਖ-ਵੱਖ ਸਮੇਂ ਜਾਰੀ ਹੋਏ ਨੋਟੀਫਿਕੇਸ਼ਨਾਂ ’ਤੇ ਕਾਬਜ਼ ਸਿੱਖ ਲੀਡਰਸ਼ਿਪ ਵੱਲੋਂ ਅਪਣਾਈ ਜਾਂਦੀ ਗੈਰ-ਜਿੰਮੇਵਾਰੀ ਕਾਰਨ ਹੀ ਅਦਾਲਤਾਂ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਦੇ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਮੌਜ਼ੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਕੀਤੇ ਕਈ ਗੈਰ ਜਿੰਮੇਵਾਰ ਫ਼ੈਸਲਿਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਵਧਾਈ ਗਈ ਉਮਰ ਦੀ ਹੱਦ ਵੀ ਸ਼ਾਮਿਲ ਹੈ, ਨੂੰ ਗੁਰਦੁਆਰਾ ਜ਼ੁਡੀਸ਼ੀਅਲ ਕਮਿਸ਼ਨ ਨੇ ਵੀ ਰੱਦ ਕਰ ਦਿੱਤਾ ਹੈ।ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਲੀਡਰਸ਼ਿਪ ਨੇ ਕਦੇ ਵੀ ਸਿਧਾਂਤ ਤੇ ਕੌਮੀ ਭਾਵਨਵਾਵਾਂ ਨੂੰ ਮੁੱਖ ਰੱਖ ਕੇ ਕਦੇ ਕੋਈ ਫੈਸਲਾ ਨਹੀਂ ਕੀਤਾ। ਸਿੱਖ ਲੀਡਰਿਸ਼ਪ ਦੀ ਅਜਿਹੀ ਗੈਰ ਜਿੰਮੇਵਾਰੀ ਕਾਰਨ ਹੀ ਪਿਛਲੇ ਦਿਨੀਂ ਸਿੱਖ ਦੀ ਪ੍ਰੀਭਾਸ਼ਾ ਬਾਰੇ ਕੇਸ ਹਾਈਕੋਰਟ ਵਿੱਚ ਪਹੁੰਚਿਆ ਜਿਸ ਕਾਰਨ ਅਦਾਲਤ ਨੇ ਇਹ ਫੈਸਲਾ ਕੀਤਾ ਕਿ ‘ਸਿੱਖ’ ਕੌਣ ਹੈ।

ਭਾਈ ਚੀਮਾ ਨੇ ਕਿਹਾ ਕਿ 1925 ਦੇ ਗੁਰਦੁਆਰਾ ਐਕਟ ਵਿੱਚ ਕੋਈ ਸੋਧ ਕਰਨ ਦੀ ਵਿਧੀ ਮੁਤਬਕ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਮਤਾ ਪਾਸ ਕਰਕੇ ਪਾਰਲੀਮੈਂਟ ਵਿੱਚ ਪਾਸ ਕਰਨ ਲਈ ਭਾਰਤੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਂਦਾ ਹੈ ਪਰ ਨਿੱਜ਼ੀ ਗਰਜ਼ਾਂ ਵਿੱਚ ਖ਼ਪਤ ਹੋਣ ਕਾਰਨ ਕਾਬਜ਼ ਲੀਡਰਸ਼ਿਪ ਵੱਲੋਂ ਅਜਿਹਾ ਕੁਝ ਨਾ ਕਰਨ ਕਾਰਨ ਭਾਰਤ ਸਰਕਾਰ ਤੇ ਅਦਾਲਤਾਂ ਅੱਜ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਾਖਲ ਦੇ ਰਹੀਆਂ ਹਨ ਜਿਸ ਕਾਰਨ ਸਮੁੱਚੀ ਕੌਮ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ।

ਲੁਹਾਰੀ ਕਲਾਂ ਦੇ ਫ਼ੁੱਟਬਾਲ ਟੂਰਨਾਮੈਂਟ ਵਿੱਚ ਕੁਲੀਵਾਲ ਅਤੇ ਮੁਸਤਫਾਬਾਦ ਦੀਆਂ ਟੀਮਾਂ ਜੇਤੂ ਰਹੀਆ
ਲੁਹਾਰੀ ਕਲਾਂ ਦੇ ਫ਼ੁੱਟਬਾਲ ਟੂਰਨਾਮੈਂਟ ਵਿੱਚ ਜੇਤੂ ਟੀਮਾਂ, ਕਲੱਬ ਦੇ ਆਹੁਦੇਦਾਰ ਅਤੇ ਮੁੱਖ ਮਹਿਮਾਨ ...

ਫ਼ਤਹਿਗੜ੍ਹ ਸਾਹਿਬ (6 ਦਸੰਬਰ, 2011): ਨਜ਼ਦੀਕੀ ਪਿੰਡ ਲੁਹਾਰੀ ਕਲਾਂ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵਲੋਂ ..ਏ ਗਏ 9 ਵੇਂ 9ਵਾਂ ਫੁੱਟਬਾਲ ਟੂਰਨਾਮੈਂਟ ਵਿੱਚ ਕੁਲੀਵਾਲ ਅਤੇ ਮੁਸਤਾਫਾਬਾਦ ਦੀਆਂ ਟੀਮਾਂ ਪਹਿਲੇ ਨੰਬਰ ’ਤੇ ਰਹੀਆਂ। 2 ਤੋਂ 5 ਦਸੰਬਰ ਤੱਕ ਚੱਲੇ ਮੈਚਾਂ ਦੌਰਾਨ 58 ਕਿੱਲੋ ਦੇ ਮੁਕਾਬਲਿਆਂ ਵਿੱਚ ਪਿੰਡ ਕੁਲੀਵਾਲ ਤੇ ਪਿੰਡ ਮੁੰਡੀਆਂ ਦੀਆਂ ਟੀਮ ਕ੍ਰਮਵਾਰ 1-0 ਦੇ ਫਰਕ ਨਾਲ ਪਹਿਲੇ ਤੇ ਦੂਜੇ ਨੰਬਰ ’ਤੇ ਰਹੀਆਂ। ਇਸੇ ਤਰ੍ਹਾਂ ਕਲੱਬ ਇੱਕ ਪਿੰਡ ਦੇ ਮੁਕਾਬਲਿਆਂ ਵਿੱਚ ਮੁਸਤਾਫਾਬਾਦ ਅਤੇ ਲੁਹਾਰੀ ਕਲੱਬ ਦੀਆਂ ਟੀਮਾਂ ਪਲੈਨਟੀਆਂ ਰਾਹੀਂ ਕ੍ਰਮਵਾਰ ਪਹਿਲੇ ਤੇ ਦੂਜੇ ਨੰਬਰ ’ਤੇ ਰਹੀਆਂ। ਜੇਤੂ ਟੀਮਾਂ ਨੂੰ ਇਨਾਮ ਟੂਰਨਾਮੈਂਟ ਦੇ ਮੁੱਖ ਮਹਿਮਾਨ ਐਡਵੋਕੇਟ ਹਰਨੇਕ ਸਿੰਘ ਦੀਵਾਨਾ ਅਤੇ ਵਰਿੰਦਰਪਾਲ ਸਿੰਘ ਵਿੰਕੀ (ਮੈਂਬਰ ਜਿਲ੍ਹਾ ਪ੍ਰੀਸ਼ਦ) ਨੇ ਵੰਡੇ। ਨਗਰ ਨਿਵਾਸੀ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਸੰਤੋਖ ਸਿੰਘ ਸਲਾਣਾ, ਕਿਸਾਨ ਆਗੂ ਸੁਰਿੰਦਰ ਸਿੰਘ ਚੀਮਾ, ਸਰਪੰਚ ਜੋਗਿੰਦਰ ਸਿੰਘ, ਬੱਚਿਤਰ ਸਿੰਘ ਟਿਵਾਣਾ ਰਿਟਾਇਰਡ ਜੀਐਮ, ਜਸਵੀਰ ਸਿੰਘ ਸੇਖੋਂ ਅਤੇ ਕਰਮਜੀਤ ਕੌਰ ਸਾਬਕਾ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਜੇਤੂ ਟੀਮਾਂ ਵਿੱਚੋਂ ਫੁੱਟਬਾਲ 58 ਕਿੱਲੋ ਵਿੱਚ ਪਹਿਲੇ ਤੇ ਦੂਜੇ ਨੰਬਰ ’ਤੇ ਆਈਆਂ ਟੀਮਾਂ ਨੂੰ ਟਰਾਫੀ ਦੇ ਨਾਲ ਕ੍ਰਮਵਾਰ 6100 ਰੁਪਏ ਅਤੇ 5100 ਰੁਪਏ ਇਨਾਮ ਵਜੋਂ ਦਿੱਤੇ ਗਏ। ਇਸੇ ਤਰ੍ਹਾ ਕੱਲਬ ਇੱਕ ਪਿੰਡ ਦੇ ਮੈਚਾਂ ਵਿੱਚ ਪਹਿਲੇ ਤੇ ਦੂਜੇ ਨੰਬਰ ’ਤੇ ਆਈਆਂ ਟੀਮਾਂ ਨੂੰ ਟਰਾਫੀ ਦੇ ਨਾਲ ਕ੍ਰਮਵਾਰ 12 ਹਜ਼ਾਰ ਅਤੇ 9 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਕਲੱਬ ਪ੍ਰਧਾਨ ਨਰਿੰਦਰ ਸਿੰਘ ਰਵਾਲਾ ਅਤੇ ਮੈਂਬਰਾਂ ਪਰਮਵੀਰ ਸਿੰਘ ਅਤੇ ਜਗਤਾਰ ਸਿੰਘ, ਬਿਕ੍ਰਮਜੀਤ ਸਿੰਘ ਤੇ ਗੁਰਿੰਦਰ ਸਿੰਘ (ਦੋਵੇਂ ਇਟਲੀ) ਗੁਰਜਿੰਦਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ, ਰਵੀ, ਲੱਖਾ, ਡਾ. ਗੁਰਦੀਪ, ਤਲਵਿੰਦਰ ਸਿੰਘ, ਸੌਂਕੀ, ਰੂਬਲ, ਬੈਂਸ, ਅਮਨ ਸਿੰਘ ਅਤੇ ਬਲਜੀਤ ਸਿੰਘ ਨੇ ਹਿੱਸਾ ਲੈਣ ਵਾਲੀਆ ਟੀਮਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਪੰਚ ਪ੍ਰਧਾਨੀ ਵਲੋਂ ਪ੍ਰਚੂਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ
ਫ਼ਤਿਹਗੜ੍ਹ ਸਾਹਿਬ (26 ਨਵੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਪ੍ਰਚੂਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਕੇਂਦਰੀ ਕੈਬਨਿਟ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਇਹ ਕਦਮ ਸਿਰੇ ਤੋਂ ਲੋਕ ਮਾਰੂ ਹੈ।ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਪਹਿਲਾਂ ਹੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਖੁਦਕਸੀਆਂ ਕਰ ਰਿਹਾ ਹੈ ਅਤੇ ਸਰਕਾਰ ਦਾ ਇਹ ਨਵਾਂ ਫ਼ੈਸਲਾ ਦੇਸ਼ ਦੀ ਗ਼ਰੀਬ ਕਿਸਾਨੀ ਅਤੇ ਛੋਟੇ ਵਪਾਰੀਆਂ ਨੂੰ ਤਬਾਹ ਕਰ ਕੇ ਰੱਖ ਦਵੇਗਾ ਅਤੇ ਦੇਸ਼ ਦੇ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਵਿੱਚ ਘਿਰ ਜਾਣਗੇ।

ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਅਤੇ ਨੌਕਰੀਆਂ ਦੇ ਮੌਕੇ ਮੁਹੱਈਆਂ ਨਹੀਂ ਕਰਵਾ ਰਹੀ ਉਲਟਾ ਸਰਕਾਰ ਅਪਣੀਆਂ ਮਾੜੀਆਂ ਨੀਤੀਆਂ ਰਾਹੀਂ ਦੇਸ਼ ਦੇ ਆਰਥਿਕ ਸ੍ਰੋਤ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਸੌਂਪ ਕੇ ਆਮ ਲੋਕਾਂ ਤੋਂ ਉਨ੍ਹਾਂ ਦਾ ਰੁਜ਼ਗਾਰ ਖੋਹ ਕੇ ਦੇਸ਼ ਦੀ ਗ਼ਰੀਬ ਜਨਤਾ ਦੇ ਪੇਟ ‘ਚ ਲੱਤ ਮਾਰ ਰਹੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਸਮਾਂ ਪਾ ਕੇ ਬਾਲ ਮਾਰਟ ਵਰਗੀਆਂ ਕੰਪਨੀਆਂ ਭਾਰਤੀ ਪ੍ਰਚੂਨ ਬਜ਼ਾਰ ਤੇ ਪੂਰਨ ਤੌਰ ‘ਤੇ ਕਾਬਜ਼ ਹੋ ਜਾਣਗੀਆਂ ਅਤੇ ਮਨ ਮਰਜ਼ੀ ਦੀਆਂ ਕੀਮਤਾਂ ਵਸੂਲ ਕੇ ਆਮ ਲੋਕਾਂ ਦੀ ਲੁੱਟ ਖਸੁੱਟ ਸ਼ੁਰੂ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਇਨ੍ਹਾਂ ਦੇ ਅਮਰੀਕਾ ਅਤੇ ਯੂਰਪ ਵਰਗੇ ਦੇਸ਼ਾਂ ਵਿੱਚ ਨਿਕਲੇ ਨਤੀਜਿਆਂ ਦਾ ਅਧਿਐਨ ਕਰ ਲੈਣਾ ਚਾਹੀਦਾ ਸੀ, ਜਿੱਥੇ ਅਜਿਹੀਆਂ ਨੀਤੀਆਂ ਕਾਰਨ ਪੈਦਾ ਹੋਈਆਂ ਆਰਥਿਕ ਅਸਮਾਨਤਾਵਾਂ ਕਾਰਨ ਲੋਕਾਂ ਨੂੰ ਸੜਕਾਂ ‘ਤੇ ਵਿਖਾਵੇ ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਅਪਣਾਈਆਂ ਗਈਆਂ ਗਲਤ ਨੀਤੀਆਂ ਵਿੱਚ ਸੁਧਾਰ ਲਿਆ ਕਿ ਲੋਕ ਪੱਖੀ ਆਰਥਿਕ ਨੀਤੀਆਂ ਲਾਗੂ ਕਰੇ।

ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਸਬੰਧੀ ਜਥੇਦਾਰਾਂ ਨੇ ਧਾਰੀ ਚੁੱਪ
ਆਨੰਦਪੁਰ ਸਾਹਿਬ (20 ਨਵੰਬਰ,2011)ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਰਾਸਤ ਏ ਖਾਲਸਾ ਦੇ ਉਦਘਾਟਨੀ ਸਮਾਰੋਹ ਮੌਕੇ ਹਿੰਦੀ ਗਾਣਿਆਂ ਦੀ ਮਸ਼ਹੂਰ ਗਾਇਕਾ ਆਸ਼ਾ ਭੌਸਲੇ ਵਲੋਂ ‘ਦੇਹਿ ਸ਼ਿਵਾ ਪਰ ਮੋਹੇ ਇਹੈ, ਸ਼ਬਦ ਦਾ ਗਾਇਨ ਕਰਨਾ ਤੇ ਸਿੱਖ ਕੌਮ ਲਈ ਵਿਵਾਦਾ ਗ੍ਰਸਤ ਐਕਟਰ ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਨੂੰ ਸਮਾਰੋਹ ਵਿਚ ਸ਼ਾਮਲ ਹੋਣ ਲਈ ਦਿੱਤੇ ਵਿਸ਼ੇਸ਼ ਸੱਦਾ ਪੱਤਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਤੇ ਸਿੱਖ ਹਲਕਿਆਂ ‘ਚ ਇਹ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਅੱਜ ਜਦੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਕੋਲੋਂ ਆਨੰਦਪੁਰ ਸਾਹਿਬ ਵਿਖੇ ਹੋਏ ਸਮਾਰੋਹ ਤੋਂ ਬਾਅਦ ਪੁੱਛਿਆ ਗਿਆ ਤਾਂ ਦੋਵਾਂ ਜਥੇਦਾਰਾਂ ਨੇ ਕੋਈ ਠੋਸ ਜਵਾਬ ਤਾਂ ਨਹੀਂ ਦਿੱਤਾ ਪਰੰਤੂ ਇੱਕ ਦੂਜੇ ਵੱਲ ਹੈਰਾਨੀਜਨਕ ਤਰੀਕੇ ਨਾਲ ਵੇਖਦੇ ਹੋਏ ਘੁਸਰ ਮੁਸਰ ਜ਼ਰੂਰ ਸ਼ੁਰੂ ਕਰ ਦਿੱਤੀ। ਜਦੋਂ ਪੱਤਰਕਾਰਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਵਾਲ ਕੀਤਾ ਕਿ ਉਚ ਕੋਟੀ ਦੇ ਮੰਨੇ ਪ੍ਰਮੰਨੇ ਸੰਸਾਰ ਪ੍ਰਸਿੱਧ ਰਾਗੀ ਜੱਥਿਆਂ ਨੂੰ ਅੱਖੋਂ ਪਰੋਖੇ ਕਰਕੇ ਹਿੰਦੀ ਗਾਇਕਾਂ ਤੋਂ ਸ਼ਬਦ ਗਾਇਨ ਕਿਉਂ ਕਰਵਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਆਖਿਆ ਕਿ ਮੈਨੂੰ ਇਸ ਬਾਰੇ ‘ਚ ਕੁਝ ਵੀ ਪਤਾ ਨਹੀਂ। ਜਦੋਂ ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਦੀ ਸ਼ਮੂਲੀਅਤ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਚੁੱਪ ਵੱਟੀ ਰੱਖੀ। ਇਨ੍ਹਾਂ ਦੋਵਾਂ ਜਥੇਦਾਰਾਂ ਦੀ ਚੁੱਪ ਨੂੰ ਉਥੇ ਮੌਜੂਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ ਨੇ ਤੋੜਿਆ ਤੇ ਆਖਿਆ ਕਿ ਅਸਲ ‘ਚ ਇਹ ਸਮਾਗਮ ਇੱਕ ਸਰਕਾਰੀ ਸਮਾਗਮ ਹੈ ਤੇ ਸ਼੍ਰੋਮਣੀ ਕਮੇਟੀ ਧਾਰਮਿਕ ਦੀਵਾਨ, ਲੰਗਰ ਤੇ ਰਿਹਾਇਸ਼ ਆਦਿ ਦਾ ਪ੍ਰਬੰਧ ਹੀ ਕਰ ਰਹੀ ਹੈ। ਇਸ ਤੋਂ ਪਹਿਲਾ ਗਿਆਨੀ ਗੁਰਬਚਨ ਸਿੰਘ, ਗਿਆਨੀ ਤਰਲੋਚਨ ਸਿੰਘ ਤੇ ਸੁਖਦੇਵ ਸਿੰਘ ਭੋਰ ਵਿਚਾਲੇ ਲੰਮਾ ਸਮਾਂ ਬੰਦ ਕਮਰਾ ਮੀਟਿੰਗ ਚੱਲੀ, ਪਰੰਤੂ ਇਸ ਮੁੱਦੇ ਸਬੰਧੀ ਕੁਝ ਵੀ ਆਖਣ ਦੀ ਥਾਂ, ਪੰਥਕ ਮੁੱਦਿਆਂ ਸਬੰਧੀ ਵਿਚਾਰ ਕੀਤੀ ਆਖ ਕੇ ਪੱਲਾ ਝਾੜ ਲਿਆ ਗਿਆ। ਜੋ ਵੀ ਹੋਵੇ ਅਜਿਹੇ ਗੰਭੀਰ ਮਸਲਿਆਂ ਸਬੰਧੀ ਕੌਮ ਦੀਆਂ ਮਹਾਨ ਸ਼ਖਸੀਅਤਾਂ, ਕੌਮ ਦੇ ਜਥੇਦਾਰਾਂ ਦੀ ਚੁੱਪ ਗੰਭੀਰ ਚਿੰਤਾ ਦਾ ਵਿਸ਼ਾ ਹੈ।