Sikh Siyasat News » ਵੀਡੀਓ

ਸਿਆਸੀ ਨਜ਼ਰਬੰਦ ਭਾਈ ਦਲਜੀਤ ਸਿੰਘ ਦੀ ਰਿਹਾਈ ਲਈ ਦਸਤਖਤੀ ਮੁਹਿੰਮ ਵਿਚ ਹਿੱਸਾ ਪਾਉਣ ਦਾ ਸੱਦਾ
ਮੌਲਬਰਨ ਦੇ ਰੇਡੀਓ ਕੌਮੀ ਆਵਾਜ਼ ਤੋਂ ਦਸਤਖਤੀ ਮੁਹਿੰਮ ਬਾਰੇ ਦਿੱਤੀ ਗਈ ਜਾਣਕਾਰੀ ਇੱਥੇ ਸਾਂਝੀ ਕਰ ਰਹੇ ਹਾਂ। @ http://www.freethesingh.com/

ਸਾਊਥਹਾਲ ਵਿਚ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਮੀਡੀਆ ਰਾਹੀਂ ਉਭਾਰਿਆ
ਲੰਡਨ (12 ਦਸੰਬਰ, 2011): ਲੰਡਨ ਨੇੜੇ ਸਾਊਥਹਾਲ ਵਿਖੇ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਸਿੱਖ ਚੈਨਲ ਵੱਲੋਂ ਉਭਾਰਿਆ ਗਿਆ ਹੈ। ਇਹ ਨੌਜਵਾਨ ਪੰਜਾਬ ਤੋਂ ਆਪਣੇ ਘਰ ਛੱਡ ਕੇ ਵਿਦਿਆਰਥੀ ਜਾਂ ਹੋਰ ਤਰ੍ਹਾਂ ਦੇ ਵੀਜ਼ੇ ਲੈ ਕੇ ਬਾਹਰ ਪਹੁੰਚੇ ਹਨ ਤੇ ਹੁਣ ਸਾਊਥਹਾਲ ਦੀਆਂ ਸੜ੍ਹਕਾਂ ਉੱਤੇ ਰਾਤਾਂ ਗੁਜ਼ਾਰ ਰਹੇ ਹਨ।

ਇਸ ਮਸਲੇ ਨੂੰ ਬਹੁਤ ਹੀ ਭਾਵੁਕਤਾ ਨਾਲ ਟੀ. ਵੀ. ਚੈਨਲ ਵੱਲੋਂ ਉਭਾਰਿਆ ਗਿਆ ਅਤੇ ਚੈਨਲ ਦੇ ਦਰਸ਼ਕਾਂ ਨੇ ਇਨ੍ਹਾਂ ਨੂੰ ਜਰੂਰੀ ਵਸਤਾਂ ਵੀ ਦਿੱਤੀਆਂ। ਇਕ ਅਜਿਹੇ ਨੌਜਵਾਨ ਦੀ ਲੱਤ ਬੁਰੀ ਤਰ੍ਹਾਂ ਗਲ ਚੁੱਕੀ ਸੀ। ਕੁਝ ਨੌਜਵਾਨ ਚੈਨਲ ਵਾਲਿਆਂ ਨੂੰ ਦੇਖ ਕੇ ਮੌਕੇ ਤੋਂ ਚਲੇ ਗਏ। ਕੁਝ ਨੌਜਵਾਨਾਂ ਨੇ ਚੈਨਲ ਨੂੰ ਆਪਣੇ ਹਾਲ ਦੱਸੇ। ਇਹ ਗੱਲ ਵਿਚਾਰਨ ਵਾਲੀ ਹੈ ਕਿ ਪੰਜਾਬ ਦੇ ਇਹ ਨੌਜਵਾਨ ਪੰਜਾਬ ਵਿਚ ਘਰ-ਘਾਟ ਹੁੰਦਿਆਂ ਵੀ ਇੰਝ ਵਿਦੇਸ਼ਾਂ ਵਿਚ ਕਿਉਂ ਰੁਲ ਰਹੇ ਹਨ?

ਖਬਰ ਲਿਖੇ ਜਾਣ ਤੱਕ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਜਾਰੀ ਸੀ।

ਰਾਜ ਕਾਕੜਾ ਦਾ ਗੀਤ – ਤਲਵਾਰ
ਅਸੀਂ ਇਥੇ ਤੁਹਾਡੇ ਨਾਲ ਰਾਜ ਕਾਕੜਾ ਦਾ ਗੀਤ ਤਲਵਾਰ ਸਾਂਝਾ ਕਰ ਰਹੇ ਹਾਂ।

ਭਾਈ ਜਗਤਾਰ ਸਿੰਘ ਹਵਾਰਾ ਉਤੇ ਹਿੰਦੂ ਸੰਮਤੀ ਦੇ ਲੰਡੀ ਬੂੱਚੀ ਅਨਸਰਾ ਵੱਲੋ ਕੋਰਟ ਕੰਮਪਲੈਕਸ ਚ ਹਮਲਾ
ਚੰਡੀਗੜ(11ਨਵੰਬਰ2011) ਅੱਜ ਚੰਡੀਗੜ ਦੀ ਇੱਕ ਕੋਰਟ  ਵਿੱਚ ਪੇਸ ਹੋਣ ਆਏ ਭਾਈ ਜਗਤਾਰ ਸਿੰਘ ਹਵਾਰਾ ੳਤੇ ਅਦਾਲਤ ਵਿੱਚ ਪਹਿਲਾ ਤੇ ਮੋਜੁਦ ਕੁਝ ਹਿੰਦੂ ਸੰਮਤੀ ਦੇ ਅਨਸਰਾ ਵੱਲੌ ਕੋਰਟ ਕੰਮਪਲੈਕਸ  ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਹਮਲ਼ਾ ਕਰਨ ਦੀ ਕੌਸ਼ਿਸ਼ ਕੀਤੀ ਪਰ ਨਾਕਾਮ ਰਹੀ ਉਲਟਾ ਜਗਤਾਰ ਸਿੰਘ ਹਵਾਰੇ ਨੇ  ਉਹਨਾ ਦੇ ਥੱਪੜ ਜੜੇ ਤੇ ਉਹ ਕੁਝ ਵੀ ਨਾ ਕਰ ਸਕੇ!  ਭਾਈ ਜਗਤਾਰ ਸਿੰਘ ਹਵਾਰਾ  ਪੁਰੀ ਤਰਾ ਠੀਕ ਹਨ! ਜਦੋ ਹਮਲਾ ਕੀਤਾ ਗਿਆ ਤਾ ਭਾਈ ਜਗਤਾਰ ਸਿੰਘ ਹਵਾਰਾ ਨਾਲ ਪਰਮਜੀਤ ਸਿੰਘ ਵੀ ਨਾਲ ਸੀ ਅਤੇ ਇਹਨਾ ਹਮਲਾ ਕਰਨ ਵਾਲੀਆ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਸਿੰਘਾ ਦੀ ਚੜਦੀ   ਕਰਕੇ ਇਹਨਾ ਹਿੰਦੂ ਸੰਮਤੀ ਦੇ ਲੰਡੀ ਬੂੱਚੀ  ਅਨਸਰਾ ਨੂੰ ਮੂੰਹ ਦੀ ਖਾਣੀ ਪਈ ! ਮੌਕੇ ਤੇ ਮੌਜੁਦ ਪੁਲੀਸ ਨੇ ਇਹਨਾ ਹਮਲਾ ਕਰਨ ਵਾਲੀਆ ਨੂੰ ਮੌਕੇ ਤੇ ਦਬੌਚ ਲਿਆ|

ਇਕ ਉਪਰਾਲਾ ਮਾਂ-ਬੋਲੀ ਪੰਜਾਬੀ ਤੇ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦਾ, ਕਥਾਵਾਚਕ ਸੁਖਵਿੰਦਰ ਸਿੰਘ ਰਟੌਲ ਵੱਲੋਂ
ਰਚਨਾਕਾਰ :- ਸ. ਸੁਖਵਿੰਦਰ ਸਿੰਘ ਰਟੌਲ(ਕਥਾਵਾਚਕ)

ਆਵਾਜ਼ ਅਤੇ ਸੰਗੀਤ :- ਸੁਖਪਾਲ ਦਰਸ਼ਨ

ਪ੍ਰੋ. ਭੁੱਲਰ ਦੀ ਫਾਂਸੀ ਕਿਉਂ ਰੱਦ ਹੋਣੀ ਚਾਹੀਦੀ ਹੈ …
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਭਾਰਤ ਸਰਕਾਰ ਤੇ ਭਾਰਤੀ ਰਾਸ਼ਟਰਪਤੀ ਨੇ ਜਿਨ੍ਹਾਂ ਗੱਲਾਂ ਨੂੰ ਅੱਖਾਂ ਤੋਂ ਪਰੋਖੇ ਕਰ ਦਿੱਤਾ ਉਨਹਾਂ ਬਾਰੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਜਾਣਕਾਰੀ ਦਿੰਦੇ ਹੋਏ।

ਭਾਈ ਦਲਜੀਤ ਸਿੰਘ ਨਾਲ ਇਕ ਖਾਸ ਮੁਲਾਕਾਤ – ਖਰੀਆਂ ਗੱਲਾਂ
ਭਾਈ ਦਲਜੀਤ ਸਿੰਘ ਬਿੱਟੂ ਨਾਲ ਇਹ ਮੁਲਾਕਾਤ ਪ੍ਰੋ. ਹਰਜਿੰਦਰ ਵਾਲੀਆਂ ਵੱਲੋਂ ਖਰੀਆਂ ਗੱਲਾਂ ਤਹਿਤ ਕੀਤੀ ਗਈ ਖਾਸ ਮੁਲਾਕਾਤ ਇਥੇ ਮੁੜ ਸਾਂਝੀ ਕੀਤੀ ਜਾ ਰਹੀ ਹੈ।

ਲੰਡਨ (2011) ਰੈਲੀ ਦੌਰਾਨ ਪੇਸ਼ ਕੀਤੇ ਗਏ ਵਿਚਾਰ
ਲੰਡਨ (5 ਜੂਨ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਵੱਲੋਂ 5 ਜੂਨ, 2011 ਦੇ ਅਜ਼ਾਦੀ ਇਕੱਠ ਦੌਰਾਨ ਲੰਡਨ ਵਿਖੇ ਸਾਂਝੇ ਕੀਤੇ ਗਏ ਸੰਖੇਪ ਵਿਚਾਰ ਇਥੇ ਪਾਠਕਾਂ/ਦਰਸ਼ਕਾਂ ਦੀ ਜਾਣਕਾਰੀ ਲਈ ਮੁੜ ਸਾਂਝੇ ਕਰ ਰਹੇ ਹਾਂ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿੰਡ ਦੇ ਪੰਚ ਸ੍ਰ. ਸੁਰਿੰਦਰ ਸਿੰਘ
ਲੁਧਿਆਣਾ (30 ਮਈ, 2011): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ 30 ਮਈ ਦੀ ਲੁਧਿਆਣਾ ਮੀਟਿੰਗ ਮੌਕੇ ਪਹੁੰਚੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿੰਡ ਦੇ ਪੰਚ ਸ੍ਰ. ਸੁਰਿੰਦਰ ਸਿੰਘ ਨੇ ਇਹ ਸੁਨੇਹਾਂ ਸਿੱਖ ਸਿਆਸਤ ਰਾਹੀਂ ਸਿੱਖ ਸੰਗਤਾਂ ਤੱਕ ਪਹੁੰਚਾਇਆ ਹੈ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਚਚੇਰਾ ਭਰਾ ਗੁਰਬਚਨ ਸਿੰਘ
ਲੁਧਿਆਣਾ (30 ਮਈ, 2011): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ 30 ਮਈ ਦੀ ਲੁਧਿਆਣਾ ਮੀਟਿੰਗ ਮੌਕੇ ਪਹੁੰਚੇ ਗੁਰਬਚਨ ਸਿੰਘ ਨੇ ਇਹ ਸੁਨੇਹਾਂ ਸਿੱਖ ਸਿਆਸਤ ਰਾਹੀਂ ਸਿੱਖ ਸੰਗਤਾਂ ਤੱਕ ਪਹੁੰਚਾਇਆ ਹੈ।