ਚੋਣਵੀਆਂ ਵੀਡੀਓ

1984 ਸਿੱਖ ਕਤਲੇਆਮ: ਐਚ.ਐਸ. ਫੂਲਕਾ ਵਲੋਂ ਅਭੀਸ਼ੇਕ ਵਰਮਾ ਦੇ ਝੂਠ ਫੜਨ ਵਾਲੇ ਟੈਸਟ ਬਾਰੇ ਜਾਣਕਾਰੀ (ਵੀਡੀਓ)

By ਸਿੱਖ ਸਿਆਸਤ ਬਿਊਰੋ

November 05, 2017

ਨਵੀਂ ਦਿੱਲੀ: ਐਡਵੋਕੇਟ ਐਚ.ਐਸ. ਫੂਲਕਾ 30 ਅਕਤੂਬਰ, 2017 ਨੂੰ ਅਸਲਾ ਡੀਲਰ ਅਭੀਸ਼ੇਕ ਵਰਮਾ ਵਲੋਂ 1984 ਸਿੱਖ ਕਤਲੇਆਮ ਦੇ ਸਬੰਧ ‘ਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਬਾਰੇ ਦਿੱਤੀ ਜਾਣ ਵਾਲੀ ਗਵਾਹੀ ਅਤੇ ਝੂਠ ਫੜਨ ਵਾਲੇ ਟੈਸਟ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: