Tag Archive "demonetization"

ਸ਼੍ਰੋ.ਗੁ.ਪ੍ਰ.ਕਮੇਟੀ ਕੋਲ ਜਮ੍ਹਾ ਹੋਏ ਪੁਰਾਣੇ ਨੋਟ ਬਦਲਣ ਵਿਚ ਭਾਰਤੀ ਰਿਜ਼ਰਵ ਬੈਂਕ ਕਰ ਰਿਹੈ ਤਿੜ-ਫਿੜ

31 ਮਾਰਚ 2017 ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨਾਂ ਵਿਚ ਬੰਦ ਹੋ ਚੁੱਕੇ ਨੋਟ ਸੰਗਤਾਂ ਵਲੋਂ ਭੇਂਟ ਕੀਤੇ ਜਾਂਦੇ ਰਹੇ ਸਨ। 31 ਮਾਰਚ 2017 ਤੋਂ ਲੈ ਕੇ 31 ਜੁਲਾਈ 2017 ਤੀਕ ਕੁਲ 30 ਲੱਖ 45 ਹਜਾਰ ਰੁਪਏ ਦੇ ਮੁੱਲ ਵਾਲੇ ਪੁਰਾਣੇ ਨੋਟ ਸੰਗਤਾਂ ਵਲੋਂ ਭੇਂਟ ਕੀਤੇ ਗਏ।

ਨੋਟਬੰਦੀ ਅਤੇ ਜੀ.ਐਸ.ਟੀ ਦੇ ਮਾੜੇ ਅਸਰ

ਏਐਮਆਈੳ  ਦੇ ਪ੍ਰਧਾਨ ਅਨੁਸਾਰ 2014 ਤੋਂ ਬਾਅਦ ਇਹਨਾਂ ਉਦਯੋਗਾਂ ਦੇ ਆਮਦਨ ਵਿਚ 70 ਫੀਸਦੀ ਕਮੀ ਆਈ ਹੈ। 2015-2016 ਵਿਚ ਨਵੀਂ ਸਰਕਾਰ ਤੋਂ ਨਵੀਂ ਉਮੀਦਾਂ ਅਤੇ ਉਤਸ਼ਾਹ ਕਾਰਨ ਇਹਨਾਂ ਉਦਯੋਗਾਂ ਵਿਚ ਵਿਕਾਸ ਦੀ ਦਰ ਵੀ ਵਧੀ ਪਰ ਅਗਲੇ ਸਾਲ ਨੋਟਬੰਦੀ ਕਾਰਨ ਇਹ ਵਿਕਾਸ ਦੀ ਦਰ ਵਧੀ ਪਰ ਅਗਲੇ ਸਾਲ ਨੋਟਬੰਦੀ ਕਾਰਨ ਇਹ ਇਹ ਵਿਕਾਸ ਪਿੱਛੇ ਵੱਲ੍ਹ ਜਾਣ ਲੱਗਾ। ਜੀ ਐਸ ਟੀ ਲਾਗੂ ਹੋਣ ਤੇ ਸਰਕਾਰੀ ਦੇਣਦਾਰੀਆਂ ਅਤੇ ਔਖੇ ਤਰੀਕਿਆਂ ਕਾਰਨ ਅਗਲੇ ਤਿੰਨ ਸਾਲਾਂ ਵਿਚ ਇਹਨਾਂ ਉਦਯੋਗਾਂ ਦੀ ਹਾਲਤ ਬੁਰੀ ਹੋ ਗਈ