Tag Archive "kerala"

ਕੇਰਲ ‘ਚ ਆਰ.ਐਸ.ਐਸ. ਕਾਰਕੁੰਨ ਦਾ ਕਤਲ, ਕਤਲ ਦੇ ਦੋਸ਼ ‘ਚੋਂ ਜ਼ਮਾਨਤ ‘ਤੇ ਆਇਆ ਸੀ ਬਾਹਰ

ਕੇਰਲ ਦੇ ਤ੍ਰਿਸੂਰ ਜ਼ਿਲ੍ਹੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਦੇ ਇਕ ਕਾਰਕੁੰਨ ਦਾ ਕਤਲ ਹੋ ਜਾਣ ਦੇਣ ਦੀ ਖ਼ਬਰ ਹੈ।

ਅਸੀਂ ਕੀ ਖਾਣਾ, ਇਹ ਦਿੱਲੀ-ਨਾਗਪੁਰ ਤੋਂ ਸਿੱਖਣ ਦੀ ਲੋੜ ਨਹੀਂ: ਮੁੱਖ ਮੰਤਰੀ ਕੇਰਲਾ ਪਿਨਾਰਾਈ ਵਿਜੇਅਨ

ਪਸ਼ੂ ਮੰਡੀ 'ਚ ਖਾਣ ਲਈ ਪਸ਼ੂਆਂ ਦੀ ਵਿਕਰੀ 'ਤੇ ਰੋਕ ਲਾਏ ਜਾਣ ਕਰਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਬੋਲਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸੂਬੇ ਦੇ ਲੋਕਾਂ ਦੀਆਂ ਖਾਣ ਆਦਤਾਂ ਦੇ ਬਾਰੇ 'ਚ ਨਵੀਂ ਦਿੱਲੀ ਜਾਂ ਨਾਗਪੁਰ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ ਹੈ।

‘ਜਨ ਗਨ ਮਨ’ ਦਾ “ਅਪਮਾਨ” ਕਰਨ ‘ਤੇ ਮਲਿਆਲਮ ਲਿਖਾਰੀ ਗ੍ਰਿਫਤਾਰ

ਕੇਰਲ ਪੁਲਿਸ ਨੇ ਐਤਵਾਰ ਨੂੰ 'ਜਨ ਗਨ ਮਨ' ਦਾ "ਅਪਮਾਨ" ਕਰਨ ਦੇ ਦੋਸ਼ ਹੇਠ ਮਲਿਆਲਮ ਲਿਖਾਰੀ ਕਮਲ ਸੀ. ਚਵਾਰਾ ਉਰਫ ਕਮਲਸੇ ਪ੍ਰਾਨਾ ਨੂੰ ਗ੍ਰਿਫਤਾਰ ਕਰ ਲਿਆ।