ਸੋਮਵਾਰ, 6 ਫਰਵਰੀ, 2012

ਸ਼ਬਦ ਜਾਲ: ‘Punjabi Poems’

ਸਰ ਮਜ਼ਿੰਲ-ਏ-ਆਜ਼ਾਦੀ ਨੂੰ ਕਰਾਂਗਾ ਮੈ…

ਸਰ ਮਜ਼ਿੰਲ-ਏ-ਆਜ਼ਾਦੀ ਨੂੰ ਕਰਾਂਗਾ ਮੈ…

ਸਾਥੀ ਰੂਹ ਦੇ ਪੰਜ ਕਕਾਰ ਮੇਰੇ,
ਕਦੇ ਵੱਖ ਨਾ ਇਨ੍ਹਾਂ ਨੂੰ ਕਰਾਂਗਾ ਮੈਂ ।

ਇਕ ਉਪਰਾਲਾ ਮਾਂ-ਬੋਲੀ ਪੰਜਾਬੀ ਤੇ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦਾ, ਕਥਾਵਾਚਕ ਸੁਖਵਿੰਦਰ ਸਿੰਘ ਰਟੌਲ ਵੱਲੋਂ

ਰਚਨਾਕਾਰ :- ਸ. ਸੁਖਵਿੰਦਰ ਸਿੰਘ ਰਟੌਲ(ਕਥਾਵਾਚਕ) ਆਵਾਜ਼ ਅਤੇ ਸੰਗੀਤ :- ਸੁਖਪਾਲ ਦਰਸ਼ਨ Bookmark on Delicious Digg this post Recommend on Facebook share via Reddit Share with Stumblers Tweet about it Subscribe to the comments on this post

ਰਾਤ …

ਰਾਤ …

ਜਿਥੇ ਪੁਰਖਿਆਂ ਪੈੜਾਂ ਪਾਈਆਂ ਓਥੋਂ ਮਿਟਦੇ ਜਾਣ ਨਿਸ਼ਾਂ….

ਕਿਹੜਾ ਸਾਡਾ ਦੇਸ਼ ਨੀ ਮਾਂ, ਕੀ ਐ ਸਾਡੀ ਥਾਂ ?

ਸਾਡੀ ਇਕੋ ਹਰਫ਼ ਕਹਾਣੀ …

ਸਾਡੀ ਇਕੋ ਹਰਫ਼ ਕਹਾਣੀ …

ਆਖਣ ਬੁੱਲੇ ਇਹੋ ਪੌਣ ਦੇ,
ਆਦੀ ਨਹੀਂ ਜੋ ਸੌਣ ਦੇ,
ਜਾਗਿਆਂ ਨੇ ਜੋਤ ਜਗਾਣੀ।

ਕਹਾਣੀ

ਕਹਾਣੀ

ਤੁਰਦੇ ਫਿਰਦੇ ਰਾਹੀਆਂ ਕੋਲੋਂ, ਬੜੀਆਂ ਸੁਣ ਲੀਆਂ ਬਾਤਾਂ ਮੈਂ

ਕਿਉਂ ਤੁਰ ਗਏ ਸੀ, ਘਰਬਾਰਾਂ ਨੂੰ ਛੱਡ ਕੇ ਮੇਰੇ ਹਾਣੀ ਨੀਂ

ਸਵਾਲ

ਸਵਾਲ

ਖੜ੍ਹਾ ਭਵਿੱਖ ਸਵਾਲੀ ਬਣਿਆਂ, ਵਰਤਮਾਨ ਅਣਜਾਣ ਜਿਹਾ

ਜਿੰਦਗੀ ਇਕ ਪਹੇਲੀ ਬਣਗੀ, ਮੈਥੋਂ ਬੁੱਝੀ ਜਾਵੇ ਨਾ

ਵੇਂਹਦਿਆਂ-ਵੇਂਹਦਿਆਂ ਚੌਂਕ ਚੁਰਾਹੇ, ਸ਼ਰੇਆਮ ਇਕ ਲਾਸ਼ ਰੁਲੀ

ਕਿਧਰੇ ਮੈਂ ਵੀ ਲਾਸ਼ ਨਾ ਬਣਜਾਂ, ਕੋਈ ਡਰਦਾ ਲਾਂਬੂ ਲਾਵੇ ਨਾ

ਬਣਿਆ ਇਤਿਹਾਸ ਗਵਾਹ ਸਾਡਾ . . .

ਬਣਿਆ ਇਤਿਹਾਸ ਗਵਾਹ ਸਾਡਾ . . .

ਬਣਿਆ ਇਤਿਹਾਸ ਗਵਾਹ ਸਾਡਾ . . .
ਬੱਸ ਇਹੀਓ ਯਾਰ ਗੁਨਾਹ ਸਾਡਾ . .

ਦਿੱਲੀਏ ਦਿਆਲਾ ਦੇਖ . . .

ਦਿੱਲੀਏ ਦਿਆਲਾ ਦੇਖ . . .

ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ। …
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ, …
ਅਜੇ ਮਨ ਮੱਤੀਆਂ ਕਰੇ। …

।।ਸ਼ਬਦਕੋਸ਼ ਦੇ ਬੂਹੇ ਤੇ।।

।।ਸ਼ਬਦਕੋਸ਼ ਦੇ ਬੂਹੇ ਤੇ।।

ਮਾੜਕੂ ਜਿਹਾ ਕਵੀ …
ਟੰਗ ਅੜਾ ਕੇ ਬਹਿ ਗਿਆ …
ਸ਼ਬਦਕੋਸ਼ ਦੇ ਬੂਹੇ ਤੇ …

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts