ਵੀਡੀਓ

ਸਿੱਖ ਜਥੇਬੰਦੀਆਂ ਵਲੋਂ ਇੰਗਲੈਂਡ ਦੀ ਧਰਤੀ ‘ਤੇ ਮਨੁੱਖੀ ਹੱਕਾਂ ਬਾਰੇ ਸੰਵਾਦ ’29 ਨੂੰ

By ਸਿੱਖ ਸਿਆਸਤ ਬਿਊਰੋ

December 26, 2018

ਲੰਡਨ: ਬਰਤਾਨੀਆ ਅਧਾਰਤ ਜਥੇਬੰਦੀਆਂ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਨਿਸ਼ਾਨ, ਨੌਜਵਾਨੀ ਅਤੇ ਸਿੱਖ ਲਿਬਰੇਸ਼ਨ ਫਰੰਟ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਹਿਯੋਗ ਨਾਲ ਮਨੁੱਖੀ ਹੱਕਾਂ ਬਾਰੇ ਸੰਵਾਦ-ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਇਹ ਸੈਮੀਨਾਰ 29 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 2.30 ਤੱਕ ਨੌਰਵੁੱਡ ਹਾਲ, ਨੌਰਵੁੱਡ ਗ੍ਰੀਨ ਰੋਡ ਸਾਊਥਾਲ ਵਿਖੇ ਹੋਵੇਗਾ।

 

ਇਸ ਸਮਾਗਮ ਵਿਚ ਭਾਗ ਲੈਣ ਵਾਲੇ ਬੁਲਾਰੇ- ਸ਼ਮਸ਼ੇਰ ਸਿੰਘ (ਸੇਵਾਦਾਰ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ) ਹਰਵਿੰਦਰ ਸਿੰਘ (ਸੰਪਾਦਕ,ਨੌਜਵਾਨੀ ਡਾਟ ਕਾਮ) ਅਵਨੀਤ ਸਿੰਘ (ਸੰਗੀਤਕਾਰ ਅਤੇ ਸੇਵਾਦਾਰ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ) ਮੋਨਿੰਦਰ ਸਿੰਘ (ਸੇਵਾਦਾਰ, ਸਿੱਖ ਲਿਬਰੇਸ਼ਨ ਫਰੰਟ) ਜਸਪਾਲ ਸਿੰਘ ਮੰਝਪੁਰ (ਸਿੱਖ ਚਿੰਤਕ ਅਤੇ ਪੰਥਕ ਵਕੀਲ)

ਵਿਚਾਰ ਵਟਾਂਦਰੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: