ਸਿੱਖ ਖਬਰਾਂ

ਚਮਕੌਰ ਦੀ ਗੜੀ ਦੀ ਦੁਰਲੱਭ ਤਸਵੀਰ

December 22, 2015 | By

ਚੰਡੀਗੜ੍ਹ ( 22 ਦਸੰਬਰ, 2015): ਚਮਕੌਰ ਦੀ ਗੜੀ ਦਾ ਸਿੱਖ ਇਤਿਹਾਸ ਵਿੱਚ ਬੜਾ ਮਹੱਤਵਪੁਰਨ ਸਥਾਨ ਹੈ ਅਤੇ ਹਰ ਸਿੱਖ ਇਸ ਦੇ ਇਤਿਹਾਸ ਤੋਂ ਜਾਣੂ ਹੈ ਕਿ ਕਿਸ ਤਰਾਂ ਮੁੱਠੀ ਭਰ ਸਿੰਘਾਂ ਦੇ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਇਸ ਗੜੀ ਤੋਂ ਮੁਗਲਾਂ ਅਤੇ ਪਹਾੜੀਆਂ ਦੀਆਂ ਫੌਜਾਂ ਨਾਲ ਇੱਕ ਅਸਾਂਵੀ ਅਤੇ ਬੇਮਿਸਲਾ ਜੰਗ ਲੜੀ ਸੀ।

ਵੱਡੇ ਸਾਹਿਬਜ਼ਾਦਿਆਂ ਦੀ ਅਜ਼ੀਮ ਸ਼ਹਾਦਤ ਦੀ ਗਵਾਹ ਇਹ ਗੜੀ ਪਿਛਲੀ ਸਦੀ ਦੇ ਪਹਿਲੇ ਅੱਧ ਤੱਕ ਮੌਜੂਦ ਸੀ, ਪਰ 21ਵੀਂ ਸਦੀ ਇਸਨੂੰ ਸਾਡੀ ਕਾਰ ਸੇਵਾ ਦੀ ਬਦੋਲਤ ਵੇਖਣੀ ਨਸੀਬ ਨਾ ਹੋਈ।

ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਜੰਗ ਦੇ ਹੋਰ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਾਰ ਸੇਵਾ ਦੇ ਨਾਂਅ ‘ਤੇ ਢਾਹੀ ਜਾ ਰਹੀ “ਚਮਕੌਰ ਦੀ ਗੜੀ” ਦੀ ਤਸਵੀਰ ਹੇਠਾਂ ਦਿੱਤੀ ਜਾ ਰਹੀ।

ਚਮਕੌਰ ਦੀ ਗੜੀ ਦੀ ਦੁਰਲੱਭ ਤਸਵੀਰ

ਚਮਕੌਰ ਦੀ ਗੜੀ ਦੀ ਦੁਰਲੱਭ ਤਸਵੀਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,