ਵੀਡੀਓ » ਸਿੱਖ ਖਬਰਾਂ

ਭਾਈ ਅਜਮੇਰ ਸਿੰਘ ਵਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ (ਲੁਧਿ:) ਵਿਖੇ ਦਿੱਤਾ ਗਿਆ ਭਾਸ਼ਣ (5 ਅਪ੍ਰੈਲ, 2017)

April 15, 2017 | By

ਲੁਧਿਆਣਾ: ਸਿੱਖ ਰਾਜਨੀਤਕ ਵਿਸ਼ਲੇਸ਼ਕ, ਲਿਖਾਰੀ ਅਤੇ ਇਤਿਹਾਸਕਾਰ ਭਾਈ ਅਜਮੇਰ ਸਿੰਘ ਵਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ 5 ਅਪ੍ਰੈਲ 2017 ਨੂੰ ਇਕ ਭਾਸ਼ਣ ਦਿੱਤਾ ਗਿਆ। ਭਾਈ ਅਜਮੇਰ ਸਿੰਘ 60ਵਿਆਂ ‘ਚ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸਿੱਖ ਸਿਆਸਤ ਨਿਊਣ ਦੇ ਪਾਠਕਾਂ/ ਦਰਸ਼ਕਾਂ ਲਈ ਪੇਸ਼ ਹੀ ਭਾਸ਼ਣ ਦੀ ਵੀਡੀਓ ਰਿਕਾਰਡਿੰਗ:

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: