ਵੀਡੀਓ » ਸਿੱਖ ਖਬਰਾਂ

“ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ” (1): ਤਲਵੰਡੀ ਸਾਬੋ ਵਿਖੇ ਡਾ. ਸੇਵਕ ਸਿੰਘ

May 3, 2017 | By

ਤਲਵੰਡੀ ਸਾਬੋ/ ਚੰਡੀਗੜ੍ਹ: ਵਿਚਾਰ ਮੰਚ ਸੰਵਾਦ ਵਲੋਂ “ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ” ਵਿਸ਼ੇ ‘ਤੇ ਤਲਵੰਡੀ ਸਾਬੋ (ਬਠਿੰਡਾ) ਵਿਖੇ 5 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ।

ਵਿਚਾਰ ਚਰਚਾ ਦੇ ਪਹਿਲੇ ਹਿੱਸੇ ‘ਚ ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਅਤੇ ਡਾ. ਸੇਵਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਵਿਚਾਰ ਚਰਚਾ ਦਾ ਦੂਜਾ ਹਿੱਸਾ ‘ਚ ਸਵਾਲ/ਜਵਾਬਾਂ ਦਾ ਸੀ। ਇਹ ਵੀਡੀਓ ਰਿਕਾਰਡਿੰਗ ਡਾ. ਸੇਵਕ ਸਿੰਘ ਵਲੋਂ ਦਿੱਤੇ ਸ਼ੁਰੂਆਤੀ ਭਾਸ਼ਣ ਦੀ ਹੈ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: