ਆਮ ਖਬਰਾਂ

ਕਸ਼ਮੀਰ: ਅਮਰਨਾਥ ਯਾਤਰੀਆਂ ਨਾਲ ਭਰੀ ਬੱਸ ਖੱਡ ‘ਚ ਡਿਗੀ, 16 ਮੌਤਾਂ

July 16, 2017 | By

ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਇਕ ਬੱਸ ਡੂੰਘੀ ਖੱਡ ‘ਚ ਡਿਗ ਗਈ, ਜਿਸ ਨਾਲ ਘੱਟੋ ਘੱਟ 16 ਲੋਕਾਂ ਦੇ ਮਰਨ ਦੀ ਖ਼ਬਰ ਹੈ।

Amarnath Yatris bus fall photos by takseen ahmed

ਖੱਡ ‘ਚ ਡਿਗੀ ਬੱਸ (ਫੋਟੋ: ਮੁਹੰਮਦ ਤਕਸੀਨ)

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਹਾਦਸੇ ਦਾ ਸ਼ਿਕਾਰ ਹੋਈ ਬੱਸ ‘ਚ ਅਮਰਨਾਥ ਯਾਤਰਾ ‘ਤੇ ਜਾ ਰਹੇ ਹਿੰਦੂ ਸ਼ਰਧਾਲੂ ਸਵਾਰ ਸੀ।

ਖੱਡ 'ਚ ਡਿਗੀ ਬੱਸ 'ਚੋਂ ਲਾਂਸ਼ਾਂ ਕੱਢ ਕੇ ਲਿਆਉਂਦੇ (ਫੋਟੋ: ਮੁਹੰਮਦ ਤਕਸੀਨ)

ਖੱਡ ‘ਚ ਡਿਗੀ ਬੱਸ ‘ਚੋਂ ਲਾਂਸ਼ਾਂ ਕੱਢ ਕੇ ਲਿਆਉਂਦੇ (ਫੋਟੋ: ਮੁਹੰਮਦ ਤਕਸੀਨ)

ਜੰਮੂ-ਕਸ਼ਮੀਰ ਸ੍ਰੀਨਗਰ ਮੁੱਖ ਮਾਰਗ ‘ਤੇ ਅੱਜ (ਐਤਵਾਰ 16 ਜੁਲਾਈ) ਨੂੰ ਹੋਏ ਇਸ ਹਾਦਸੇ ‘ਚ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਘਟਨਾ ਵਾਲੀ ਥਾਂ 'ਤੇ ਖੜ੍ਹੇ ਲੋਕ (ਫੋਟੋ: ਮੁਹੰਮਦ ਤਕਸੀਨ)

ਘਟਨਾ ਵਾਲੀ ਥਾਂ ‘ਤੇ ਖੜ੍ਹੇ ਲੋਕ (ਫੋਟੋ: ਮੁਹੰਮਦ ਤਕਸੀਨ)

ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Amarnath Yatra: 16 Yatris Dead as Bus falls into Gorge near Banihal …

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: