ਵੀਡੀਓ

ਤੇਰਾ ਕੀ ਇਤਿਹਾਸ ਪੰਜਾਬ ਸਿੰਹਾਂ, ‘ਤੇ ਕੀ ਬਨੀ ਕਹਾਣੀ (ਇੱਕ ਗੀਤ)

August 2, 2017 | By

ਚੰਡੀਗੜ :  ਪੰਜਾਬ ਦੀ ਜਵਾਨੀ ਦੇ ਨਸ਼ੇ ਵਿੱਚ ਰੁੜ ਜਾਣ ਬਾਰੇ ਸ਼ੋਸ਼ਲ ਮੀਡੀਏ ਤੇ ਇੱਕ ਗੀਤ ਕਾਫੀ ਦਿਨ ਤੋਂ ਚੱਲ ਰਿਹਾਂ ਹੈ। ਇਸ ਗੀਤ ਦਾ ਮੂਖੜਾ “ਓਹ ਅੱਜ ਵੇਖ ਮੌਤ ਦੀਆਂ ਪੁੜੀਆਂ ਚੋਂ, ਫਿਰੇ ਲੱਭਦੀ ਜਾਣ ਜਵਾਨੀ” ਹੈ।

ਇਹ ਗੀਤ ਪੰਜਾਬੀ ਵਿਸ਼ੇ ਵਿੱਚ ਪੀ.ਐਚ.ਡੀ. ਕਰ ਰਹੇ ਖੋਜਾਰਥੀ ਗੁਰਸੇਵਕ ਸਿੰਘ ਦੁਆਰਾ ਗਾਇਆ ਗਿਆ ਹੈ ਜੋ ਕਿ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਇਥੇ ਛਾਪ ਰਹੇ ਹਾਂ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: