ਸਿਆਸੀ ਖਬਰਾਂ

ਦਲ ਖ਼ਾਲਸਾ ਵਲੋਂ ਅੱਜ ਆਪਣੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ

September 24, 2017 | By

ਅੰਮ੍ਰਿਤਸਰ: ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੂੰ ਦਲ ਖਾਲਸਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਦੀ ਥਾਂ ਪਰਮਜੀਤ ਸਿੰਘ ਮੰਡ ਨੂੰ ਯੂਥ ਵਿੰਗ ਦਾ ਐਕਟਿੰਗ ਪ੍ਰਧਾਨ ਥਾਪਿਆ ਗਿਆ ਹੈ।

dal khalsa (2)

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਮੀਡੀਆ ਨਾਲ ਗੱਲ ਕਰਦੇ ਹੋਏ

ਪਾਰਟੀ ਨੇ ਖਾਲਿਸਤਾਨ ਦੀ ਸਿਰਜਨਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਹ ਨਵਾਂ ਢਾਂਚਾ ਜਥੇਬੰਦੀ ਦੇ ਜ਼ਮੀਨੀ ਆਧਾਰ ਨੂੰ ਮਜ਼ਬੂਤ ਅਤੇ ਵਿਸ਼ਾਲ ਕਰਨ ਦਾ ਕਾਰਜ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਨੌਜਵਾਨਾਂ ਨੂੰ ਤਰਾਸ਼ਣ ਅਤੇ ਅਗਵਾਈ ਦੇ ਸਮਰੱਥ ਬਣਾਉਣ ਦਾ ਜੋ ਸੰਕਲਪ ਲਿਆ ਸੀ, ਉਸ ਸੋਚ ਨੂੰ ਅਮਲ ਵਿੱਚ ਲਿਆਉਂਦੇ ਹੋਏ, ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਅੰਦਰ ਅਹਿਮ ਥਾਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਵਰਕਿੰਗ ਕਮੇਟੀ ਮੈਂਬਰ ਜਲਦ ਹੀ ਜਥੇਬੰਦੀ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਨਵੇਂ ਸਿਰੇ ਤੋਂ ਜਥੇਬੰਦ ਕਰਨ ਦਾ ਅਮਲ ਆਰੰਭ ਕਰਨਗੇ।

dal khalsa

ਭਾਈ ਪਰਮਜੀਤ ਸਿੰਘ ਮੰਡ ਨੂੰ ਸਿੱਖ ਯੂਥ ਆਫ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ

ਅਹੁਦੇਦਾਰ ਅਤੇ ਅੰਤਰਿੰਗ ਕਮੇਟੀ ਮੈਂਬਰਾਂ ਦੀ ਸੂਚੀ

ਸ. ਗਜਿੰਦਰ ਸਿੰਘ (ਸਰਪ੍ਰਸਤ)

1. ਸ. ਹਰਪਾਲ ਸਿੰਘ ਚੀਮਾ (ਪ੍ਰਧਾਨ)
2. ਸ. ਹਰਚਰਨਜੀਤ ਸਿੰਘ ਧਾਮੀ
3. ਸ. ਸਤਨਾਮ ਸਿੰਘ ਪਾਉੁਟਾ ਸਾਹਿਬ
4. ਭਾਈ ਪਰਮਜੀਤ ਸਿੰਘ ਟਾਂਡਾ (ਜਨਰਲ ਸਕੱਤਰ)
5. ਸ. ਕੰਵਰਪਾਲ ਸਿੰਘ (ਮੁੱਖ ਬੁਲਾਰਾ ਅਤੇ ਸਕੱਤਰ ਸਿਆਸੀ ਮਾਮਲੇ)
6. ਸ. ਬਲਦੇਵ ਸਿੰਘ ਸਿਰਸਾ (ਸਕੱਤਰ ਕਿਸਾਨੀ ਮਾਮਲੇ)
7. ਜਥੇ. ਕੁਲਬੀਰ ਸਿੰਘ ਬੜਾਪਿੰਡ
8. ਸ. ਅਮਰੀਕ ਸਿੰਘ ਈਸੜੂ (ਮੀਤ ਪ੍ਰਧਾਨ)
9. ਬਾਬਾ ਹਰਦੀਪ ਸਿੰਘ ਮਹਿਰਾਜ (ਮੀਤ ਪ੍ਰਧਾਨ)
10. ਸ. ਰਣਵੀਰ ਸਿੰਘ ਗੀਗਨਵਾਲ (ਜਥੇਬੰਦਕ ਸਕੱਤਰ)
11. ਸ. ਪ੍ਰਭਜੋਤ ਸਿੰਘ ਨਵਾਂਸ਼ਹਿਰ
12. ਸ. ਸੁਰਜੀਤ ਸਿੰਘ ਖਾਲਸਤਾਨੀ
13. ਸ. ਉਦੈ ਸਿੰਘ ਸਰਹਿੰਦ ਸਕੱਤਰ, ਸਭਿਆਚਾਰਕ ਤੇ ਖੇਡ ਮਾਮਲੇ
14. ਸ. ਜਸਵੀਰ ਸਿੰਘ ਖੰਡੂਰ ਕੋਆਰਡੀਨੇਟਰ
15. ਸ. ਕੁਲਵੰਤ ਸਿੰਘ ਫੇਰੂਮਾਨ

ਵਰਕਿੰਗ ਕਮੇਟੀ ਮੈਂਬਰਾਂ ਦੀ ਸੂਚੀ

1. ਲਖਬੀਰ ਸਿੰਘ ਰਾਣਾ
2. ਗੁਰਦੀਪ ਸਿੰਘ ਕਾਲਕੱਟ
3. ਸ. ਜਗਜੀਤ ਸਿੰਘ ਖੋਸਾ
4. ਸ. ਅਵਤਾਰ ਸਿੰਘ ਜਲਾਲਾਬਾਦ
5. ਸ. ਨੋਬਲਜੀਤ ਸਿੰਘ ਬੁਲੋਵਾਲ
6. ਸ. ਗੁਰਵਿੰਦਰ ਸਿੰਘ ਬਠਿੰਡਾ
7. ਜਸਵੀਰ ਸਿੰਘ ਡਾਂਗੂ ਬਰਨਾਲਾ
8. ਸ. ਸੁਖਦੇਵ ਸਿੰਘ ਹਸਨਪੁਰ
9. ਗਗਨਦੀਪ ਸਿੰਘ ਅੰਮ੍ਰਿਤਸਰ
10 ਸ. ਹਰਨੇਕ ਸਿੰਘ ਭੁੱਲਰ
11. ਸ. ਸਤਨਾਮ ਸਿੰਘ ਭਾਰਾਪੁਰ
12. ਸ. ਮਨਜੀਤ ਸਿੰਘ ਬੰਬ
13. ਸ. ਹਰਵਿੰਦਰ ਸਿੰਘ ਹਰਮੋਏ
14. ਸ. ਬਲਰਾਜ ਸਿੰਘ ਭਲਾਈਪੁਰ
15. ਸ. ਬਹਾਦਰ ਸਿੰਘ ਗੁਰਾਇਆ
16. ਸ. ਰਜਿੰਦਰ ਸਿੰਘ ਮੂਨਕਾਂ
17. ਸ.ਕੁਲਦੀਪ ਸਿੰਘ ਰਜਧਾਨ
18. ਸ. ਗੁਰਪ੍ਰੀਤ ਸਿੰਘ ਖੁੱਡਾ
19. ਸ. ਗੁਰਜੀਤ ਸਿੰਘ ਸੰਗਰੂਰ
20. ਸ. ਗੁਰਮੀਤ ਸਿੰਘ ਗੋਗਾ
21. ਸ. ਦਿਲਬਾਗ ਸਿੰਘ
22. ਸ. ਸੁਜਾਨ ਸਿੰਘ ਸਮਰਾਲਾ
23. ਸ. ਗੁਰਵਿੰਦਰ ਸਿੰਘ ਸਾਹਨੇਵਾਲ
24. ਸ. ਜਗਤਾਰ ਸਿੰਘ ਧਾਰੀਵਾਲ
25. ਸ. ਮਨਜੀਤ ਸਿੰਘ ਮਾਹਿਲਪੁਰ

ਸਲਾਹਕਾਰ ਬੋਰਡ

ਐਡਵੋਕੇਟ ਅਮਰ ਸਿੰਘ ਚਾਹਲ
ਅਮਰੀਕ ਸਿੰਘ ਗਿੱਲ ਯੂ.ਕੇ.
ਗੁਰਵਿੰਦਰ ਸਿੰਘ ਮਾਨਾ ਯੂ.ਐਸ.ਏ
ਹਰਸਿਮਰਨ ਸਿੰਘ ਆਨੰਦਪੁਰ ਸਾਹਿਬ
ਕਰਮਜੀਤ ਸਿੰਘ ਚੰਡੀਗੜ
ਸਰਬਜੀਤ ਸਿੰਘ ਘੁਮਾਣ

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: