ਕੌਮਾਂਤਰੀ ਖਬਰਾਂ » ਵੀਡੀਓ » ਸਿੱਖ ਖਬਰਾਂ

ਖ਼ਾਲਸਾ ਏਡ ਦੇ ਮਨੁੱਖਤਾ ਪੱਖੀ ਕੰਮਾਂ ਦੀ ਚਰਚਾ ਐਨ.ਡੀ.ਟੀ.ਵੀ. ਦੇ ਪ੍ਰਾਈਮ ਟਾਈਮ ‘ਚ

September 27, 2017 | By

ਚੰਡੀਗੜ੍ਹ: ਭਾਰਤੀ ਉਪਮਹਾਂਦੀਪ ‘ਚ ਪ੍ਰਮੁੱਖ ਚੈਨਲਾਂ ਵਿਚੋਂ ਇਕ ਐਨਡੀਟੀਵੀ ਨੇ ਖ਼ਾਲਸਾ ਏਡ ਵਲੋਂ ਮਨੁੱਖਤਾ ਪੱਖੀ ਕੰਮਾਂ ਦੀ ਚਰਚਾ ਆਪਣੇ ਪ੍ਰਾਈਮ ਟਾਈਮ ਪ੍ਰੋਗਰਾਮ ‘ਚ ਕੀਤੀ। 26 ਸਤੰਬਰ ਨੂੰ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ “ਮਨੁੱਖਤਾ ਦੀ ਮਿਸਾਲ ਹੈ ਖ਼ਾਲਸਾ ਏਡ” ਪ੍ਰੋਗਰਾਮ ਪੇਸ਼ ਕੀਤਾ।

ਦੇਖੋ ਪੂਰਾ ਵੀਡੀਓ:

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: