ਆਮ ਖਬਰਾਂ

ਮਿਆਂਮਾਰ (ਬਰਮਾ) ‘ਚ ਮੁਸਲਮਾਨਾਂ ਦੇ ਹੋ ਰਹੇ ਕਤਲੇਆਮ ਦੇ ਖਿਲਾਫ ਲੁਧਿਆਣਾ ‘ਚ ਰੋਸ ਮਾਰਚ

September 12, 2017 | By

ਲੁਧਿਆਣਾ: ਮਿਆਂਮਾਰ ਵਿਖੇ ਅਣਮਨੁੱਖੀ ਜ਼ੁਲਮਾਂ ਤੇ ਕਤਲੇਆਮ ਦੀ ਮਾਰ ਝੱਲ ਰਹੇ ਰੋਹਿੰਗਿਆ ਮੁਸਲਮਾਨਾਂ ਦੇ ਹੱਕ ਵਿਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਨਵੀ ਦੀ ਅਗਵਾਈ ਹੇਠ ਹਜ਼ਾਰਾਂ ਮੁਸਲਮਾਨਾਂ ਨੇ ਅੱਜ (12 ਸਤੰਬਰ) ਲੁਧਿਆਣਾ ਵਿਖੇ ਰੋਸ ਮਾਰਚ ਕਰਕੇ ਕੌਮਾਂਤਰੀ ਜਥੇਬੰਦੀਆਂ ਨੂੰ ਇਸ ਕਤਲੇਆਮ ਵਿਰੁੱਧ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਮਿਆਂਮਾਰ (ਬਰਮਾ) 'ਚ ਮੁਸਲਮਾਨਾਂ ਦੇ ਹੋ ਰਹੇ ਕਤਲੇਆਮ ਦੇ ਖਿਲਾਫ ਲੁਧਿਆਣਾ 'ਚ ਰੋਸ ਮਾਰਚ

ਮਿਆਂਮਾਰ (ਬਰਮਾ) ‘ਚ ਮੁਸਲਮਾਨਾਂ ਦੇ ਹੋ ਰਹੇ ਕਤਲੇਆਮ ਦੇ ਖਿਲਾਫ ਲੁਧਿਆਣਾ ‘ਚ ਰੋਸ ਮਾਰਚ

ਸਬੰਧਤ ਖ਼ਬਰ:

ਰੋਹੀਂਗੀਆ ਭਾਈਚਾਰੇ ਨਾਲ ਮਿਲ ਕੇ ਸਿੱਖਾਂ ਵਲੋਂ ਮੈਲਬਰਨ ‘ਚ ਰੋਸ ਪ੍ਰਦਰਸ਼ਨ …

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: