ਕੌਮਾਂਤਰੀ ਖਬਰਾਂ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਜਗਮੀਤ ਸਿੰਘ ਬਣੇ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਐਨ.ਡੀ.ਪੀ. ਦੇ ਆਗੂ

October 2, 2017 | By

ਓਟਾਵਾ/ਓਂਟਾਰੀਓ: ਸਰਦਾਰ ਜਗਮੀਤ ਸਿੰਘ ਨੇ 53.8 ਵੋਟਾਂ ਦੇ ਨਾਲ ਐਨ.ਡੀ.ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦੇ ਮੁੱਖੀ ਬਣਨ ਦੀ ਦੌੜ ਜਿੱਤ ਲਈ ਹੈ। ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ, “ਮੇਰੇ ਕੋਲ ਸ਼ਬਦ ਨਹੀਂ ਹਨ ਇਸ ਯਾਤਰਾ ਬਾਰੇ”।

ਸਰਦਾਰ ਜਗਮੀਤ ਸਿੰਘ, ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨਵੇਂ ਆਗੂ ਵਜੋਂ ਚੁਣੇ ਜਾਣ ਤੋਂ ਬਾਅਦ ਖੁਸ਼ੀ ਪ੍ਰਗਟ ਕਰਦੇ ਹੋਏ

ਸਰਦਾਰ ਜਗਮੀਤ ਸਿੰਘ, ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨਵੇਂ ਆਗੂ ਵਜੋਂ ਚੁਣੇ ਜਾਣ ਤੋਂ ਬਾਅਦ ਖੁਸ਼ੀ ਪ੍ਰਗਟ ਕਰਦੇ ਹੋਏ

ਇਸਤੋਂ ਬਾਅਦ ਉਨ੍ਹਾਂ ਮੌਜੂਦਾ ਆਗੂ ਟਾਮ ਮੁਲਕੇਅਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ 2011 ਤੋਂ ਬਾਅਦ ਪਾਰਟੀ ਨੂੰ ਨਵੀਂ ਬੁਲੰਦੀ ਤਕ ਲਿਆਂਦਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Canada: Jagmeet Singh Wins New Democratic Party (NDP) Leadership …

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: