ਸਿੱਖ ਖਬਰਾਂ

ਪੰਜਾਬੀ ਯੂਨੀ. ਪਟਿਆਲਾ ਵਿਖੇ ਦੋ ਰੋਜ਼ਾ ਫਿਲਮ ਮੇਲੇ ਦੌਰਾਨ ਅੱਜ ਛੋਟੀ ਫਿਲਮ ‘ਭਗਤ ਸਿੰਘ’ ਦਿਖਾਈ ਜਾਏਗੀ

October 12, 2017 | By

ਪਟਿਆਲਾ/ ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਵਲੋਂ ‘ਸਿੱਖ ਸਿਆਸਤ ਨਿਊਜ਼’ ਦੇ ਸਹਿਯੋਗ ਨਾਲ ਦੋ ਰੋਜ਼ਾ ਦਸਤਾਵੇਜ਼ੀ ਫਿਲਮ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਪ੍ਰਬੰਧਕਾਂ ਵਿਚੋਂ ਇਕ ਰਣਜੀਤ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਕੱਲ੍ਹ 11 ਅਕਤੂਬਰ 2017 (ਬੁੱਧਵਾਰ) ਨੂੰ ‘ਆਉਟ ਜਸਟਿਸਡ 2’ ਦਿਖਾਈ ਗਈ ਅਤੇ ਅੱਜ ਦੂਜੇ ਦਿਨ 12 ਅਕਤੂਬਰ 2017 (ਵੀਰਵਾਰ) ਨੂੰ ‘ਭਗਤ ਸਿੰਘ’ ਦਿਖਾਈ ਜਾਏਗੀ। ਇਹ ਫਿਲਮ ਕਲਾ ਭਵਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਸ਼ਾਮ 5 ਵਜੇ ਦਿਖਾਈ ਜਾਏਗੀ।

Documentary Film Festival Punjabi University Patiala

ਇਸ ਸਬੰਧ ‘ਚ ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਵਲੋਂ ਮੋਬਾਇਲ ਨੰ: 98889-83288 ਮੁਹੱਈਆ ਕਰਵਾਇਆ ਗਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Short Film Bhagat Singh to be screened at Punjabi University today …

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: