ਵੀਡੀਓ » ਸਿੱਖ ਖਬਰਾਂ

ਸਾਡੇ ਘਰ ਦੀ ਕਹਾਣੀ … ਪੰਥਕ ਧੜਿਆਂ ‘ਚ ਵਾਦ-ਵਿਵਾਦ ਬਾਰੇ ਸੁਖਵਿੰਦਰ ਸਿੰਘ ਰਟੌਲ ਦੀ ਕਵਿਤਾ

February 6, 2018 | By

ਅਜੋਕੇ ਸਮੇਂ ਚ ਪੰਥ ਬੜੇ ਨਾਜ਼ਕ ਮੋੜ ਤੋਂ ਲੰਘ ਰਿਹਾ ਹੈ, ਧੜੇਬਾਜ਼ੀ ਏਨੀ ਕੁ ਜਿਆਦਾ ਹੈ ਕਿ ‘ਗਦਾਰ ਵਾਂਲਾ ਸਰਟੀਫਿਕੇਟ’ ਥੋਕ ਦੇ ਭਾਅ ਵੰਡਿਆ ਜਾ ਰਿਹਾ ਹੈ। ਭਰਾ ਭਰਾ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖ ਰਿਹਾ ਹੈ, ਮੈਂ ਆਪਣੇ ਵਲਵਲੇ ਕਵਿਤਾ ਚ ਕਹਿਣ ਦੀ ਕੋ੍ਸ਼ਿਸ਼ ਕੀਤੀ ਹੈ – ਸੁਖਵਿੰਦਰ ਸਿੰਘ ਰਟੌਲ।

ਹੋਰ ਕਵਿਤਾਵਾਂ ਸੁਣਨ ਲਈ ਸੁਖਵਿੰਦਰ ਸਿੰਘ ਰਟੌਲ ਦੇ ਯੂ-ਟਿਊਬ ਚੈਨਲ ਨਾਲ ਜੁੜੋ

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: