ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਨੇਪਾਲ ਦੀ ਪਹਿਲੀ ਔਰਤ ਰਾਸ਼ਟਰਪਤੀ ਦੂਜੀ ਵਾਰ ਫੇਰ ਜਿੱਤੀ ਰਾਸ਼ਟਰਪਤੀ ਚੋਣ

March 13, 2018 | By

ਕਾਠਮਾਂਡੂ: ਨੇਪਾਲ ਦੀ ਪਹਿਲੀ ਔਰਤ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੂੰ ਅੱਜ ਦੁਬਾਰਾ ਫੇਰ ਦੂਜੀ ਵਾਰ ਰਾਸ਼ਟਰਪਤੀ ਅਹੁਦੇ ਲਈ ਚੁਣ ਲਿਆ ਗਿਆ। ਭੰਡਾਰੀ ਨੇ ਨੇਪਾਲੀ ਕਾਂਗਰਸ ਦੀ ਆਗੂ ਕੁਮਾਰੀ ਲਕਸ਼ਮੀ ਰਾਏ ਨੂੰ ਵੱਡੇ ਫਰਕ ਨਾਲ ਇਸ ਚੋਣ ਵਿਚ ਹਰਾਇਆ।

56 ਸਾਲਾ ਭੰਡਾਰੀ ਦੇ ਸਮਰਥਨ ਵਿਚ ਨੇਪਾਲ ਦੇ ਸੱਤਾਧਾਰੀ ਖੱਬੇਪੱਖੀ ਗਠਜੋੜ ਸੀਪੀਐਨ-ਯੂਐਮਐਲ ਅਤੇ ਸੀਪੀਐਨ (ਮਾਓਇਸਟ ਸੈਂਟਰ), ਸੰਘੀਆ ਸਮਾਜਬਾਦੀ ਫੋਰਮ-ਨੇਪਾਲ ਅਤੇ ਹੋਰ ਛੋਟੀਆਂ ਪਾਰਟੀਆਂ ਨੇ ਵੋਟ ਕੀਤੀ। ਭੰਡਾਰੀ 2015 ਵਿਚ ਨੇਪਾਲ ਦੀ ਪਹਿਲੀ ਔਰਤ ਰਾਸ਼ਟਰਪਤੀ ਬਣੇ ਸੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: