ਵੀਡੀਓ » ਸਿੱਖ ਖਬਰਾਂ

‘ਇਤਿਹਾਸ ਅਤੇ ਮੋਜੂਦਾ ਸੰਧਰਭ ਵਿਚ ਸਿੱਖ ਸਖਸ਼ੀਅਤ’ ਵਿਸ਼ੇ ‘ਤੇ ਡਾ. ਕੰਵਲਜੀਤ ਸਿੰਘ ਦੇ ਵਿਚਾਰ (ਵੀਡੀਓ)

July 4, 2018 | By

ਗੁਰਦੁਆਰਾ ਬਿਭੌਰ ਸਾਹਿਬ (ਨੰਗਲ, ਪੰਜਾਬ) ਵਿਖੇ 22 ਜੂਨ, 2018 ਨੂੰ “ਸਿੱਖੀ-ਸਿੱਖਿਆ ਕੈਂਪ” ਵਿਚ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਡਾ. ਕੰਵਲਜੀਤ ਸਿੰਘ ਵਲੋਂ ਇਤਿਹਾਸ ਅਤੇ ਮੋਜੂਦਾ ਸੰਧਰਭ ਵਿਚ ‘ਸਿੱਖ ਸਖਸ਼ੀਅਤ’ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਡਾ. ਕੰਵਲਜੀਤ ਸਿੰਘ ਦੇ ਪੂਰੇ ਵਖਿਆਨ ਦੀ ਵੀਡੀਓ ਸਿੱਖ ਸਿਆਸਤ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

ਡਾ. ਕੰਵਲਜੀਤ ਸਿੰਘ, ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪੰਜਾਬੀ ਵਿਭਾਗ (ਪੋਸਟ ਗ੍ਰੈਜੁਏਟ) ਦੇ ਮੁਖੀ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: