ਆਮ ਖਬਰਾਂ

2 ਦਸੰਬਰ ਨੂੰ ਸੰਗਰੂਰ ਵਿਖੇ ਹੋਵੇਗਾ ਡਾ. ਭੀਮ ਰਾੳ ਅੰਬੇਦਕਰ ਯਾਦਗਾਰੀ ਵਖਿਆਨ

November 28, 2018 | By

ਸੰਗਰੂਰ : ਐਸ.ਸੀ./ਬੀ.ਸੀ ਅਧਿਆਪਕ ਯੂਨੀਅਨ ਪੰਜਾਬ, ਐਸ.ਸੀ/ਐਸ.ਟੀ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਆਫ ਬੀ.ਐਸ.ਐਨ.ਐਲ, ਸੰਗਰੂਰ ਵਲੋਂ ਡੀ.ਸੀ ਆਡੀਟੋਰੀਅਮ, ਨੇੜੇ ਬੱਸ ਅੱਡਾ ਸੰਗਰੂਰ ਵਿਖੇ ਡਾ. ਭੀਮ ਰਾੳ ਅੰਬੇਦਕਰ ਜੀ ਦੇ ਪ੍ਰੀਨਿਰਵਾਨ ਦਿਹਾੜੇ ਨੂੰ ਸਮਰਪਿਤ 2 ਦਸੰਬਰ 2018 (ਦਿਨ ਐਤਵਾਰ) ਨੂੰ ਯਾਦਗਾਰੀ ਵਖਿਆਨ ਕਰਵਾਇਆ ਜਾ ਰਿਹਾ ਹੈ।

2 ਦਸੰਬਰ ਨੂੰ ਸੰਗਰੂਰ ਵਿਖੇ ਹੋਵੇਗਾ ਡਾ. ਭੀਮ ਰਾੳ ਅੰਬੇਦਕਰ ਯਾਦਗਾਰੀ ਵਖਿਆਨ

ਇਸ ਸਮਾਗਮ ਵਿੱਚ ੳੱਘੇ ਸਿੱਖ ਵਿਦਵਾਨ ਅਤੇ ਰਾਜਨੀਤਕ ਵਿਸ਼ਲੇਸ਼ਕ ਸ.ਅਜਮੇਰ ਸਿੰਘ ਵਖਿਆਨ ਕਰਨਗੇ।

2 ਦਸੰਬਰ ਨੂੰ ਸੰਗਰੂਰ ਵਿਖੇ ਹੋਵੇਗਾ ਡਾ. ਭੀਮ ਰਾੳ ਅੰਬੇਦਕਰ ਯਾਦਗਾਰੀ ਵਖਿਆਨ

ਇਸ ਸਮਾਗਮ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਦਾ ਹੋਵੇਗਾ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: