ਖਾਸ ਖਬਰਾਂ

ਸਿੱਖ ਵਿਚਾਰਵਾਨ ਹਰਿੰਦਰ ਸਿੰਘ (ਯੂਐਸਏ) ਨਾਲ ਖਾਸ ਗੱਲਬਾਤ : ਵੇਖੋ ਵੀਡੀੳ

November 22, 2018 | By

ਮੈਲਬਰਨ,ਆਸਟ੍ਰੇਲੀਆ ਵਿਚਲੇ ਪੰਜਾਬੀ ਰੇਡੀੳ ਕੌਮੀ ਅਵਾਜ ਵਲੋਂ ਆਪਣੇ ਫੇਸਬੁੱਕ ਪ੍ਰਸ਼ੰਸਕੀ ਮੰਚ ਉੱਤੇ Sikh Research Institute  ਦੇ ਬਾਨੀ ਸ. ਹਰਿੰਦਰ ਸਿੰਘ ਨਾਲ ਸਿੱਖ ਪੰਥ ਦੇ ਦਰਪੇਸ਼ ਮਸਲਿਆਂ ਬਾਰੇ ਖਾਸ ਗੱਲਬਾਤ ਜਨਤਕ ਕੀਤੀ ਗਈ ਹੈ ।

ਇਸ ਗੱਲਬਾਤ ਵਿੱਚ ਸ. ਗੁਰਜੋਤ ਸਿੰਘ ਨੇ ਪੰਜਾਬ ਅਤੇ ਸਿੱਖ ਪੰਥ ਦੀ ਰਾਜਨੀਤੀਕ, ਆਰਥਿਕਤਾ ਅਤੇ ਮਾਨਸਿਕਤਾ ਜੁੜੇ ਸੁਆਲ ਕੀਤੇ,  ਜਿਸਦੇ ਕਿ ਸਰਦਾਰ ਹਰਿੰਦਰ ਸਿੰਘ ਜੀ ਵਲੋਂ ਗੁਰਬਾਣੀ ਅਤੇ ਸਿੱਖ ਫਲਸਫੇ ਦੇ ਅਧਾਰ ਤੇ ਜਵਾਬ ਦਿੱਤੇ ਗਏ ਹਨ।

ਇਸ ਗੱਲ-ਬਾਤ ਨੂੰ ਅਸੀਂ ਆਪਣੇ ਪਾਠਕਾਂ ਲਈ ਹੇਠਾ ਸਾਂਝੀ ਕਰ ਰਹੇ ਹਾਂ-


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: