ਵੀਡੀਓ » ਸਿੱਖ ਖਬਰਾਂ

ਸੰਘਵਾਦ ਅਤੇ ਖੁਦਮੁਖਤਿਆਰੀ ਵਿਸ਼ੇ ਉੱਤੇ ਚੰਡੀਗੜ੍ਹ ਵਿਚ ਹੋਏ ਸਮਾਗਮ ਮੌਕੇ ਪ੍ਰੋ.ਪ੍ਰੀਤਮ ਸਿੰਘ ਔਕਸਫੋਰਡ ਦੀ ਤਕਰੀਰ

December 23, 2018 | By

ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਦੀ ਅਗਵਾਈ ਵਾਲੇ “ਪੰਜਾਬ ਮੰਚ” ਵਲੋਂ ਚੰਡੀਗੜ੍ਹ ਵਿਚਲੇ ਭਕਨਾ ਭਵਨ ਵਿਖੇ “ਸੰਘਵਾਦ ਅਤੇ ਖੁਦਮੁਖਤਿਆਰੀ” ਵਿਸ਼ੇ ਉੱਤੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ ਗਰਗਾ ਚੈਟਰਜੀ, ਪ੍ਰੋ.ਪ੍ਰੀਤਮ ਸਿੰਘ,  ਮੁੰਬਈ ਯੁਨੀਵਰਸਿਟੀ ਤੋਂ ਪ੍ਰੋ ਦੀਪਕ ਪਵਾਰ ਅਤੇ ਹੋਰ ਸਮਾਜਿਕ ਕਾਰਕੁੰਨਾ ਨੇ ਹਿੱਸਾ ਲਿਆ।

ਪ੍ਰੋ ਪ੍ਰੀਤਮ ਸਿੰਘ ਆਕਸਫੋਰਡ ਨੇ ਕਿਹਾ ਕਿ ਭਾਰਤ ਇੱਕ ਬਹੁ-ਕੌਮੀ ਮੁਲਕ ਹੈ ਅਤੇ ਇਸ ਸਚਿਆਈ ਤੋਂ ਮੁਨਕਾਰ ਨਹੀਂ ਹੋਇਆ ਜਾ ਸਕਦਾ।ਉਹਨਾਂ ਅਜੋਕੇ ਭਾਰਤੀ ਉਪ-ਮਹਾਦੀਪ ਵਿਚਲੇ ਮਸਲਿਆਂ ਦੀ ਜੜ੍ਹ ਨੂੰ ਛੋਂਹਦੇ 7 ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ। ਜਿਸ ਦੀ ਚਲਦੀ ਛਵੀ (ਵੀਡੀੳ) ਹੇਠਾ ਸਾਂਝੀ ਕੀਤੀ ਜਾ ਰਹੀ ਹੈ।

 

 


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: