ਵੀਡੀਓ » ਸਿੱਖ ਖਬਰਾਂ

ਸਿੱਖ ਲੇਖਕ ਭਾਈ ਅਜਮੇਰ ਸਿੰਘ ਵਲੋਂ ਆਪਣੇ ਪਿਤਾ ਬਾਪੂ ਬੀਰ ਸਿੰਘ ਨਿਰਵੈਰ ਦੀ ਅੰਤਿਮ ਅਰਦਾਸ ਮੌਕੇ ਸਾਂਝੀਆਂ ਕੀਤੀਆਂ ਯਾਦਾਂ

January 16, 2019 | By

ਸਿੱਖ ਲੇਖਕ ਤੇ ਵਿਚਾਰਕ ਸ. ਅਜਮੇਰ ਸਿੰਘ ਨੇ 6 ਜਨਵਰੀ, 2018 ਨੂੰ ਆਪਣੇ ਪਿਤਾ ਬਾਪੂ ਬੀਰ ਸਿੰਘ ਨਿਰਵੈਰ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਸੰਗਤਾਂ ਨਾਲ ਬਾਪੂ ਬੀਰ ਸਿੰਘ ਜੀ ਦੀਆਂ ਜੋ ਯਾਦਾਂ ਸਾਂਝੀਆਂ ਕੀਤੀਆਂ ਉਹ ਦਰਸ਼ਕਾਂ ਦੀ ਜਾਣਕਾਰੀ ਹਿਤ ਇੱਥੇ ਮੁੜ ਸਾਝੀਆਂ ਕਰ ਰਹੇ ਹਾਂ। ਇਸ ਬੋਲਦੀ ਮੂਰਤ (ਵੀਡੀਓ) ਵਿੱਚ ਤੁਸੀਂ ਸ. ਅਜਮੇਰ ਸਿੰਘ ਦੀ ਤਕਰੀਰ ਤੋਂ ਪਹਿਲਾਂ ਸਿਮਰਜੀਤ ਕੌਰ ਗਾਈ ਗਈ ਬਾਪੂ ਬੀਰ ਸਿੰਘ ਜੀ ਦੀ ਲਿਖੀ ਕਵਿਤਾ ਸੁਣੋਗੇ। ਇਹ ਕਵਿਤਾ ਬਾਪੂ ਬੀਰ ਸਿੰਘ ਜੀ ਨੇ ਉਸ ਵੇਲੇ ਲਿਖੀ ਸੀ ਜਦੋਂ ਪਹਿਲੀ ਵਾਰ ਉਹਨਾਂ ਦੇ ਪੁੱਤਰ ਅਜਮੇਰ ਸਿੰਘ ਨੂੰ ਪੁਲਿਸ ਨੇ ਨਕਸਲਬਾੜੀ ਲਹਿਰ ਮੌਕੇ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਸੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: