ਵੀਡੀਓ » ਸਿੱਖ ਖਬਰਾਂ

“ਡਾ ਅੰਬੇਡਕਰ ਦਲਿਤ ਚੇਤਨਾ ਅਤੇ ਬਿਪਰਵਾਦ” ਵਿਸ਼ੇ ਉੱਤੇ ਦਲਿਤ ਕਾਰਕੁੰਨ ਗੁਰਿੰਦਰ ਅਜਾਦ ਦੇ ਵਿਚਾਰ

January 26, 2019 | By

ਦਲਿਤ ਕਾਰਕੁੰਨ ਗੁਰਿੰਦਰ ਅਜਾਦ ਨੇ ਸੰਵਾਦ ਵਲੋਂ ਡਾ ਅੰਬਦਕਰ – ਦਲਿਤ ਚੇਤਨਾ ਅਤੇ ਬਿਪਰਵਾਦ ਕਰਵਾਏ ਗਏ ਸੈਮੀਨਾਰ ਉੱਤੇ ਬ੍ਰਾਹਮਣਵਾਦ, ਭਾਰਤੀ ਰਾਜਨੀਤੀ, ਇਸਾਈ, ਮੁਸਲਮਾਨ, ਖੱਬੇ ਪੱਖੀਆਂ, ਲਿਬਰਲ ਧਰਮਨਿਰਪੱਖਾਂ ਅਤੇ ਸਿੱਖਾਂ ਬਾਰੇ ਡਾ ਅੰਬਦਕਰ ਜੀ ਦੀ ਲਿਖਤ ਚੋਂ ਹਵਾਲੇ ਦੇਂਦਿਆਂ ਵਿਚਾਰ ਪ੍ਰਗਟ ਕੀਤੇ। ਇਸ ਸੈਮੀਨਾਰ 8 ਦਸੰਬਰ 2018 ਨੂੰ ਪੰਜਾਬੀ ਭਵਨ,ਲੁਧਿਆਣਾ,ਪੰਜਾਬ ਵਿਖੇ ਕਰਵਾਇਆ ਗਿਆ ਸੀ।

ਦਲਿਤ ਕਾਰਕੁੰਨ ਗੁਰਿੰਦਰ ਅਜਾਦ ਵਲੋਂ ਸਾਂਝੇ ਕੀਤੇ ਗਏ ਵਿਚਾਰਾਂ ਦੀ ਚਲਦੀ ਛਵੀ ਹੇਠਾ ਸਾਂਝੀ ਕਰ ਰਹੇ ਹਾਂ।

 


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: