ਸਿਆਸੀ ਖਬਰਾਂ

ਚੁਆਤੀ ਲਾਉਣ ਵਾਲੀਆਂ ਕਾਰਵਾਈਆਂ ਨਾ ਕਰੋ: ਮੋਦੀ ਦੀ ਅਰੁਨਾਚਲ ਫੇਰੀ ਤੇ ਚੀਨ ਦੀ ਤਾੜਨਾ

February 9, 2019 | By

ਚੰਡੀਗੜ੍ਹ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਰੁਨਾਚਲ ਪ੍ਰਦੇਸ਼ ਦਾ ਦੌਰਾ ਕਰਨ ਤੇ ਚੀਨ ਨੇ ਤਾੜਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਉਪਮਹਾਂਦੀਪ ਦੇ ਉੱਤਰ-ਪੂਰਬ ਵਿਚ ਸਥਿਤ ਇਸ ਇਲਾਕੇ ਉੱਤੇ ਚੀਨ ਵੀ ਆਪਣਾ ਦਾਅਵਾ ਰੱਖਦਾ ਹੈ|

ਸ਼ਨਿੱਚਰਵਾਰ (9 ਫਰਵਰੀ) ਨੂੰ ਚੀਨ ਦੇ ਵਿਦੇਸ਼ੀ ਮਾਮਲਿਆਂ ਦੀ ਵਜ਼ਾਰਤ ਨੇ ਕਿਹਾ ਕਿ ਭਾਰਤੀ ਆਗੂਆਂ ਨੂੰ ਵਿਵਾਦਾਂ ਨੂੰ ਚੁਆਤੀ ਲਾਉਣ ਵਾਲੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਚੀਨ ਦੀ ਵਜ਼ਾਰਤ ਨੇ ਇਹ ਵੀ ਕਿਹਾ ਕਿ ਉਹ ਅਕਸਰ ਹੀ ਇਸ ਇਲਾਕੇ ਵਿਚ ਭਾਰਤੀ ਆਗੂਆਂ ਦੀ ਸਰਗਰਮੀ ਦਾ ਵਿਰੋਧ ਕਰਦੇ ਆ ਰਹੇ ਹਨ।

ਹੋਰ ਵਧੇਰੇ ਵਿਸਤਾਰ ਲਈ ਤੁਸੀਂ ਇਹ ਖਬਰ ਅੰਗਰੇਜ਼ੀ ਵਿਚ ਪੜ੍ਹ ਸਕਦੇ ਹੋ:

Refrain From Actions That Intensify Disputes: China Warns India After Modi Visits Arunachal Pradesh


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: