ਸਿੱਖ ਖਬਰਾਂ

ਲਾਂਘੇ ਬਾਰੇ ਗੱਲਬਾਤ ਲਈ ਪਾਕਿ ਵਫਦ 13 ਮਾਰਚ ਨੂੰ ਭਾਰਤ ਆਏਗਾ

February 8, 2019 | By

ਚੰਡੀਗੜ੍ਹ: ਕਰਤਾਰਪੁਰ ਲਾਂਘੇ ਬਾਰੇ ਅਗਾਊਂ ਯੋਜਨਾ ਬਾਰੇ ਗੱਲਬਾਤ ਕਰਨ ਲਈ ਪਾਕਿਸਤਾਨੀ ਵਫਦ 13 ਮਾਰਚ ਨੂੰ ਭਾਰਤ ਆਵੇਗਾ।ਪਾਕਿਸਤਾਨੀ ਵਫਦ ਦੀ ਭਾਰਤ ਫੇਰੀ ਤੋਂ ਮਗਰੋਂ ਕਰਤਾਰਪੁਰ ਲਾਂਘੇ ਦੇ ਸਮਝੌਤੇ ਬਾਰੇ ਗੱਲਬਾਤ ਲਈ 28 ਮਾਰਚ ਨੂੰ ਭਾਰਤੀ ਵਫਦ ਪਾਕਿਸਤਾਨ ਜਾਵੇਗਾ।

ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਦੇ ਨੁਮਾਇੰਦਿਆਂ ਨੇ ਟਵਿੱਟਰ ਸੁਨੇਹਿਆਂ ਰਾਹੀਂ ਗੱਲਬਾਤ ਕਰਕੇ ਇਸ ਉੱਤੇ ਇੱਕ ਦੂਜੇ ਦੀ ਰਜ਼ਾਮੰਦੀ ਲਈ ਹੈ।

ਭਾਰਤ ਵਾਲੇ ਪਾਸਿੳਂ ਇਹ ਸੁਝਾਅ ਦਿੱਤਾ ਗਿਆ ਕਿ ਕਰਤਾਰਪੁਰ ਲਾਂਘੇ ਦੇ ਉਸਾਰੀ ਦਾ ਕੰਮ ਛੇਤੀ ਅਮਲ ‘ਚ ਲਿਆਉਣ ਲਈ ਭਾਰਤ-ਪਾਕਿ ਮਿਸਤਰੀਆਂ (ਇੰਜੀਨੀਅਰਾਂ) ਵਿਚਾਲੇ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: