ਵੀਡੀਓ

ਸੌਫਟ ਪਾਵਰ ਕੀ ਹੁੰਦੀ ਹੈ? ਅਤੇ ਸਿੱਖ ਇਸ ਨੂੰ ਕਿਵੇਂ ਲਾਗੂ ਕਰ ਸਕਦੇ ਹਨ?

February 10, 2020 | By

ਤ੍ਰਿਦਿਵੇਸ਼ ਸਿੰਘ ਮੈਣੀ ਜਿੰਦਲ ਸਕੂਲ ਆਫ ਇੰਟਰਨੈਸ਼ਨ ਅਫੇਅਰਜ਼ ਵਿਚ ਸਿਆਸੀ ਵਿਸ਼ਲੇਸ਼ਕ ਹਨ। ਉਹਨਾਂ ਦੀ ਰੁਚੀ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿਚ ਪੰਜਾਬ ਦੀ ਭੂਮਿਕਾ, ਚੀਨ-ਭਾਰਤ-ਪਾਕਿਸਤਾਨ ਤਿੱਕੜੀ, ਅਤੇ ਵਿਦੇਸ਼ ਨੀਤੀ ਵਿਚ ਕੌਮੀਅਤਾਂ ਦੀ ਭੂਮਿਕਾ ਵਿਸ਼ਿਆਂ ਵਿਚ ਹੈ।

ਸਿੱਖ ਸਿਆਸਤ ਵੱਲੋਂ ਕਰਵਾਈ ਗਈ ਇਸ ਗੱਲਬਾਤ ਦੌਰਾਨ ਤ੍ਰਿਦਿਵੇਸ਼ ਸਿੰਘ ਮੈਣੀ ਨੇ “ਸੌਫਟ ਪਾਵਰ” ਦੇ ਸੰਕਲਪ ਨਾਲ ਜਾਣਪਛਾਣ ਕਰਵਾਈ ਅਤੇ ਇਸ ਗੱਲ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਿੱਖ ਸੌਫਟ ਪਾਵਰ ਨੂੰ ਕਿਵੇਂ ਅਮਲ ਵਿਚ ਲਿਆ ਸਕਦੇ ਹਨ।

ਇਹ ਗੱਲਬਾਤ 24 ਜਨਵਰੀ 2020 ਨੂੰ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ (ਸੈਕਟਰ 28, ਚੰਡੀਗੜ੍ਹ) ਵਿਖੇ ਹੋਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,