ਖਾਸ ਖਬਰਾਂ

ਭਾਰਤ ਦੀ ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਪੂਰੀ ਤਿਆਰੀ

January 28, 2020 | By

ਖਬਰਾਂ ਆਰਥਿਕ ਜਗਤ ਦੀਆਂ:

ਏਅਰ ਇੰਡੀਆ ਨੂੰ ਵੇਚਣ ਦਾ ਮਾਮਲਾ:

  • ਭਾਰਤ ਦੀ ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਪੂਰੀ ਤਿਆਰੀ
  • ਓਪਨ ਟੈਂਡਰ ਦਾ ਕੀਤਾ ਐਲਾਨ
  • ਭਾਰਤ ਸਰਕਾਰ ਏਅਰ ਇੰਡੀਆ ਦੇ 100 ਫੀਸਦੀ ਸ਼ੇਅਰ ਵੇਚੇਗੀ 
  • ਖਰੀਦਦਾਰਾਂ ਕੋਲੋਂ 17 ਮਾਰਚ ਤੱਕ ਅਰਜੀਆਂ ਮੰਗੀਆਂ
  • ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਮਨੀਅਮ ਸੁਆਮੀ ਹੋਏ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ
  • ਕਿਹਾ ਇਹ ਫੈਸਲਾ ਪੂਰੀ ਤਰਾਂ ਦੇਸ ਵਿਰੋਧੀ ਹੈ 
  • ਕਿਹਾ ਮੈਂ ਇਸ ਫੈਸਲੇ ਦੇ ਵਿਰੁੱਧ ਕੋਰਟ ਵਿੱਚ ਜਾਵਾਂਗਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,