ਸਿਆਸੀ ਖਬਰਾਂ

ਅੰਮ੍ਰਿਤਸਰ, ਜੰਮੂ ਅਤੇ ਸ਼੍ਰੀਨਗਰ ਸਮੇਤ 9 ਹਵਾਈ ਅੱਡੇ ਤਿੰਨ ਮਹੀਨੇ ਲਈ ਬੰਦ

February 27, 2019 | By

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਵਿਚਾਲੇ ਪੁਲਵਾਮਾ ਹਮਲੇ ਤੋਂ ਮਗਰੋਂ ਵਧੇ ਹੋਏ ਤਣਾਅ ਤੋਂ ਬਾਅਦ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਜਾਣਕਾਰੀ ਜਾਰੀ ਕੀਤੀ ਗਿਆ ਹੈ ਕਿ ਪੰਜਾਬ ਅਤੇ ਕਸ਼ਮੀਰ ਵਿਚਲੇ ਏਅਰਪੋਰਟ ਤਿੰਨ ਮਹੀਨੇ ਲਏ ਬੰਦ ਕਰ ਦਿੱਤੇ ਗਏ ਹਨ।

ਸ੍ਰੀਨਗਰ,ਜੰਮੂ,ਲੇਹ,ਪਠਾਨਕੋਟ,ਅੰਮ੍ਰਿਤਸਰ,ਸ਼ਿਮਲਾ,ਕਾਂਗੜਾ,ਕੁਲੂ,ਮਨਾਲੀ,ਪਿਠੋਗੜ੍ਹ ਦੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ।

ਇਹਨਾਂ ਏਅਰਪੋਰਟਾਂ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 27 ਫਰਵਰੀ ਤੋਂ 27 ਮਈ ਤੱਕ ਲਈ ਏਅਰਪੋਰਟ ਬੰਦ ਕੀਤੇ ਗਏ ਹਨ।

 

ਪ੍ਰਤੀਕਾਤਮਕ ਤਸਵੀਰ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।