ਵੀਡੀਓ

ਪੰਜਾਬੀ ਪਰਵਾਸ ਦੀ ਬੁਨਿਆਦ,ਕਾਰਨ ਅਤੇ ਜੜ੍ਹ

By ਸਿੱਖ ਸਿਆਸਤ ਬਿਊਰੋ

December 12, 2022

ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ (ਬਠਿੰਡਾ) ਵੱਲੋ 9 ਦਸੰਬਰ ,2022 ਨੂੰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਦਿਸ਼ਾ, ਦਸ਼ਾ ਅਤੇ ਪੰਜਾਬੀ ਪ੍ਰਵਾਸ ਵਿਸ਼ੇ ਉਪਰ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਦੌਰਾਨ ਬੋਲਦਿਆਂ ਡਾ.ਸੇਵਕ ਸਿੰਘ ਨੇ ਪੰਜਾਬੀ ਪਰਵਾਸ ਦੀ ਬੁਨਿਆਦ,ਕਾਰਨ ਅਤੇ ਜੜ੍ਹ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਇਹ ਡਾ: ਸੇਵਕ ਸਿੰਘ ਦੇ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: