ਕੌਮਾਂਤਰੀ ਖਬਰਾਂ

ਯੁਨਾਇਟਡ ਨੇਸ਼ਨਜ਼ ਦੇ ਮੀਤ ਜਨਰਲ ਸਕੱਤਰ ਵਲੋਂ ਭਾਰਤ ’ਚ ਘੱਟਗਿਣਤੀਆਂ ਵਿਰੁਧ ਨਫਰਤ ’ਤੇ ਚਿੰਤਾ ਦਾ ਪ੍ਰਗਟਾਵਾ

May 20, 2020

ਯੁਨਾਇਟਡ ਨੇਸ਼ਨਜ਼ ਦੇ ਮੀਤ ਜਨਰਲ ਸਕੱਤਰ ਅਦਾਮਾ ਡਾਈਂਗ, ਜੋ ਕਿ ਯੁਨਾਇਟਡ ਨੇਸ਼ਨਜ਼ ਦੇ ਨਸਲਕੁਸ਼ੀ ਦੀ ਰੋਕਥਾਮ ਲਈ ਖਾਸ ਸਲਾਹਕਾਰ ਵੀ ਹਨ, ਨੇ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਬਣਾਏ ਜਾਣ ਤੋਂ ਬਾਅਦ ਭਾਰਤ ਵਿੱਚ ਘੱਟਗਿਣਤੀਆਂ ਖਿਲਾਫ ਵਧ ਰਹੇ ਵਿਤਕਰੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਮਾਨਵਵਾਦੀ ਦ੍ਰਿਸ਼ਟੀ ਤੋਂ ਸਖਣੀ ਤਾਲਾਬੰਦੀ ਕੋਰੋਨਾ ਮਹਾਂਮਾਰੀ ਦੀ ਲੜੀ ਤੋੜਨ ਵਿੱਚ ਅਸਫਲ

ਮਾਨਵਵਾਦੀ ਦ੍ਰਿਸ਼ਟੀ ਤੋਂ ਸਖਣੀ ਤਾਲਾਬੰਦੀ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਪ੍ਰਸਾਰ ਦੀ ਰੋਕ-ਥਾਮ ਹਿੱਤ ਦਿੱਲੀ ਦਰਬਾਰ ਦੇ ਉਪਰਾਲੇ ਕੋਰੋਨਾ-ਸੰਚਾਰ ਲੜੀ (ਲਾਗ) ਨੂੰ ਤੋੜਨ ਵਿਚ ਅਸਫਲ ਰਹੇ ਹਨ। ਸਕਾਰਾਤਮਕ ਕੇਸ 47,000 ਨੂੰ ਛੂਹ ਗਏ ਅਤੇ ਮੌਤਾਂ 1688 ਤੱਕ ਪਹੁੰਚ ਗਈ ਹੈ ਤੇ ਮੰਗਲਵਾਰ ਨੂੰ ਤਕਰੀਬਨ 3900 ਮਾਮਲੇ ਅਤੇ 199 ਮੌਤਾਂ ਹੋਈਆਂ ਹਨ। 

ਕਰੋਨਾ ਮਹਾਂਮਾਰੀ ਦੇ ਓਹਲੇ ਭਾਰਤ ਸਰਕਾਰ ਦੇ ਕੁਝ ਹੈਰਾਨੀਜਨਕ ਫੈਂਸਲੇ

ਜਾਸੂਸੀ ਸਨੂਪਿੰਗ ਐਪ ਬਲੂਟੁੱਥ ਨਾਲ ਜੁੜਿਆ ਹੋਇਆ ਹੈ ਜੋ ਮੋਬਾਇਲ ਧਾਰਕ ਦੀਆਂ ਸਾਰੀਆਂ ਹਰਕਤਾਂ ਤੇ ਮੀਟਿੰਗਾਂ ਦਾ ਪੂਰਾ ਰਿਕਾਰਡ ਰੱਖਦਾ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਹ ਇਕ ਗੈਰਕਾਨੂੰਨੀ ਐਪ ਹੈ ਅਤੇ ਇਹ ਨਿਜਤਾ ਵਾਲੀ ਸੁਰੱਖਿਅਤ ਜ਼ਿੰਦਗੀ 'ਤੇ 24 ਘੰਟੇ ਜਾਸੂਸੀ ਕਰੇਗਾ ਅਤੇ ਆਧਾਰ ਕਾਰਡ  ਤੋਂ ਵੀ ਵੱਧ ਨਿੱਜੀ ਜਿੰਦਗੀ ਦੇ ਵੇਰਵੇ ਇਕੱਤਰ ਕਰੇਗਾ।

ਚੀਨ ਦੇ ਦਬਾਅ ਹੇਠ ਯੂਰਪੀ ਯੂਨੀਅਨ ਨੇ ਕੋਵਿਡ-19 ਡਿਸਇਨਫਰਮੇਸ਼ਨ ਲੇਖੇ ਨੂੰ ਨਰਮ ਕੀਤਾ

ਕਰੋਨਾ ਮਹਾਂਮਾਰੀ ਦੇ ਦੌਰਾਨ ਸੰਸਾਰ ਅਤੇ ਸੰਸਾਰ ਦੀਆਂ ਤਾਕਤਾਂ ਦੇ ਆਪਸੀ ਸੰਬੰਧ ਤੇਜੀ ਨਾਲ ਬਦਲ ਰਹੇ ਹਨ। ਲੰਘੇ ਸਮੇਂ ਦੌਰਾਨ ਅਮਰੀਕਾ ਦੀ ਸਰਦਾਰੀ ਵਾਲੇ ਇਕ ਧਰੁਵੀ ਰਹੇ ਸੰਸਾਰ ਵਿਚ ਅਮਰੀਕਾ ਪੱਖੀ ਚੱਲਦੇ ਆ ਰਹੇ ਯੂਰਪ ਵਿਚ ਵੀ ਹੁਣ ਬਦਲ ਰਹੇ ਆਲਮੀ ਤਾਕਤ ਦੇ ਤਵਾਜਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਕਨੇਡਾ ਵਿੱਚ “ਰਾਅ” ਦਾ ਇੱਕ ਹੋਰ ਏਜੰਟ ਬੇਨਕਾਬ; ਕਨੇਡਾ ਭਾਰਤੀ ਜਸੂਸਾਂ ਨੂੰ ਮੁਲਕ  ਚੋਂ ਤੁਰੰਤ ਬਾਹਰ ਕੱਢੇ

ਕਨੇਡੀਅਨ ਸਰਕਾਰ ਨੂੰ ਕਈ ਵਾਰ ਦੱਸ ਚੁੱਕੇ ਹਾਂ ਕਿ ਭਾਰਤੀ ਖੂਫੀਆ ਏਜੰਸੀਆਂ ਦੇ ਕਰਿੰਦੇ ਕਨੇਡਾ ਵਿੱਚ ਸਰਗਰਮ ਹਨ ਅਤੇ ਕਨੇਡੀਅਨ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਹਨ”। 

ਕੋਰੋਨਾ ਤੋਂ ਬਾਅਦ ਦੇ ਅਣਕਿਆਸੇ ਜਗਤ ਲਈ ਤਿਆਰ ਰਹੋ

ਜਿਦੰਗੀ ਦੀ  ਹਰ ਸਰਗਰਮੀ ਦਾ ਵੇਰਵਾ ਹੁਕਮਤ ਪਾਸ ਹੋਵੇਗਾ ਤੇ ਇਹ ਨਿਗਰਾਨੀ ਬਿਮਾਰੀ ਤੋਂ ਬਾਅਦ ਦੇ ਹਲਾਤਾਂ ਵਿੱਚ ਵੀ ਜਾਰੀ ਰੱਖੀ ਜਾਵੇਗੀ। ਅਜਿਹੀ ਤਕਨਾਲੋਜੀ ਬਹੁਤ ਸਾਰੇ ਦੇਸ਼ਾਂ ਵਿਚ ਨਿਗਰਾਨੀ ਕਰਨ ਲਈ ਵਰਤੀ ਜਾ ਰਹੀ  ਹੈ।

ਤੁਰਕੀ ਦੇ ਰਾਸ਼ਟਰਪਤੀ ਨੇ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ ਕਸ਼ਮੀਰ ਮਸਲੇ ਉੱਤੇ ਹਮਾਇਤ ਦਿੱਤੀ

ਲੰਘੇ ਸ਼ੁੱਕਰਵਾਰ (14 ਫਰਵਰੀ ਨੂੰ) ਤੁਰਕੀ ਦੇ ਰਾਸ਼ਟਰਪਤੀ ਵੱਲੋਂ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਕਸ਼ਮੀਰ ਮਸਲੇ ਦਾ ਜਿਕਰ ਕੀਤਾ ਗਿਆ ਅਤੇ ਇਸ ਮਾਮਲੇ ਉੱਤੇ ਪਾਕਿਸਤਾਨ ਦੇ ਪੱਖ ਦੀ ਪੂਰੀ ਹਮਾਇਤ ਕੀਤੀ ਗਈ।

ਦੁਨੀਆ ’ਚ ਸਨਕੀਪੁਣੇ ਦੀ ਵਾਅ ਵਗ ਰਹੀ ਹੈ; ਸਿਆਹੀ ਸੁੱਕਣ ਤੋਂ ਪਹਿਲਾਂ ਸੁਰੱਖਿਆ ਕੌਸਲ ਦੇ ਮਤਿਆਂ ਦੀਆਂ ਧੱਜੀਆਂ ਉੱਡ ਰਹੀਆਂ ਹਨ: ਯੁ.ਨੇ. ਮੁਖੀ

'ਪਹਿਲਾਂ ਮੈਂ ਆਸ ਦੇ ਬੁੱਲਿਆਂ ਦੀ ਗੱਲ ਕੀਤੀ ਸੀ ਪਰ ਅੱਜ ਦੀ ਹਾਲਤ ਇਹ ਹੈ ਕਿ ਪੂਰੀ ਧਰਤੀ ਉੱਤੇ ਸਨਕੀਪੁਣੇ ਦੀ ਵਾਅ ਵਗ ਰਹੀ ਹੈ'।

ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ • ਸ੍ਰੀਲੰਕਾ ਦੇ ਰਾਸ਼ਟਰਪਤੀ ਨੇ 512 ਕੈਦੀ ਕੀਤੇ ਰਿਹਾਅ (ਕੌਮਾਂਤਰੀ ਖਬਰਾਂ)

ਚੀਨ ਦੀ ਕੌਮੀ ਸਿਹਤ ਕਮਿਸ਼ਨ ਨੇ 2 ਫਰਵਰੀ ਦੀ ਰੋਜਾਨਾ ਰਿਪੋਰਟ ‘ਚ 2829 ਨਵੇ ਕੇਸਾ ਦੀ ਪੁਸ਼ਟੀ ਕਤੀ

ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧਾਂ ਵਾਲੀ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਨਾਤਾ ਤੋੜਿਆ

ਕਨੇਡਾ ਸਰਕਾਰ ਨੇ ਇਹ ਕਾਰਵਾਈ ਸੰਬੰਧਤ ਕੰਪਨੀ ਦੇ ਮਾਲਕ ਦੇ ਦਿੱਲੀ ਸਲਤਨਤ (ਭਾਰਤੀ ਸਟੇਟ) ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧ ਉਜਾਗਰ ਹੋ ਜਾਣ ਤੋਂ ਬਾਅਦ ਕੀਤੀ ਹੈ।

« Previous PageNext Page »