ਰਣਜੀਤ ਸਿੰਘ ਪਵਾਰ ਦੀ ਪੁਰਾਣੀ ਤਸਵੀਰ

ਆਮ ਖਬਰਾਂ

ਬੀਤੇ ਦਿਨਾਂ ਤੋਂ ਲਾਪਤਾ ਯੂ. ਕੇ. ਦੇ ਕਾਰੋਬਾਰੀ ਦੀ ਲਾਸ਼ ਆਨੰਦਪੁਰ ਸਾਹਿਬ ਨੇੜਿਓ ਜੰਗਲ ਵਿਚੋਂ ਮਿਲੀ

By ਸਿੱਖ ਸਿਆਸਤ ਬਿਊਰੋ

May 30, 2015

ਰੋਪੜ: ਯੂ. ਕੇ. ਰਹਿੰਦੇ ਪੰਜਾਬੀ ਕਾਰੋਬਾਰੀ ਰਣਜੀਤ ਸਿੰਘ ਪਵਾਰ ਦੀ ਲਾਸ਼ ਪੁਲਿਸ ਨੂੰ ਆਨੰਦਪੁਰ ਸਾਹਿਬ ਨੇੜੇ ਜੰਗਲ ਵਿਚੋਂ ਮਿਲੀ ਹੈ। ਰਣਜੀਤ ਸਿੰਘ ਪਵਾਰ ਬੀਤੀ 8 ਮਈ ਤੋਂ ਲਾਪਤਾ ਸੀ।

ਪੁਲਿਸ ਨੇ ਅੱਜ ਜਾਣਕਾਰੀ ਦਿੱਤੀ ਕਿ ਇਕ ਟੈਕਸੀ ਡਰੈਵਰ ਵਲੋਂ ਕੀਤੀ ਗਈ ਪੁੱਛ ਦੇ ਅਧਾਰ ਉੱਤੇ ਹੀ ਰਣਜੀਤ ਸਿੰਘ ਪਵਾਰ ਦੀ ਲਾਸ਼ ਮਿਲੀ ਹੈ।

ਪੁਲਿਸ ਨੇ ਇਸ ਮਾਮਲੇ ਵਿਚ ਪਹਿਲਾਂ ਹੀ ਇਹ ਹੋਰ ਐਨ. ਆਰ. ਆਈ ਬਲਦੇਵ ਦਿਓਲ, ਜੋ ਕਿ ਮਿਰਤਕ ਦਾ ਕਾਰੋਬਾਰੀ ਭਾਈਵਾਲ ਵੀ ਸੀ, ਵਿਰੁਧ ਪਹਿਲਾਂ ਹੀ ਮਾਮਲਾ ਦਰਜ਼ ਕੀਤਾ ਹੋਇਆ ਹੈ।

For more details (in English), please check:  Dead body of missing UK based NRI Ranjit Singh Power found in forest near Anandpur Sahib

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: