Site icon Sikh Siyasat News

ਧਰਮ ਯੁੱਧ ਮੋਰਚਾ ਅਤੇ ਖਾੜਕੂ ਸੰਘਰਸ਼ : ਰਾਹੋਂ ਵਿਖੇ ਭਾਈ ਕੰਵਲਜੀਤ ਸਿੰਘ ਦਾ ਵਖਿਆਨ

 

ਪੰਥ ਸੇਵਕ ਜਥਾ ਦੋਆਬਾ ਵਲੋਂ ਤੀਜੇ ਘੱਲੂਘਾਰੇ (ਜੂਨ 1984) ਦੇ ਸ਼ਹੀਦਾਂ ਦੀ ਯਾਦ ਵਿਚ ਰਾਹੋਂ (ਜਿਲ੍ਹਾ ਨਵਾਂਸ਼ਹਿਰ) ਵਿਖੇ 4 ਜੂਨ 2022 ਨੂੰ ਇਕ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਕੰਵਲਜੀਤ ਸਿੰਘ, ਪ੍ਰਿਸੀਪਲ, ਸ੍ਰੀ ਗੁਰੂ ਅੰਗਦੇ ਦੇਵ ਕਾਲਜ, ਖਡੂਰ ਸਾਹਿਬ ਵੱਲੋਂ ਧਰਮ ਯੁੱਧ ਮੋਰਚੇ ਅਤੇ ਖਾੜਕੂ ਸੰਘਰਸ਼ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਗਿਆ। ਇਥੇ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਭਾਈ ਕੰਵਲਜੀਤ ਸਿੰਘ ਦਾ ਪੂਰਾ ਵਖਿਆਨ ਸਾਂਝਾ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version