ਵੀਡੀਓ

ਸ਼ਬਦ ਦੇ ਸਤਿਕਾਰ ‘ਚ ਜ਼ਿੰਦਗੀ ਦੀ ਸਫਲਤਾ

By ਸਿੱਖ ਸਿਆਸਤ ਬਿਊਰੋ

September 26, 2022

ਵਿਚਾਰ ਸਭਾ ਲੱਖੀ ਜੰਗਲ ਖਾਲਸਾ (ਤਲਵੰਡੀ ਸਾਬੋ) ਵੱਲੋਂ 15 ਅਗਸਤ 2022 ਨੂੰ ਸ਼ਬਦ, ਭਾਸ਼ਣ ਅਤੇ ਮਨੁੱਖੀ ਸੁਭਾਅ ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਹ ਵਿਚਾਰ ਚਰਚਾ ਗੁਰਦੁਆਰਾ ਸਾਹਿਬ ਕਮਾਲੂ ਸਵੈਚ ਵਿਖੇ ਹੋਈ। ਇਸ ਵਿਚਾਰ ਚਰਚਾ ਦੌਰਾਨ ਬੋਲਦਿਆਂ ਡਾ: ਸੇਵਕ ਸਿੰਘ ਨੇ ਸ਼ਬਦਾਂ ਦੇ ਸਤਿਕਾਰ ਨਾਲ ਮਨੁੱਖੀ ਜੀਵਨ ਦੀ ਸਫਲਤਾ ਦੇ ਰਾਹ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਡਾ. ਸੇਵਕ ਸਿੰਘ ਦੇ ਵਖਿਆਨ ਦੀ ਪੂਰੀ ਵੀਡੀਓ ਰਿਕਾਰਡਿੰਗ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: