ਕਰਮਜੀਤ ਸਿੰਘ ਚੰਡੀਗੜ੍ਹ ਨਵੀਂ "ਕਿਤਾਬ 1984 ਦੀ ਪੱਤਰਕਾਰੀ" ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਵੀਡੀਓ

ਜਸਪਾਲ ਸਿੰਘ ਸਿੱਧੂ ਕਿ ਕਿਤਾਬ “ਜੂਨ 1984 ਦੀ ਪੱਤਰਕਾਰੀ” ’ਤੇ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੇ ਵਿਚਾਰ

By ਸਿੱਖ ਸਿਆਸਤ ਬਿਊਰੋ

May 07, 2016

ਚੰਡੀਗੜ੍ਹ: ਯੂ.ਐਨ.ਆਈ. ਦੇ ਰਿਟਾਇਰਡ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ ਬਾਰੇ ਰਿਟਾ: ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਜਿਸ ਵਿਚ ਭਾਰਤੀ ਮੀਡੀਆ ਦਾ ਪੱਖਪਾਤੀ ਰੋਲ ਰਿਹਾ ਅਤੇ ਜੂਨ 1984 ਵਿਚ ਭਾਰਤੀ ਫੌਜ ਨੇ ਗੁਰਦੁਆਰਿਆਂ ’ਤੇ ਹਮਲਾ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: