ਲੇਖ » ਵੀਡੀਓ

‘ਆਧੁਨਿਕਤਾ: ਇਕ ਪੜਚੋਲ’ ਵਿਸ਼ੇ ‘ਤੇ ਹੋਈ ਵਿਚਾਰ ਚਰਚਾ ‘ਚ ਡਾ. ਸਿਕੰਦਰ ਸਿੰਘ ਦੀਆਂ ਸੰਖੇਪ ਟਿੱਪਣੀਆਂ

February 21, 2017 | By

ਵਿਚਾਰ ਮੰਚ, ਸੰਵਾਦ ਵਲੋਂ 11 ਫਰਵਰੀ, 2017 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ‘ਆਧੁਨਿਕਤਾ: ਇਕ ਪੜਚੋਲ’ ਵਿਸ਼ੇ ‘ਤੇ ਵਿਚਾਰ-ਚਰਚਾ ਕਰਵਾਈ ਗਈ ਸੀ। ਡਾ. ਸਿਕੰਦਰ ਸਿੰਘ ਵਲੋਂ ਵਿਚਾਰ-ਚਰਚਾ ‘ਚ ਆਪਣੇ ਵਿਚਾਰ ਸੰਖੇਪ ਰੂਪ ‘ਚ ਰੱਖੇ ਗਏ। ਜਿਸ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ/ਦਰਸ਼ਕਾਂ ਲਈ ਪੇਸ਼ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,