ਆਮ ਖਬਰਾਂ » ਸਿੱਖ ਖਬਰਾਂ

ਸਿੱਖ ਸਿਆਸਤ ਦੀ ਐਂਡਰਾਇਡ ਐਪ ਵਿੱਚ ਨਵੀਂ ਸਹੂਲਤਾਂ ਲਾਗੂ ਕੀਤੀਆਂ

July 13, 2018 | By

ਚੰਡੀਗੜ੍ਹ: ਸਿੱਖ ਸਿਆਸਤ ਦੀ ਐਨਡਰਾਇਡ ਐਪ ਤਕਰੀਬਨ ਦੋ ਮਹੀਨੇ ਪਹਿਲਾਂ ਜਾਰੀ ਕੀਤੀ ਗਈ ਸੀ, ਜਿਸ ਨੂੰ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪਾਠਕਾਂ ਦੀ ਸਲਾਹ ਮੁਤਾਬਕ ਇਸ ਵਿੱਚ ਲੋੜੀਂਦੇ ਸੁਧਾਰ ਕੀਤੇ ਜਾ ਰਹੇ ਹਨ ਅਤੇ ਨਵੀਂ ਸਹੂਲਤਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਸਿੱਖ ਸਿਆਸਤ ਦੀ ਐਂਡਰਾਇਡ ਐਪ ਰਾਹੀਂ ਪਾਠਕ ਖਬਰਾਂ, ਲੇਖਾਂ, ਬੋਲਦੀਆਂ ਕਿਤਾਬਾਂ ਤੇ ਬੋਲਦੇ ਲੇਖਾਂ ਸਮੇਤ ਕਈ ਸਹੂਲਤਾਂ ਦਾ ਲਾਹਾ ਲੈ ਸਕਦੇ ਹਨ

ਅੱਜ ਇਸ ਐਪ ਵਿੱਚ ਨਵੀਂ ਸਹੂਲਤਾਂ ਦੀ ਇਕ ਹੋਰ ਕਿਸ਼ਤ ਜਾਰੀ ਕੀਤੀ ਗਈ ਹੈ ਜਿਸ ਤਹਿਤ ਪਾਠਕ ਹੁਣ ਐਪ ਰਾਹੀਂ ਮਿਲਣ ਵਾਲੇ ਸੁਨੇਹਿਆਂ (ਨੋਟੀਫਿਕੇਸ਼ਨਾਂ) ਦੇ ਵਿਿਸ਼ਆਂ ਦੀ ਚੋਣ ਕਰ ਸਕਣਗੇ ਕਿ ਉਨ੍ਹਾਂ ਨੂੰ ਕਿਨ੍ਹਾਂ ਵਿਿਸ਼ਆਂ ਬਾਰੇ ਸੁਨੇਹੇ ਚਾਹੀਦੇ ਹਨ ਅਤੇ ਕਿਨ੍ਹਾਂ ਬਾਰੇ ਨਹੀਂ।

ਇਸ ਤੋਂ ਇਲਾਵਾ ਐਪ ਵਿੱਚ ਕੁਝ ਹੋਰ ਲੋੜੀਂਦੇ ਸੁਧਾਰ ਕੀਤੀ ਗਏ ਹਨ।

ਸਿੱਖ ਸਿਆਸਾਤ ਐਂਡਰਾਇਡ ਐਪ ਨਵਿਆਉਣ ਲਈ ਇਹ ਤੰਦ ਛੂਹੋ – https://goo.gl/8rWVKL

ਜ਼ਿਕਰਯੋਗ ਹੈ ਕਿ ਸਿੱਖ ਸਿਆਸਤ ਦੀਆਂ ਸਲਾਨਾ ਸੇਵਾਵਾਂ ਸ਼ੁਰੂ ਕਰਵਾ ਕੇ ਪਾਠਕ ਬੋਲਦੀਆਂ ਕਿਤਾਬਾਂ ਅਤੇ ਬੋਲਦੇ ਲੇਖ ਸੁਣ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,