ਚੋਣਵੀਆਂ ਵੀਡੀਓ

ਪਰੰਪਰਾ: ਅਕਾਲ ਪੁਰਖ ਤੱਕ – ਸੰਤ ਤੇਜਾ ਸਿੰਘ ਖੁੱਡੇ ਵਾਲੇ

By ਸਿੱਖ ਸਿਆਸਤ ਬਿਊਰੋ

December 03, 2021

ਪਰੰਪਰਾ ਦਾ ਕਿਸੇ ਸੱਭਿਅਤਾ ਵਿਚ ਬਹੁਤ ਅਹਿਮ ਸਥਾਨ ਹੁੰਦਾ ਹੈ। ਸਮੇਂ ਨੇ ਪ੍ਰੰਪਰਾਵਾਂ ਦੀ ਭੰਨ-ਤੋੜ ਵੀ ਕੀਤੀ ਹੈ ਤੇ ਨਵੀਆਂ ਪ੍ਰੰਪਰਾਵਾਂ ਨੂੰ ਘੜਿਆ ਵੀ ਹੈ।ਕਿਹੜੀ ਪਰੰਪਰਾ ਮੰਨਣਯੋਗ ਹੈ ਤੇ ਕਿਹੜੀ ਨਾ-ਮੰਨਣਯੋਗ,ਇਸ ਬਾਰੇ ਗੁਰਮਤਿ ਅਤੇ ਤਵਾਰੀਖ ਦੇ ਵਰਤਾਰੇ ਰਾਹੀਂ ਪੜਚੋਲ ਕਰਨੀ ਵੀ ਜ਼ਰੂਰੀ ਹੈ। ਅੱਜ, ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਪਰੰਪਰਾ ਬਾਰੇ ਸੰਵਾਦ ਅਹਿਮੀਅਤ ਅਖਤਿਆਰ ਕਰ ਰਿਹਾ ਹੈ। ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ੧੦ ਨਵੰਬਰ ੨੦੨੧ ਨੂੰ ਖਾਲਸਾ ਕਾਲਜ ਵਿਖੇ “ਪਰੰਪਰਾਃ ਇਕ ਸੰਵਾਦ” ਵਿਸ਼ੇ ਉੱਤੇ ਵਿਚਾਰ ਗੋਸ਼ਟਿ ਕਰਵਾਈ ਗਈ। ਇਸ ਮੌਕੇ ਸੰਤ ਤੇਜਾ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੰਤ ਤੇਜਾ ਸਿੰਘ ਵੱਲੋਂ ਸਾਝੇ ਕੀਤੇ ਵਿਚਾਰ ਅਸੀਂ ਤੁਹਾਡੇ ਨਾਲ ਸਾਝੇ ਕਰ ਰਹੇ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: