ਚੋਣਵੀਆਂ ਵੀਡੀਓ

“ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ” (3): ਤਲਵੰਡੀ ਸਾਬੋ ਵਿਖੇ ਸੰਵਾਦ

By ਸਿੱਖ ਸਿਆਸਤ ਬਿਊਰੋ

May 03, 2017

ਤਲਵੰਡੀ ਸਾਬੋ/ ਚੰਡੀਗੜ੍ਹ: ਵਿਚਾਰ ਮੰਚ ਸੰਵਾਦ ਵਲੋਂ “ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ” ਵਿਸ਼ੇ ‘ਤੇ ਤਲਵੰਡੀ ਸਾਬੋ (ਬਠਿੰਡਾ) ਵਿਖੇ 5 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ।

ਵਿਚਾਰ ਚਰਚਾ ਦੇ ਪਹਿਲੇ ਹਿੱਸੇ ‘ਚ ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਅਤੇ ਡਾ. ਸੇਵਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੰਵਾਦ ਦਾ ਦੂਜਾ ਹਿੱਸਾ ‘ਚ ਸਵਾਲ/ਜਵਾਬਾਂ ਦਾ ਸੀ। ਇਹ ਵੀਡੀਓ ਰਿਕਾਰਡਿੰਗ ਦੂਜੇ ਹਿੱਸੇ ਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: