ਖਾਸ ਖਬਰਾਂ

ਪੰਜਾਬੀ ਦੇ ਨਾਮਵਰ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨਹੀਂ ਰਹੇ

By ਸਿੱਖ ਸਿਆਸਤ ਬਿਊਰੋ

April 01, 2021

ਚੰਡੀਗੜ੍ਹ – ਪੰਜਾਬੀ ਦੇ ਨਾਮਵਰ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਅੱਜ ਸਵੇਰੇ ਚਲਾਣਾ ਕਰ ਗਏ। ਪ੍ਰੋ. ਗਰੇਵਾਲ ਪਟਿਆਲੇ ਦੀ ਭੂਤਵਾੜਾ ਚਿੰਤਨਧਾਰਾ ਦਾ ਹਿੱਸਾ ਰਹੇ ਸਨ। ਪ੍ਰੋ. ਕੁਲਵੰਤ ਸਿੰਘ ਉਹਨਾਂ ਨੇ ਵੱਖ-ਵੱਖ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਿਹਨਾਂ ਵਿੱਚੋਂ ‘ਅੰਬਰਾਂ ‘ਚ ਤੇਰਾ ਨਾ ਲਿਖਿਆ’ ‘ਅਸੀਂ ਪੁੱਤ ਦਰਿਆਵਾਂ ਦੇ’ ਅਤੇ ਅੰਗਰੇਜ਼ੀ, ਪੰਜਾਬੀ, ਉਰਦੂ ਅਤੇ ਹਿੰਦੀ ਦੀਆਂ 8 ਕਿਤਾਬਾਂ ਲਿਖੀਆਂ। ਆਪ ਨੂੰ ਕਵਿਤਾ ਵਿੱਚ ਧਾਲੀਵਾਲ ਪੁਰਸਕਾਰ ਅਤੇ 2014 ਵਿੱਚ ਸ਼੍ਰੋਮਣੀ ਕਵੀ ਅਵਾਰਡ ਨਾਲ ਨਵਾਜਿਆ ਗਿਆ।

 

ਪ੍ਰੋ.ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਸਮਾਗਮ ਦੌਰਾਨ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੀ ਤਕਰੀਰ –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: