ਖਾਸ ਖਬਰਾਂ

ਸ਼ਹੀਦ ਭਾਈ ਗੁਰਮੀਤ ਸਿੰਘ ਮਚਾਕੀ ਨਮਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ

By ਸਿੱਖ ਸਿਆਸਤ ਬਿਊਰੋ

July 15, 2023

ਚੰਡੀਗੜ੍ਹ – ਲੰਘੀ ੧੨ ਜੁਲਾਈ ਨੂੰ ਸ਼ਹੀਦ ਭਾਈ ਗੁਰਮੀਤ ਸਿੰਘ ਮਚਾਕੀ ਨਮਿਤ ਸ਼ਹੀਦੀ ਸਮਾਗਮ ਪਿੰਡ ਮਚਾਕੀ ਕਲਾਂ ਵਿਖੇ ਕਰਵਾਇਆ ਗਿਆ।

ਭਾਈ ਗੁਰਮੀਤ ਸਿੰਘ ਮਚਾਕੀ ਦੀ ਸ਼ਹਾਦਤ ੧੧ ਜੁਲਾਈ ੧੯੮੯ ਨੂੰ ਹੋਈ ਸੀ ਅਤੇ ਸ਼ਹੀਦ ਪਰਿਵਾਰ ਉਦੋਂ ਤੋਂ ਹੀ ਹਰ ਸਾਲ ਨੇਮ ਤੇ ਸ਼ਰਧਾ ਨਾਲ ਭਾਈ ਗੁਰਮੀਤ ਸਿੰਘ ਨਮਿਤ ਸ਼ਹੀਦੀ ਸਮਾਗਮ ਕਰਦਾ ਆ ਰਿਹਾ ਹੈ।

ਇਸ ਸਮਾਗਮ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਹਾਜ਼ਰੀ ਭਰੀ ਅਤੇ ਉਹਨਾਂ ਆਖਿਆ ਕਿ ਸ਼ਹੀਦ ਸਾਡਾ ਸਿਰਮਾਇਆ ਹਨ। ਉਹਨਾ ਨੂੰ ਯਾਦ ਕਰਨਾ ਸਾਡਾ ਸਭ ਦਾ ਸਾਂਝਾ ਫਰਜ਼ ਹੈ।

ਸਮਾਗਮ ਦੌਰਾਨ ਕੁੱਝ ਹੋਰ ਤਸਵੀਰਾਂ ਵੇਖੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: