ਵੀਡੀਓ

ਘੱਲੂਘਾਰਾ ਜੂਨ ’84 : ਸਿਧਾਂਤਕ, ਵਕਤੀ, ਖੇਤਰੀ ਅਤੇ ਕੌਮਾਂਤਰੀ ਕਾਰਨ

By ਸਿੱਖ ਸਿਆਸਤ ਬਿਊਰੋ

June 17, 2022

ਅਰਬਨ ਅਸਟੇਟ ਪਟਿਆਲਾ ਦੀ ਸਿੱਖ ਸੰਗਤ ਵੱਲੋਂ 5 ਜੂਨ 2022 ਨੂੰ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਯਾਦਗਾਰੀ ਦੀਵਾਨ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਘੱਲੂਘਾਰਾ ਜੂਨ 1984 ਪਿਛਲੇ ਕਾਰਨਾਂ ਬਾਰੇ ਵਿਸ਼ਲੇਸ਼ਣ ਸਾਂਝਾ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: