Tag Archive "australia-forest-fire"

ਜੇ.ਐਨ.ਯੂ. ਮਾਮਲਾ, ਸੂਬਿਆਂ ਲਈ ਆ ਰਹੇ ‘ਮੰਦੇ ਦਿਨਾਂ’ ਦੀ ਆਹਟ, ਦਿੱਲੀ ਚੋਣਾਂ, ਇਰਾਨ ਮਾਮਲੇ ਦੀ ਭਾਰਤ ’ਤੇ ਵਿੱਤੀ ਮਾਰ, ਚੀਨ ਦੀ ਫੌਜੀ ਹਲਚਲ ਤੇ ਹੋਰ ਖਬਰਾਂ

• ਚੀਨੀ ਫੌਜ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਉੱਚਾਈ ਵਾਲੇ ਤਿੱਬਤੀ ਖੇਤਰ ਵਿੱਚ ਵੱਡਾ ਫੌਜੀ ਮਸ਼ਕ ਸ਼ੁਰੂ ਕੀਤੀ • ਚੀਨੀ ਫੌਜ ਦੀ ਮਸ਼ਕ ਦੌਰਾਨ ਹਲਕੇ ਲੜਾਕੂ ਟੈਂਕ ਹੈਲੀਕਾਪਟਰ ਬਖਤਰਬੰਦ ਗੱਡੀਆਂ ਭਾਰੀ ਤੋਪਖਾਨਾ ਅਤੇ ਜਹਾਜ਼ਾਂ ਨੂੰ ਮਾਰਨ ਵਾਲੀਆਂ ਮਿਜ਼ਾਈਲਾਂ ਤੈਨਾਤ ਕੀਤੀਆਂ

ਖ਼ਬਰਸਾਰ : ਅਮਰੀਕਾ ਦੇ ਆਪਣੇ ਨਾਗਰਿਕਾਂ ਨੂੰ ਇਰਾਕ ਛੱਡਣ ਦੇ ਆਦੇਸ਼, ਯੋਗੀ ਸਰਕਾਰ ਪ੍ਰਸ਼ਾਸਨ ਦਾ (ਪੀ.ਐੱਫ.ਆਈ) ਦੇ ਖਾਤਿਆਂ ‘ਚ 100 ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਦੇ ਆਦੇਸ਼ ਜਾਰੀ ਕੀਤੇ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਦੁਨੀਆਂ ਖਾੜੀ ‘ਚ ਹੁਣ ਹੋਰ ਜੰਗ ਬਰਦਾਸ਼ਤ ਨਹੀਂ ਕਰ ਸਕਦੀ, ਯੋਗੀ ਸਰਕਾਰ ਪ੍ਰਸ਼ਾਸਨ ਨੇ ਕਿਹਾ ਕਿ ਸਾਰੇ ਭਾਰਤ ਵਿੱਚ ਇਸ ਗਰੁੱਪ ਦੇ ਤਿੰਨ ਦਰਜਨ ਤੋਂ ਵੱਧ ਖ਼ਾਤਿਆਂ ‘ਚ ਸੌ ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ ਹੈ