ਬਨਵਾਰੀਲਾਲ ਪੁਰੋਹਿਤ ਨੂੰ ਤਾਮਿਲ ਨਾਡੂ ਦਾ ਅਤੇ ਸੀਨੀਅਰ ਭਾਜਪਾ ਆਗੂ ਸੱਤਿਆ ਪਾਲ ਮਲਿਕ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਗਿਆ ਹੈ। ਬਨਵਾਰੀਲਾਲ ਪੁਰੋਹਿਤ ਪਹਿਲਾ ਆਸਾਮ ਵਿੱਚ ਰਾਜਪਾਲ ਸਨ ਹੁਣ ਉਨਾਂ ਦੀ ਥਾਂ ਜਗਦੀਸ਼ ਮੁਖੀ ਆਸਾਮ ਦੇ ਰਾਜਪਾਲ ਦਾ ਅਹੁਦਾ ਸੰਭਾਲਣਗੇ।